ਨਿੱਕੀ ਆਂਦਰ

ਨਿੱਕੀ ਆਂਦਰ (ਜਾਂ ਨਿੱਜੀ ਆਂਤੜੀ) ਮਨੁੱਖੀ ਪਾਚਨ ਪ੍ਰਬੰਧ ਦਾ ਉਹ ਹਿੱਸਾ ਹੈ ਜੋ ਪੇਟ ਤੋਂ ਬਾਅਦ ਅਤੇ ਵੱਡੀ ਆਂਦਰ ਤੋਂ ਪਹਿਲਾਂ ਆਉਂਦਾ ਹੈ ਅਤੇ ਜਿੱਥੇ ਖ਼ੁਰਾਕ ਦੇ ਹਾਜ਼ਮੇ ਅਤੇ ਜਜ਼ਬ ਹੋਣ ਦਾ ਜ਼ਿਆਦਾਤਰ ਹਿੱਸਾ ਵਾਪਰਦਾ ਹੈ। ਨਿੱਕੀ ਆਂਦਰ ਡੂਡੀਨਮ, ਜੀਜੂਨਮ ਅਤੇ ਇਲੀਅਮ ਦੀ ਬਣੀ ਹੋਈ ਹੁੰਦੀ ਹੈ। ਇਸ ਵਿੱਚ ਔਡੀ ਦੀ ਟੂਟੀ ਰਾਹੀਂ ਪੈਂਕਰੀਆਜ਼ ਦੀ ਨਾਲ਼ੀ ਵਿੱਚੋਂ ਪੈਂਕਰੀ ਅਤੇ ਪਿੱਤੇ ਦੇ ਰਸ ਆਉਂਦੇ ਹਨ।

ਨਿੱਕੀ ਆਂਦਰ
ਨਿੱਕੀ ਆਂਦਰ
ਨਿੱਕੀ ਆਂਦਰ ਅਤੇ ਨੇੜੇ-ਤੇੜੇ ਦੇ ਢਾਂਚੇ ਵਿਖਾਉਂਦਾ ਚਿੱਤਰ
ਜਾਣਕਾਰੀ
ਧਮਣੀਵਡੇਰੀ ਮਿਸੈਂਟਰੀ ਨਾੜ
ਸ਼ਿਰਾHepatic portal vein
ਨਸCeliac ganglia, vagus
ਲਿੰਫ਼ਆਂਦਰੀ ਲਿੰਫ਼ ਟਰੰਕ
ਪਛਾਣਕਰਤਾ
ਲਾਤੀਨੀIntestinum tenue
MeSHD007421
TA98A05.6.01.001
TA22933
FMA7200
ਸਰੀਰਿਕ ਸ਼ਬਦਾਵਲੀ

ਬਣਤਰ

ਆਮ ਤੌਰ 'ਤੇ ਇੱਕ ਜ਼ਵਾਨ ਪੁਰਸ਼ ਵਿੱਚ ਛੋਟੀ ਅੰਤੜੀ ਦੀ ਲੰਬਾਈ 6.9 ਮੀਟਰ (22’8’’) ਹੁੰਦੀ ਹੈ ਅਤੇ ਇੱਕ ਜਵਾਨ ਔਰਤ ਵਿੱਚ ਇਸ ਦੀ ਲੰਬਾਈ 7.1 ਮੀਟਰ (23’4’’) ਹੁੰਦੀ ਹੈ। ਇਸ ਦੀ ਲੰਬਾਈ ਸੀਮਾ 4.6 ਮੀਟਰ (15’) ਤੋਂ 9.8 ਮੀਟਰ (32’) ਤੱਕ ਹੋ ਸਕਦੀ ਹੈ। ਇਸ ਦਾ ਵਿਆਸ 2.5-3 ਸੈਂਟੀਮੀਟਰ ਦਾ ਹੁੰਦਾ ਹੈ।

