ਪੀਟਰ ਡਿੰਕਲਿਜ

ਪੀਟਰ ਹੇਡਨ ਡਿੰਕਲਿਜ (/ˈdɪŋklɪdʒ/ DINGK-lij,) (ਜਨਮ 11,ਜੂਨ 1969) ਇੱਕ ਅਮਰੀਕੀ ਅਭਿਨੇਤਾ ਹੈ। ਉਸਨੇ ਇੱਕ ਬ੍ਰਿਟਿਸ਼ ਫਿਲਮ ਦਾ ਸਟੇਸ਼ਨ ਏਜੇਂਟ (2003) ਤੋਂ ਸ਼ੁਰੂਆਤ ਕੀਤੀ। ਅਤੇ ਬਾਅਦ ਵਿੱਚ ਉਸਨੇ ਹੋਰ ਫਿਲਮਾਂ ਕੀਤੀਆਂ ਜਿਵੇਂ ਐਲਫ਼ (2003), ਫਾਈਨਡ ਮੀਂ ਗਿਲਟੀ (2006), ਅੰਡਰਡੋਗ (2007), ਡੇਥ ਐਟ ਏ ਫਿਊਨਰਲ (2007) ਦ ਕਰੋਨੀਕਲ ਆਫ ਨਾਰਨੀਆ (2008), ਆਇਸ ਏਜ- ਕੋਨਟੀਨੇਟਲ ਡਰੀਫਟ (2012) ਅਤੇ ਏਕਸ ਮੈਨ- ਡੇਜ਼ ਆਫ ਫਿਊਚਰ ਪਾਸਟ (2014)। ਓਹ 2011 ਤੋਂ ਐੱਚ.ਬੀ.ਓ.

ਪੀਟਰ ਡਿੰਕਲਿਜ
ਪੀਟਰ ਡਿੰਕਲਿਜ
2013 ਦੀ ਸੈਨ ਡੀਏਗੋ ਕਾਮਿਕ ਕਾਨ ਵਿਖੇ ਪੀਟਰ ਡਿੰਕਲਿਜ
ਜਨਮ
ਪੀਟਰ ਹੇਡਨ ਡਿੰਕਲੇਜ

(1969-06-11) ਜੂਨ 11, 1969 (ਉਮਰ 54)
ਮੋਰਿਸਟਾਉਨ, ਨਿਊ ਜਰਸੀ, ਅਮਰੀਕਾ
ਅਲਮਾ ਮਾਤਰਬੇਨਿਗਟਨ ਕਾਲਜ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1995–ਹੁਣ ਤਕ
ਕੱਦ4 ft 5 in (1.35 m)
ਜੀਵਨ ਸਾਥੀ
Erica Schmidt
(ਵਿ. 2005)
ਬੱਚੇ1
ਮਾਤਾ-ਪਿਤਾਜਾਨ ਕਾਰਲ ਡਿੰਕਲਿਜ (ਪਿਤਾ)
ਦਿਆਨ ਡਿੰਕਲਿਜ (ਮਾਤਾ)

ਮੁੱਢਲਾ ਜੀਵਨ

ਪੀਟਰ ਹੇਡਨ ਡਿੰਕਲਿਜ ਦਾ ਜਨਮ 11 ਜੂਨ, 1969 ਨੂੰ ਨਿਊ ਜਰਸੀ ਦੇ ਮੌਰਸਟਾਊਨ ਵਿਖੇ, ਜੌਨ ਕਾਰਲ ਡਿੰਕਲਿਜ, ਇੱਕ ਬੀਮਾ ਸੇਲਜ਼ਮੈਨ ਡਿੰਕਲਿਜ ਅਤੇ ਇੱਕ ਡਾਇਮੈਨ ਡਿੰਕਲਿਜ, ਇੱਕ ਪ੍ਰਾਇਮਰੀ ਸਕੂਲ ਸੰਗੀਤ ਅਧਿਆਪਕ, ਦੇ ਘਰ ਹੋਇਆ। ਡਿੰਕਲਿਜ ਆਪਣੇ ਪਰਿਵਾਰ 'ਚ ਇਕੋ-ਇੱਕ ਬੌਣਾ ਸੀ ਜੋ ਆਪਣੇ ਮਾਂ-ਪਿਉ ਅਤੇ ਵੱਡੇ ਭਰਾ ਜੋਨਾਥਨ ਨਾਲ ਬਰੁਕਸਿਸ, ਨਿਊ ਜਰਜ਼ੀ 'ਚ ਵੱਡਾ ਹੋਇਆ। ਉਹ ਜਰਮਨ ਅਤੇ ਆਇਰਿਸ਼ ਮੂਲ ਦਾ ਹੈ। ਇੱਕ ਬੱਚੇ ਦੇ ਤੌਰ 'ਤੇ, ਡਿੰਕਲਿਜ ਅਤੇ ਉਸਦੇ ਭਰਾ ਨੇ ਆਪਣੇ ਗੁਆਂਢ ਵਿੱਚ ਲੋਕਾਂ ਲਈ ਸੰਗੀਤਕ ਕਠਪੁਤਲੀ ਦੀ ਪ੍ਰਦਰਸ਼ਨੀ ਕਰਦੇ ਸਨ।

