ਨੀਰਜ ਚੋਪੜਾ

ਨੀਰਜ ਚੋਪੜਾ (ਜਨਮ 24 ਦਸੰਬਰ 1997) ਇੱਕ ਭਾਰਤੀ ਟਰੈਕ ਅਤੇ ਫ਼ੀਲਡ ਅਥਲੀਟ ਹੈ, ਜੋ ਜੈਵਲਿਨ ਥਰੋ ਮੁਕਾਬਲੇ ਵਿੱਚ ਸ਼ਾਮਲ ਹੈ। ਉਹ ਅੰਜੂ ਬੌਬੀ ਜਾਰਜ ਦੇ ਬਾਅਦ ਦੂਜਾ ਭਾਰਤੀ ਜਿਸਨੇ ਅਥਲੈਟਿਕਸ ਵਿੱਚ ਵਿਸ਼ਵ ਚੈਂਪੀਅਨਸ਼ਿਪ-ਪੱਧਰ ਦਾ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਹੈ। ਉਸਨੇ ਇਹ ਬਿਦਗੋਸ਼ਟ, ਪੋਲੈਂਡ ਵਿੱਚ 2016 ਆਈਏਏਐਫ ਵਰਲਡ U20 ਚੈਂਪੀਅਨਸ਼ਿਪਸ ਦੌਰਾਨ ਹਾਸਲ ਕੀਤਾ। ਉਸ ਨੇ ਇੱਕ ਵਿਸ਼ਵ ਜੂਨੀਅਰ ਰਿਕਾਰਡ ਵੀ ਸਥਾਪਤ ਕੀਤਾ ਹੈ।

ਨੀਰਜ ਚੋਪੜਾ
ਵੀਐਸਐਮ
ਨੀਰਜ ਚੋਪੜਾ
ਚੋਪੜਾ, 2020 ਟੋਕੀਓ ਓਲੰਪਿਕਸ ਵਿੱਚ ਅਥਲੈਟਿਕਸ - ਪੁਰਸ਼ਾਂ ਦੀ ਜੈਵਲਿਨ ਥ੍ਰੋ
ਨਿੱਜੀ ਜਾਣਕਾਰੀ
ਪੂਰਾ ਨਾਮਨੀਰਜ ਚੋਪੜਾ
ਛੋਟਾ ਨਾਮਗੋਲਡਨ ਬੁਆਏ
ਰਾਸ਼ਟਰੀਅਤਾ ਭਾਰਤੀ
ਜਨਮ (1997-12-24) 24 ਦਸੰਬਰ 1997 (ਉਮਰ 26)
ਪਾਣੀਪਤ, ਹਰਿਆਣਾ, ਭਾਰਤ
ਸਿੱਖਿਆ ਡੀਏਵੀ ਕਾਲਜ, ਚੰਡੀਗੜ੍ਹ
ਕੱਦ1.80 m (5 ft 11 in)
ਭਾਰ86 kg (190 lb)
ਮਿਲਟਰੀ ਜੀਵਨ
ਵਫ਼ਾਦਾਰੀਨੀਰਜ ਚੋਪੜਾ ਭਾਰਤ
ਸੇਵਾ/ਬ੍ਰਾਂਚਨੀਰਜ ਚੋਪੜਾ ਭਾਰਤੀ ਫੌਜ
ਸੇਵਾ ਦੇ ਸਾਲ2016–ਵਰਤਮਾਨ
ਰੈਂਕਨੀਰਜ ਚੋਪੜਾ ਸੂਬੇਦਾਰ
ਸੇਵਾ ਨੰਬਰJC-471869A
ਯੂਨਿਟ4 ਰਾਜਪੁਤਾਨਾ ਰਾਈਫਲਜ਼
ਇਨਾਮਨੀਰਜ ਚੋਪੜਾ Vishisht Seva Medal
ਖੇਡ
ਦੇਸ਼ਭਾਰਤ
ਖੇਡਟਰੈਕ ਐਂਡ ਫੀਲਡ
ਇਵੈਂਟਜੈਵਲਿਨ ਥ੍ਰੋ
ਦੁਆਰਾ ਕੋਚUwe Hohn
ਪ੍ਰਾਪਤੀਆਂ ਅਤੇ ਖ਼ਿਤਾਬ
ਨਿੱਜੀ ਬੈਸਟNR 88.07m (2021)
ਮੈਡਲ ਰਿਕਾਰਡ
Men's Javelin throw
ਨੀਰਜ ਚੋਪੜਾ ਭਾਰਤ ਦਾ/ਦੀ ਖਿਡਾਰੀ
Event 1st 2nd 3rd
Olympic Games 1
World Championships
Asian Games 1
Commonwealth Games 1
Asian Championships 1
South Asian Games 1
World Junior Championships 1
Asian Junior Championships 1
Olympic Games
ਸੋਨੇ ਦਾ ਤਮਗਾ – ਪਹਿਲਾ ਸਥਾਨ 2020 Tokyo Javelin throw
Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 2018 Jakarta Javelin throw
Commonwealth Games
ਸੋਨੇ ਦਾ ਤਮਗਾ – ਪਹਿਲਾ ਸਥਾਨ 2018 Gold Coast Javelin throw
Asian Championships
ਸੋਨੇ ਦਾ ਤਮਗਾ – ਪਹਿਲਾ ਸਥਾਨ 2017 Bhubaneshwar Javelin throw
South Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 2016 Guwahati/Shillong Javelin throw
World Junior Championships
ਸੋਨੇ ਦਾ ਤਮਗਾ – ਪਹਿਲਾ ਸਥਾਨ 2016 Bydgoszcz Javelin throw
Asian Junior Championships
ਚਾਂਦੀ ਦਾ ਤਗਮਾ – ਦੂਜਾ ਸਥਾਨ 2016 Ho Chi Minh City Javelin throw
8 ਅਗਸਤ 2021 ਤੱਕ ਅੱਪਡੇਟ