ਡੂਡੀਨਮ

ਇਸ ਦੀ ਬਣਤਰ ਛੋਟੀ ਹੁੰਦੀ ਹੈ (ਲਗਭਗ 20-25 ਸੈਂਟੀਮੀਟਰ)। ਇਹ ਪੇਟ ਨਾਲ ਜੁੜਿਆ ਹੁੰਦਾ ਹੈ ਅਤੇ ਇਸ ਦੀ ਸ਼ਕਲ ਅੰਗ੍ਰੇਜ਼ੀ ਦੇ ਅੱਖਰ ‘C’ ਨਾਲ ਮਿਲਦੀ ਜੁਲਦੀ ਹੁੰਦੀ ਹੈ। ਇਹ ਪਾਚਕ ਦੇ ਸਿਰ ਦੁਆਲੇ ਮੌਜੂਦ ਹੁੰਦਾ ਹੈ। ਇਸ ਵਿੱਚ ਪੇਟ ਵਿੱਚੋਂ ਅੱਧ-ਪਚੇ ਖਾਣੇ ਦੇ ਨਾਲ ਨਾਲ ਪਿੱਤੇ ਅਤੇ ਪਾਚਕ ਵਿੱਚੋਂ ਪਾਚਨ ਰਸ ਵੀ ਆਉਂਦੇ ਹਨ। ਪਾਚਕ ਐਂਜਾਈਮ ਪ੍ਰੋਟੀਨਜ਼ ਨੂੰ ਤੋੜਦੇ ਹਨ ਅਤੇ ਚਰਬੀ ਦੀ ਮਿਸੇਲਸ ਵਿੱਚ ਰਸਾਇਣਕ ਪਾਯਸੀ ਕਰਦੇ ਹਨ। ਡੂਡੀਨਮ ਵਿੱਚ ਬਰੂਨਰ ਗ੍ਰੰਥੀ ਹੁੰਦੀ ਹੈ ਜਿਸ ਵਿੱਚ ਬਾਈਕਾਰਬੋਨੇਟ ਯੁਕਤ ਇੱਕ ਖਾਰੇ ਤਰਲ ਦਾ ਰਸਾਵ ਹੁੰਦਾ ਹੈ ਜੋ ਕਿ ਪੇਟ ਵਿੱਚੋਂ ਆਉਣ ਵਾਲੇ ਤੇਜ਼ਾਬੀ ਅੱਧ-ਪਚੇ ਖਾਣੇ ਨੂੰ ਬੇਅਸਰ ਕਰਦੀ ਹੈ।

ਜੀਜੂਨਮ

ਇਹ ਡੂਡੀਨਮ ਨੂੰ ਇਲੀਂਅਮ ਨਾਲ ਜੋੜਨ ਵਾਲਾ, ਛੋਟੀ ਅੰਤੜੀ ਦਾ ਮੱਧ ਭਾਗ ਹੈ। ਇਹ ਲਗਭਗ 2.5 ਮੀਟਰ ਲੰਬਾ ਹੁੰਦਾ ਹੈ ਅਤੇ ਇਸ ਵਿੱਚ ਵਿਲੀ ਅਤੇ ਕੁਝ ਗੋਲ ਪਰਤਾਂ ਪਿਲਕੇ ਸਰਕੂਲੇਰ ਹੁੰਦੇ ਹਨ ਜੋ ਕਿ ਇਸ ਦਾ ਸਤਹ ਖੇਤਰ ਵਧਾਉਂਦੇ ਹਨ। ਇੱਥੇ ਪਾਚਕ ਪਦਾਰਥ ਜਿਵੇਂ ਕਿ ਅਮੀਨੋ- ਐਸਿਡ, ਫੈਟੀ-ਐਸਿਡ ਅਤੇ ਸ਼ੂਗਰ ਲਾਹੂਧਾਰਾ ਵਿੱਚ ਜੁੜਦੇ ਹਨ। ਡੁਓਡੀਨਮ ਦੀਆਂ ਮੁਅੱਤਲ ਮਾਂਸਪੇਸ਼ੀਆਂ ਡੁਓਡੀਨਮ ਨੂੰ ਜੀਜੂਨਮ ਤੋਂ ਅਲਗ ਕਰਦੀਆਂ ਹਨ।

ਇਲੀਅਮ

ਇਹ ਛੋਟੀ ਅੰਤੜੀ ਦਾ ਅੰਤਿਮ ਭਾਗ ਹੈ। ਇਹ ਲਗਭਗ 3 ਮੀਟਰ ਲੰਬਾ ਹੁੰਦਾ ਹੈ ਅਤੇ ਇਸ ਵਿੱਚ ਵੀ ਜੀਜੂਨਮ ਵਾਂਗ ਵਿਲੀ ਹੁੰਦੇ ਹਨ। ਇਹ ਖਾਸ ਤੌਰ 'ਤੇ ਵਿਟਾਮਿਨ- ਬੀ12 ਅਤੇ ਬਾਈਲ ਦੇ ਤੇਜ਼ਾਬਾਂ ਅਤੇ ਬਾਕੀ ਪੌਸ਼ਟਿਕ ਤੱਤਾਂ ਨੂੰ ਸਮਾਉਂਦਾ ਹੈ। ਇਹ ਇਲੀਓਸੀਕਲ ਸੰਗਮ ਤੇ ਵੱਡੀ ਅੰਤੜੀ ਦੇ ਸੀਕਮ ਹਿੱਸੇ ਨਾਲ ਜੁੜਦਾ ਹੈ।

ਹਵਾਲੇ

Tags:

ਨਿੱਕੀ ਆਂਦਰ ਬਣਤਰਨਿੱਕੀ ਆਂਦਰ ਡੂਡੀਨਮਨਿੱਕੀ ਆਂਦਰ ਜੀਜੂਨਮਨਿੱਕੀ ਆਂਦਰ ਇਲੀਅਮਨਿੱਕੀ ਆਂਦਰ ਹਵਾਲੇਨਿੱਕੀ ਆਂਦਰਪੇਟਮਨੁੱਖਵੱਡੀ ਆਂਦਰ