ਹਵਾਲੇ

ਬਾਹਰੀ ਲਿੰਕ

Interviews

Talks

Tags:

ਅਦਾਕਾਰਐੱਚ.ਬੀ.ਓ.ਗੇਮ ਆਫ਼ ਥਰੋਨਜ਼ਟੀਰੀਅਨ ਲੈਨਿਸਟਰ

🔥 Trending searches on Wiki ਪੰਜਾਬੀ:

ਪ੍ਰਤਿਮਾ ਬੰਦੋਪਾਧਿਆਏਲੋਕ ਵਿਸ਼ਵਾਸ਼ਖ਼ਾਲਸਾਵੈਸਟ ਪ੍ਰਾਈਡਮਹਿੰਗਾਈ ਭੱਤਾਸ਼੍ਰੋਮਣੀ ਅਕਾਲੀ ਦਲਦਿੱਲੀ ਸਲਤਨਤਮਲੇਰੀਆਭਗਤ ਸਿੰਘਏ.ਪੀ.ਜੇ ਅਬਦੁਲ ਕਲਾਮਜਨਮ ਕੰਟਰੋਲਅਜਮੇਰ ਸਿੰਘ ਔਲਖਦਲੀਪ ਕੌਰ ਟਿਵਾਣਾਫੁਲਕਾਰੀਭਾਰਤ ਦਾ ਉਪ ਰਾਸ਼ਟਰਪਤੀਮੁਸਲਮਾਨ ਜੱਟਸਾਂਚੀਨਾਰੀਵਾਦਭਾਈ ਵੀਰ ਸਿੰਘਬੁੱਲ੍ਹੇ ਸ਼ਾਹਖ਼ਾਲਸਾ ਏਡਲੋਕ ਸਾਹਿਤਬੰਦਾ ਸਿੰਘ ਬਹਾਦਰਊਸ਼ਾ ਠਾਕੁਰਜ਼ੋਰਾਵਰ ਸਿੰਘ ਕਹਲੂਰੀਆਸਤਿ ਸ੍ਰੀ ਅਕਾਲਗੁਰੂ ਅਮਰਦਾਸਮਨੁੱਖੀ ਸਰੀਰਗਣਿਤਿਕ ਸਥਿਰਾਂਕ ਅਤੇ ਫੰਕਸ਼ਨਜਰਨੈਲ ਸਿੰਘ ਭਿੰਡਰਾਂਵਾਲੇਅਧਿਆਪਕਅੱਜ ਆਖਾਂ ਵਾਰਿਸ ਸ਼ਾਹ ਨੂੰਪੰਜਾਬੀ ਆਲੋਚਨਾਮੋਲਸਕਾਟੀਚਾਪਾਣੀ ਦੀ ਸੰਭਾਲਇਰਾਕਅਕਾਲੀ ਫੂਲਾ ਸਿੰਘਪੰਜਾਬੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਫੁਲਵਾੜੀ (ਰਸਾਲਾ)ਤਾਪਸੀ ਮੋਂਡਲਪੰਜਾਬੀ ਲੋਕਗੀਤਸਿੱਖ ਖਾਲਸਾ ਫੌਜਕੀਰਤਪੁਰ ਸਾਹਿਬਸਿਧ ਗੋਸਟਿਇਤਿਹਾਸਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਸਰਬੱਤ ਦਾ ਭਲਾ27 ਮਾਰਚਗਿਆਨੀ ਸੰਤ ਸਿੰਘ ਮਸਕੀਨਸੰਯੁਕਤ ਰਾਜ ਅਮਰੀਕਾਸੂਫ਼ੀਵਾਦਲਿੰਗ (ਵਿਆਕਰਨ)ਪੰਜਾਬੀ ਰੀਤੀ ਰਿਵਾਜਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨਾਮਧਾਰੀ6 ਅਗਸਤਇੰਟਰਨੈੱਟ ਆਰਕਾਈਵਲੇਖਕ ਦੀ ਮੌਤਪੰਜਾਬ ਦੇ ਮੇਲੇ ਅਤੇ ਤਿਓੁਹਾਰਸਹਰ ਅੰਸਾਰੀਬਲਰਾਜ ਸਾਹਨੀਪੰਜਾਬਮਾਪੇਲਿਪੀਪੁਰਖਵਾਚਕ ਪੜਨਾਂਵਰਾਗ ਭੈਰਵੀਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਜੀਵਨੀਤਿੰਨ ਰਾਜਸ਼ਾਹੀਆਂਐਲਿਜ਼ਾਬੈਥ IIਊਸ਼ਾ ਉਪਾਧਿਆਏ2014🡆 More