ਨੈਸ਼ਨਲ ਜੀਓਗ੍ਰੈਫਿਕ ਮੈਗਜ਼ੀਨ

ਨੈਸ਼ਨਲ ਜੀਓਗ੍ਰੈਫਿਕ ਮੈਗਜ਼ੀਨ ਜਿਸ ਦਾ ਪੰਜਾਬੀ 'ਚ ਅਰਥ ਰਾਸ਼ਟਰੀ ਭੂਗੋਲਿਕ ਮੈਗਜ਼ੀਨ ਹੈ। ਇਹ ਮੈਗਜ਼ੀਨ ਹਰ ਮਹੀਨੇ ਸੰਯੁਕਤ ਰਾਜ ਅਮਰੀਕਾ ਵਿੱਚ ਛਪਦਾ ਹੈ। ਇਸ ਮੈਗਜ਼ੀਨ ਦਾ ਸਭ ਤੋਂ ਪਹਿਲੇ ਅੰਕ 1888 ਵਿੱਚ ਛਪਿਆ। ਇਸ ਮੈਗਜ਼ੀਨ ਵਿੱਚ ਭੂਗੋਲ, ਲੋਕ-ਦਿਲਚਸਪੀ ਦੀ ਵਿਗਿਆਨ, ਇਤਿਹਾਸ ਅਤੇ ਖੋਜ਼ ਦੇ ਵਿਸ਼ਿਆਂ ਉੱਤੇ ਲੇਖ ਛਾਪੇ ਜਾਂਦੇ ਹਨ। ਇਸ ਮੈਗਜ਼ੀਨ ਦਾ ਪ੍ਰਕਾਸ਼ਨ ਨੈਸ਼ਨਲ ਜੀਓਗ੍ਰੈਫਿਕ ਸੋਸਾਇਟੀ ਕਰਦੀ ਹੈ। ਇਹ ਸੰਸਥਾ ਹਰ ਖੇਤਰ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਭੇਜਦੀ ਹੈ ਅਤੇ ਉਹਨਾਂ ਦੀ ਖੋਜ ਨੂੰ ਆਪਣੇ ਮੈਗਜ਼ੀਨ 'ਚ ਛਾਪਦੀ ਹੈ। 16 ਜੁਲਾਈ, 1926 ਨੂੰ ਨੈਸ਼ਨਲ ਜਿਓਗਰਾਫ਼ਿਕ ਵਿੱਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।

ਨੈਸ਼ਨਲ ਜੀਓਗ੍ਰੈਫਿਕ ਮੈਗਜ਼ੀਨ
ਨੈਸ਼ਨਲ ਜੀਓਗ੍ਰੈਫਿਕ ਮੈਗਜ਼ੀਨ
ਸੰਪਾਦਕਸੁਸਨ ਗੋਲਡਬਰਗ
ਸ਼੍ਰੇਣੀਆਂਭੂਗੋਲ, ਵਿਗਿਆਨ, ਇਤਿਹਾਸ, ਕੁਦਰਤ ਸੱਭਿਆਚਾਰ
ਆਵਿਰਤੀਮਹੀਨਾਵਾਰ
ਕੁੱਲ ਸਰਕੂਲੇਸ਼ਨ
(ਜੂਨ 2016)
61 ਲੱਖ
ਪਹਿਲਾ ਅੰਕਸਤੰਬਰ 22, 1888; 135 ਸਾਲ ਪਹਿਲਾਂ (1888-09-22)
ਕੰਪਨੀਨੈਸ਼ਨਲ ਜੀਓਗ੍ਰੈਫਿਕ ਸੋਸਾਇਟੀ
(21ਵੀਂ ਸਦੀ [73%],
ਨੈਸ਼ਨਲ ਜੀਓਗ੍ਰੈਫਿਕ ਸੋਸਾਇਟੀ [27%])
ਦੇਸ਼ਸੰਯੁਕਤ ਰਾਜ ਅਮਰੀਕਾ
ਅਧਾਰ-ਸਥਾਨਵਾਸ਼ਿੰਗਟਨ, ਡੀ.ਸੀ.
ਭਾਸ਼ਾਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ
ਵੈੱਬਸਾਈਟngm.nationalgeographic.com
ISSN0027-9358
OCLC number643483454

ਹਵਾਲੇ

Tags:

ਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਸਿੰਘ ਸਭਾ ਲਹਿਰਨਿਤਨੇਮਪੰਜਾਬੀ ਸਵੈ ਜੀਵਨੀਸਿੱਖ ਗੁਰੂਭਾਰਤ ਦਾ ਆਜ਼ਾਦੀ ਸੰਗਰਾਮਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਪੰਜਾਬ ਦੇ ਮੇਲੇ ਅਤੇ ਤਿਓੁਹਾਰਤਜੱਮੁਲ ਕਲੀਮਜਨਤਕ ਛੁੱਟੀਭਗਵਾਨ ਮਹਾਵੀਰਪਾਸ਼ਸੁਭਾਸ਼ ਚੰਦਰ ਬੋਸਵਰਿਆਮ ਸਿੰਘ ਸੰਧੂਇੰਦਰਦਰਿਆਭਾਈ ਵੀਰ ਸਿੰਘਉਪਭਾਸ਼ਾਚਰਨ ਦਾਸ ਸਿੱਧੂਸਾਕਾ ਗੁਰਦੁਆਰਾ ਪਾਉਂਟਾ ਸਾਹਿਬਨੇਕ ਚੰਦ ਸੈਣੀਨਾਮਮਦਰੱਸਾਵਾਕਆਰੀਆ ਸਮਾਜਛੰਦਦਿੱਲੀਬੋਹੜਬਾਬਾ ਜੈ ਸਿੰਘ ਖਲਕੱਟਦਾਣਾ ਪਾਣੀਬਹੁਜਨ ਸਮਾਜ ਪਾਰਟੀਅਲ ਨੀਨੋਪ੍ਰਹਿਲਾਦਬਿਕਰਮੀ ਸੰਮਤਊਠਭਾਰਤ ਦੀ ਸੁਪਰੀਮ ਕੋਰਟਸਮਾਜਵਾਦਮਾਰਕਸਵਾਦੀ ਸਾਹਿਤ ਆਲੋਚਨਾਮਹਾਨ ਕੋਸ਼ਗੁਰਦੁਆਰਾ ਬੰਗਲਾ ਸਾਹਿਬਰੇਖਾ ਚਿੱਤਰਵਿਸਾਖੀਗ਼ਜ਼ਲਭਾਈ ਮਰਦਾਨਾਉਰਦੂਪੁਰਖਵਾਚਕ ਪੜਨਾਂਵਸਾਹਿਬਜ਼ਾਦਾ ਜੁਝਾਰ ਸਿੰਘਰਾਗ ਸੋਰਠਿਆਨੰਦਪੁਰ ਸਾਹਿਬਗਰਭ ਅਵਸਥਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਧਨੀ ਰਾਮ ਚਾਤ੍ਰਿਕਰਬਿੰਦਰਨਾਥ ਟੈਗੋਰਪੰਜਾਬ, ਭਾਰਤਸੀ++ਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਪ੍ਰਿੰਸੀਪਲ ਤੇਜਾ ਸਿੰਘਅਨੁਵਾਦਵਾਲੀਬਾਲਅੰਮ੍ਰਿਤਸਰਪੰਜਾਬੀ ਵਾਰ ਕਾਵਿ ਦਾ ਇਤਿਹਾਸਨਵਤੇਜ ਭਾਰਤੀਪੰਜਾਬੀ ਬੁਝਾਰਤਾਂਫ਼ਰੀਦਕੋਟ (ਲੋਕ ਸਭਾ ਹਲਕਾ)15 ਨਵੰਬਰਅੰਤਰਰਾਸ਼ਟਰੀਜਸਬੀਰ ਸਿੰਘ ਆਹਲੂਵਾਲੀਆਹੌਂਡਾਸਰਬੱਤ ਦਾ ਭਲਾਡੂੰਘੀਆਂ ਸਿਖਰਾਂਕਾਮਾਗਾਟਾਮਾਰੂ ਬਿਰਤਾਂਤਭਾਰਤ ਦਾ ਸੰਵਿਧਾਨਜੋਤਿਸ਼ਭਾਸ਼ਾ ਵਿਗਿਆਨਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗੁਰਦੁਆਰਾ ਅੜੀਸਰ ਸਾਹਿਬਏ. ਆਈ. ਆਰਟੀਫੀਸ਼ਲ ਇੰਟੈਲੀਜੈਂਸ🡆 More