2016 IAAF ਵਿਸ਼ਵ U20 ਚੈਂਪੀਅਨਸ਼ਿਪ ਵਿੱਚ, ਚੋਪੜਾ ਨੇ 86.48 ਮੀਟਰ ਵਿਸ਼ਵ ਅੰਡਰ -20 ਰਿਕਾਰਡ ਦੀ ਸਥਾਪਨਾ ਕੀਤੀ। ਚੋਪੜਾ ਨੂੰ 2018 ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਵਿੱਚ ਭਾਰਤ ਦੇ ਝੰਡਾਬਰਦਾਰ ਵਜੋਂ ਵੀ ਚੁਣਿਆ ਗਿਆ ਸੀ, ਜਿਸ ਨਾਲ਼ ਉਸਦੀ ਏਸ਼ੀਆਈ ਖੇਡਾਂ ਦੀ ਸ਼ੁਰੂਆਤ ਹੋਈ ਸੀ।ਉਸਨੇ 2018 ਏਸ਼ੀਆਈ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਥਰੋਅ (88.06 ਮੀਟਰ) ਕੀਤੀ ਅਤੇ 2018 ਰਾਸ਼ਟਰਮੰਡਲ ਖੇਡਾਂ ਵਿੱਚ ਵੀ ਉਸ ਨੇ ਸੋਨ ਤਮਗ਼ਾ ਹਾਸਲ ਕੀਤਾ। and 2018 Commonwealth Gamesਚੋਪੜਾ ਨੇ 2020 ਸਮਰ ਓਲੰਪਿਕਸ ਵਿੱਚ ਗੋਲਡ ਮੈਡਲ 87.58 ਮੀਟਰ ਦੇ ਥ੍ਰੋਅ ਨਾਲ ਜਿੱਤਿਆ। ਉਹ ਓਲੰਪਿਕਸ ਵਿੱਚ ਵਿਅਕਤੀਗਤ ਸੋਨ ਤਮਗ਼ਾ ਜਿੱਤਣ ਵਾਲੇ ਮਾਤਰ ਦੋ ਭਾਰਤੀਆਂ ਵਿੱਚੋਂ ਇੱਕ ਹੈ, ਨਾਲ ਹੀ ਇੱਕ ਵਿਅਕਤੀਗਤ ਈਵੈਂਟ ਵਿੱਚ ਸੋਨ ਤਮਗਾ ਜੇਤੂ ਸਭ ਤੋਂ ਛੋਟੀ ਉਮਰ ਦਾ ਭਾਰਤੀ ਅਤੇ ਪਲੇਠੀ ਓਲੰਪਿਕ ਵਿੱਚ ਹੀ ਗੋਲਡ ਜਿੱਤਣ ਵਾਲਾ ਇਕਲੌਤਾ ਖਿਡਾਰੀ ਹੈ।

