ਪਾਲ ਕਰੂਗਮੈਨ

ਪਾਲ ਕਰੂਗਮੈਨ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਅਤੇ ਲੰਦਨ ਸਕੂਲ ਆਫ਼ ਇਕਨਾਮਿਕਸ ਵਿਖੇ ਸ਼ਤਾਬਦੀ ਪ੍ਰੋਫੈਸਰ ਹਨ। ਉਹ ਨਿਊਯਾਰਕ ਟਾਈਮਸ ਅਖ਼ਬਾਰ ਵਿੱਚ ਨੇਮੀ ਕਾਲਮ ਵੀ ਲਿਖਦੇ ਹਨ। ਉਹਨਾਂ ਨੂੰ ਅਰਥ ਸ਼ਾਸਤਰ ਦੇ ਖੇਤਰ ਵਿੱਚ ਸਾਲ 2008 ਦੇ ਨੋਬਲ ਇਨਾਮ ਲਈ ਚੁਣਿਆ ਗਿਆ ਹੈ। ਇਸ ਇਨਾਮ ਵਿੱਚ 14 ਲੱਖ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਇਨਾਮ ਦੀ ਸ਼ੁਰੂਆਤ ਮੂਲ ਨੋਬਲ ਪੁਰਸਕਾਰਾਂ ਤੋਂ ਕਾਫ਼ੀ ਬਾਅਦ ਵਿੱਚ 1960 ਵਿੱਚ ਕੀਤੀ ਗਈ ਸੀ ਅਤੇ ਇਸਨੂੰ ਆਰਥਕ ਜਗਤ ਵਿੱਚ ਸਵਿਰਿਜਸ ਰਿਕਸਬੈਂਕ ਪ੍ਰਾਈਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੋਬਲ ਇਨਾਮ ਕਮੇਟੀ ਦੇ ਨਿਰਣਾਇਕ ਮੰਡਲ ਦੇ ਮੈਬਰਾਂ ਦਾ ਕਹਿਣਾ ਹੈ ਕਿ ਅਜ਼ਾਦ ਵਪਾਰ, ਭੂਮੰਡਲੀਕਰਣ ਦੇ ਪ੍ਰਭਾਵਾਂ ਅਤੇ ਦੁਨੀਆ ਵਿੱਚ ਸ਼ਹਰੀਕਰਣ ਦੇ ਪਿੱਛੇ ਕੰਮ ਕਰ ਰਹੀ ਸ਼ਕਤੀਆਂ ਦੇ ਵਿਸ਼ਲੇਸ਼ਣ ਵਿੱਚ ਕਰੂਗਮੈਨ ਦਾ ਦਿੱਤਾ ਸਿਧਾਂਤ ਕਾਰਗਰ ਹੈ। ਅਕਾਦਮੀ ਨੇ ਆਪਣੀ ਪ੍ਰਸ਼ਸਤੀ ਵਿੱਚ ਕਿਹਾ, ਇਸ ਤਰ੍ਹਾਂ ਉਹਨਾਂ ਨੇ ਅੰਤਰਰਾਸ਼ਟਰੀ ਵਪਾਰ ਅਤੇ ਆਰਥਕ ਭੂਗੋਲ ਵਰਗੇ ਮਜ਼ਮੂਨਾਂ ਦਾ ਮੇਲ ਕੇ ਵਿਸ਼ਲੇਸ਼ਣ ਕੀਤਾ ਹੈ। ਉਹਨਾਂ ਨੇ ਅੰਤਰਰਾਸ਼ਟਰੀ ਵਿੱਤ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਹੈ। ਕਰੂਗਮੈਨ ਦਾ ਅਮਰੀਕਾ ਦੇ ਸਭ ਤੋਂ ਪ੍ਰਭਾਵਸ਼ਾਲੀ ਅਕਾਦਮਿਕ ਚਿੰਤਕਾਂ ਵਿੱਚ ਉਘਾ ਨਾਮ ਹੈ। 2008 ਤੱਕ ਉਹਨਾਂ ਦੀਆਂ 20 ਕਿਤਾਬਾਂ ਅਤੇ ਪ੍ਰੋਫੈਸ਼ਨਲ ਰਸਾਲਿਆਂ ਤੇ ਸੰਪਾਦਿਤ ਪੁਸਤਕਾਂ ਵਿੱਚ 200 ਤੋਂ ਵਧ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।