🔥 Trending searches on Wiki ਪੰਜਾਬੀ:

ਭਾਈ ਲਾਲੋਲੱਖਾ ਸਿਧਾਣਾਸੀ.ਐਸ.ਐਸਵਿਗਿਆਨਗੁਰਦੁਆਰਿਆਂ ਦੀ ਸੂਚੀਘੜਾਦੂਰ ਸੰਚਾਰਜਿੰਦ ਕੌਰਵਿਸਥਾਪਨ ਕਿਰਿਆਵਾਂਅਨੁਕਰਣ ਸਿਧਾਂਤਮਨੀਕਰਣ ਸਾਹਿਬਪੰਜਾਬ ਦੇ ਮੇਲੇ ਅਤੇ ਤਿਓੁਹਾਰਮਹਾਂਰਾਣਾ ਪ੍ਰਤਾਪਅਰਦਾਸਸਕੂਲਸਾਹਿਤ ਅਤੇ ਇਤਿਹਾਸਜ਼ਪੰਜਾਬ , ਪੰਜਾਬੀ ਅਤੇ ਪੰਜਾਬੀਅਤਸੇਂਟ ਪੀਟਰਸਬਰਗਮਾਤਾ ਜੀਤੋਮੇਰਾ ਪਾਕਿਸਤਾਨੀ ਸਫ਼ਰਨਾਮਾਕਮਾਦੀ ਕੁੱਕੜਸੋਵੀਅਤ ਯੂਨੀਅਨਭਾਰਤ ਦੀ ਅਰਥ ਵਿਵਸਥਾਰਹਿਤਭਾਰਤ ਦੀ ਸੁਪਰੀਮ ਕੋਰਟਜਸਵੰਤ ਦੀਦਵੈਨਸ ਡਰੱਮੰਡਕਰਮਜੀਤ ਕੁੱਸਾਅਲੰਕਾਰ (ਸਾਹਿਤ)ਆਧੁਨਿਕ ਪੰਜਾਬੀ ਕਵਿਤਾਬਰਤਾਨਵੀ ਰਾਜਲੋਕ ਸਭਾ ਹਲਕਿਆਂ ਦੀ ਸੂਚੀਮੀਰ ਮੰਨੂੰਨਿੱਕੀ ਕਹਾਣੀਵਰਨਮਾਲਾਖੋ-ਖੋਇਟਲੀਲੰਮੀ ਛਾਲਇੰਸਟਾਗਰਾਮਨਜ਼ਮ ਹੁਸੈਨ ਸੱਯਦਗੁਰੂ ਹਰਿਗੋਬਿੰਦਮਾਤਾ ਸੁੰਦਰੀਪੰਜਾਬੀ ਆਲੋਚਨਾਗੁਰੂ ਨਾਨਕਬੀਰ ਰਸੀ ਕਾਵਿ ਦੀਆਂ ਵੰਨਗੀਆਂਨਿੱਕੀ ਬੇਂਜ਼2024 ਭਾਰਤ ਦੀਆਂ ਆਮ ਚੋਣਾਂਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਗੁਰੂ ਹਰਿਕ੍ਰਿਸ਼ਨਪੰਜਾਬੀ ਅਖ਼ਬਾਰਕੜ੍ਹੀ ਪੱਤੇ ਦਾ ਰੁੱਖISBN (identifier)ਕਲਪਨਾ ਚਾਵਲਾਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਪੰਜਾਬੀ ਪੀਡੀਆਪੰਜਾਬੀ ਲੋਕ ਖੇਡਾਂਜਸਬੀਰ ਸਿੰਘ ਆਹਲੂਵਾਲੀਆਪੰਜਾਬੀ ਕਹਾਣੀਮਹਾਨ ਕੋਸ਼ਨਿਰਮਲ ਰਿਸ਼ੀਮੋਬਾਈਲ ਫ਼ੋਨਤਖ਼ਤ ਸ੍ਰੀ ਪਟਨਾ ਸਾਹਿਬਖੁਰਾਕ (ਪੋਸ਼ਣ)ਭਾਰਤੀ ਰਾਸ਼ਟਰੀ ਕਾਂਗਰਸਮਲੇਰੀਆਖੇਤੀਬਾੜੀਰੇਖਾ ਚਿੱਤਰਆਂਧਰਾ ਪ੍ਰਦੇਸ਼ਪਾਣੀਪਤ ਦੀ ਪਹਿਲੀ ਲੜਾਈਰਿਸ਼ਤਾ-ਨਾਤਾ ਪ੍ਰਬੰਧਤਖ਼ਤ ਸ੍ਰੀ ਦਮਦਮਾ ਸਾਹਿਬਸੰਯੁਕਤ ਰਾਜਬੁਗਚੂਧਨਵੰਤ ਕੌਰਬਚਪਨਲੋਹੜੀ🡆 More