ਹਵਾਲੇ

Tags:

ਅਥਲੈਟਿਕਸਅੰਜੂ ਬੌਬੀ ਜਾਰਜਜੈਵਲਿਨ ਥਰੋਅਪੋਲੈਂਡਭਾਰਤ

🔥 Trending searches on Wiki ਪੰਜਾਬੀ:

ਸ਼ਰੀਂਹਲਾਲ ਕਿਲਾਭਾਖੜਾ ਨੰਗਲ ਡੈਮਗਾਮਾ ਪਹਿਲਵਾਨਵਾਰਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਗਿੱਧਾਸਿੱਖੀਟਰੱਕਪੰਜਾਬੀ ਸਾਹਿਤ ਦਾ ਇਤਿਹਾਸਪੰਜਾਬ, ਪਾਕਿਸਤਾਨਸੂਰਜਖ਼ਾਲਿਸਤਾਨ ਲਹਿਰਜਥੇਦਾਰਕਾਰੋਬਾਰਮਾਨਚੈਸਟਰਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 20051980ਪਹਿਲੀ ਐਂਗਲੋ-ਸਿੱਖ ਜੰਗਮਹਾਂਦੀਪਅਹਿਮਦ ਸ਼ਾਹ ਅਬਦਾਲੀਸੋਹਿੰਦਰ ਸਿੰਘ ਵਣਜਾਰਾ ਬੇਦੀ3ਭਾਰਤਲੋਕਧਾਰਾਡਾ. ਹਰਿਭਜਨ ਸਿੰਘਰੁਖਸਾਨਾ ਜ਼ੁਬੇਰੀਅਭਾਜ ਸੰਖਿਆਗੁਰਦੇਵ ਸਿੰਘ ਕਾਉਂਕੇ7 ਸਤੰਬਰਪ੍ਰਤੀ ਵਿਅਕਤੀ ਆਮਦਨਆਰਆਰਆਰ (ਫਿਲਮ)ਚਾਣਕਿਆਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪੰਜਾਬ ਦਾ ਇਤਿਹਾਸਨਾਨਕ ਸਿੰਘਤ੍ਰਿਨਾ ਸਾਹਾਅਨੀਮੀਆਛੱਲ-ਲੰਬਾਈਬੈਟਮੈਨ ਬਿਗਿਨਜ਼ਸੁਖਦੇਵ ਥਾਪਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਉਪਭਾਸ਼ਾਪਾਲੀ ਭੁਪਿੰਦਰ ਸਿੰਘਭੰਗਾਣੀ ਦੀ ਜੰਗਪੂਰਾ ਨਾਟਕਧਰਤੀ ਦਾ ਵਾਯੂਮੰਡਲਕੰਪਿਊਟਰਉਲੰਪਿਕ ਖੇਡਾਂਰੋਮਾਂਸਵਾਦਕਿੱਸਾ ਕਾਵਿਜੀਵਨੀਭਾਰਤ ਦਾ ਸੰਸਦਨਾਥ ਜੋਗੀਆਂ ਦਾ ਸਾਹਿਤਬੰਦਾ ਸਿੰਘ ਬਹਾਦਰ੨੭੭ਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਸਰਵਣ ਸਿੰਘਪੰਜਾਬ ਦੀ ਰਾਜਨੀਤੀਜੱਸਾ ਸਿੰਘ ਆਹਲੂਵਾਲੀਆ1844ਪੰਜਾਬੀ ਕਲੰਡਰਕੀਰਤਨ ਸੋਹਿਲਾਸ਼ਾਹ ਮੁਹੰਮਦਜਰਸੀਭਾਰਤ ਦਾ ਰਾਸ਼ਟਰਪਤੀਗੁਰੂ ਗੋਬਿੰਦ ਸਿੰਘ ਮਾਰਗਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅਫ਼ਰੀਕਾਕੌਰ (ਨਾਮ)ਸ਼ੁੱਕਰਚੱਕੀਆ ਮਿਸਲਗੁਰੂ ਰਾਮਦਾਸਭਾਈ ਮਨੀ ਸਿੰਘਪੱਤਰਕਾਰੀਵਰਿਆਮ ਸਿੰਘ ਸੰਧੂਸ੍ਵਰ ਅਤੇ ਲਗਾਂ ਮਾਤਰਾਵਾਂ🡆 More