ਪਾਲ ਕਰੂਗਮੈਨ
ਨਵ ਕੇਨਜ਼ੀਅਨ ਇਕਨਾਮਿਕਸ
ਪਾਲ ਕਰੂਗਮੈਨ
ਕਰੂਗਮੈਨ ਨੋਬਲ ਲੈਣ ਸਮੇਂ (ਸਟਾਕਹੋਮ, 2008)
ਜਨਮ(1953-02-28)28 ਫਰਵਰੀ 1953
ਅਲਬਾਨੀ, ਨਿਊਯਾਰਕ
ਕੌਮੀਅਤਯੂਨਾਇਟਡ ਸਟੇਟਸ
ਅਦਾਰਾਪ੍ਰਿੰਸਟਨ ਯੂਨੀਵਰਸਿਟੀ,
ਲੰਦਨ ਸਕੂਲ ਆਫ਼ ਇਕਨਾਮਿਕਸ
ਖੇਤਰਇੰਟਰਨੈਸ਼ਨਲ ਇਕਨਾਮਿਕਸ, ਮੈਕਰੋਇਕਨਾਮਿਕਸ
ਅਲਮਾ ਮਾਤਰਐਮ ਆਈ ਟੀ,
ਯੇਲ ਯੂਨੀਵਰਸਿਟੀ
Opposedਫ੍ਰੈੱਸ਼ਵਾਟਰ ਇਕਨਾਮਿਕਸ
ਯੋਗਦਾਨਇੰਟਰਨੈਸ਼ਨਲ ਟਰੇਡ ਥਿਊਰੀ
ਨਿਊ ਟਰੇਡ ਥਿਊਰੀ
ਨਿਊ ਇਕਨਾਮਿਕਸ ਜੀਓਗਰਾਫੀ
ਇਨਾਮਜਾਨ ਬੇਟਸ ਕਲਾਰਕ ਮੈਡਲ (1991)
Príncipe de Asturias Prize (2004)
ਇਕਨਾਮਿਕਸ ਦਾ ਨੋਬਲ ਇਨਾਮ (2008)
Information at IDEAS/RePEc

ਹਵਾਲੇ

Tags:

ਨੋਬਲ ਇਨਾਮਲੰਦਨ ਸਕੂਲ ਆਫ਼ ਇਕਨਾਮਿਕਸ

🔥 Trending searches on Wiki ਪੰਜਾਬੀ:

ਡਾ. ਦੀਵਾਨ ਸਿੰਘਗਿੱਧਾਭੰਗੜਾ (ਨਾਚ)ਪੋਲਟਰੀ ਫਾਰਮਿੰਗਅਰਸਤੂ ਦਾ ਅਨੁਕਰਨ ਸਿਧਾਂਤਕ੍ਰਿਸ਼ਨ2011ਨਿੱਕੀ ਕਹਾਣੀਜਾਪੁ ਸਾਹਿਬਦਮਦਮੀ ਟਕਸਾਲਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਕਾਨ੍ਹ ਸਿੰਘ ਨਾਭਾਸਿਕੰਦਰ ਮਹਾਨਆਧੁਨਿਕ ਪੰਜਾਬੀ ਸਾਹਿਤਸੱਥਕਰਤਾਰ ਸਿੰਘ ਸਰਾਭਾਤਜੱਮੁਲ ਕਲੀਮਗੁਰੂ ਅਰਜਨਨਾਥ ਜੋਗੀਆਂ ਦਾ ਸਾਹਿਤਗੁਰਮੇਲ ਸਿੰਘ ਢਿੱਲੋਂਪੰਜਾਬੀ ਨਾਟਕਵਰਿਆਮ ਸਿੰਘ ਸੰਧੂਫ਼ਰੀਦਕੋਟ ਸ਼ਹਿਰਖੋ-ਖੋਪੰਜਾਬੀ ਇਕਾਂਗੀ ਦਾ ਇਤਿਹਾਸਲੋਕਧਾਰਾਅਧਿਆਪਕਪੰਜ ਤਖ਼ਤ ਸਾਹਿਬਾਨਤਖ਼ਤ ਸ੍ਰੀ ਹਜ਼ੂਰ ਸਾਹਿਬਮਲੇਰੀਆਰਾਮਗੜ੍ਹੀਆ ਮਿਸਲਵਪਾਰਗਣਤੰਤਰ ਦਿਵਸ (ਭਾਰਤ)ਈਸ਼ਵਰ ਚੰਦਰ ਨੰਦਾਖ਼ਲੀਲ ਜਿਬਰਾਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਨੋਵਿਸ਼ਲੇਸ਼ਣਵਾਦਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਬਾਬਰਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਅਜ਼ਾਦਔਰਤਾਂ ਦੇ ਹੱਕਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਪੰਜਾਬੀਅਤਰੋਸ਼ਨੀ ਮੇਲਾਮਦਰੱਸਾਜਪਾਨਸ਼ਾਹ ਮੁਹੰਮਦਕੇਂਦਰੀ ਸੈਕੰਡਰੀ ਸਿੱਖਿਆ ਬੋਰਡਦਲੀਪ ਕੁਮਾਰਰਵਿਦਾਸੀਆਰਾਜ ਸਭਾਵਿਆਕਰਨਿਕ ਸ਼੍ਰੇਣੀਪ੍ਰਗਤੀਵਾਦਗੁਰਬਖ਼ਸ਼ ਸਿੰਘ ਪ੍ਰੀਤਲੜੀi8yytਬੀਬੀ ਭਾਨੀਕਿਰਿਆ-ਵਿਸ਼ੇਸ਼ਣਰਾਜਪਾਲ (ਭਾਰਤ)ਅਡਵੈਂਚਰ ਟਾਈਮਉਦਾਰਵਾਦਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਮਨੋਵਿਗਿਆਨਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਲੈਸਬੀਅਨਅਲਾਹੁਣੀਆਂਭਗਤ ਰਵਿਦਾਸਦੁੱਧਆਨੰਦਪੁਰ ਸਾਹਿਬ ਦਾ ਮਤਾਲੋਕ-ਕਹਾਣੀਪੰਜਾਬ , ਪੰਜਾਬੀ ਅਤੇ ਪੰਜਾਬੀਅਤਤਸਕਰੀਮਹਾਤਮਾ ਗਾਂਧੀ🡆 More