ਨਾਸਿਕਤਾ

ਨਾਸਿਕਤਾ ਭਾਸ਼ਾਵਾਂ ਵਿੱਚ ਇੱਕ ਅਰਥ-ਪੂਰਨ ਅਖੰਡੀ ਇਕਾਈ ਹੈ। ਨਾਸਿਕਤਾ ਦੇ ਆਗਮਨ ਨਾਲ ਸ਼ਬਦਾਂ ਵਿੱਚ ਅਰਥਾਂ ਦੀ ਸਿਰਜਣਾ ਹੁੰਦੀ ਹੈ। ਵਿਰੋਧੀ ਜੁੱਟਾਂ ਦੀ ਵਿਧੀ ਨਾਲ ਨਾਸਿਕਤਾ ਦੀ ਸਾਰਥਕਤਾ ਸਪਸ਼ਟ ਹੋ ਜਾਂਦੀ ਹੈ।

ਉਦਾਹਰਨ ਲਈ ਵੇਖੋ:

  • ਜ/ਜੰ -ਜਗ:ਜੰਗ
  • ਹ/ਹੰ -ਹਸ:ਹੰਸ

'ਜਗ:ਜੰਗ'ਦੋਵਾਂ ਸ਼ਬਦ ਜੁੱਟਾਂ ਵਿੱਚ ਅਰਥ ਦਾ ਜੋ ਫਰਕ ਹੈ ਓੁਸ਼ ਲਈ ਨਾਸਿਕੀ ਟਿੱਪੀ ਹੀ ਜੁਮੇਵਾਰ ਹੈ।'ਹਸ:ਹੰਸ' ਵਿੱਚ ਵੀ ਟਿੱਪੀ ਅਰਥ-ਭੇਦਕ ਦੇ ਤੌਰ 'ਤੇ ਕਰਮਸ਼ੀਲ ਹੈ।

ਨਾਸਿਕਤਾ ਦਾ ਸਰੂਪ: ਪੰਜਾਬੀ ਦੇ ਪ੍ਰਸੰਗ ਵਿੱਚ ਗੁਰਮੁਖੀ ਲਿਪੀ ਵਿੱਚ ਟਿੱਪੀ/ੰ/ ਅਤੇ ਬਿੰਦੀ/ਂ/ ਦੋ ਚਿੰਨ੍ਹ ਪ੍ਰਚਲਿਤ ਹਨ ਇਹ ਚਿੰਨ੍ਹ ਆਪਣੇ ਆਪ ਵਿੱਚ ਵਰਤੋਂ ਵਿੱਚ ਨਹੀਂ ਆ ਸਕਦੇ। ਇਹ ਵਰਣਨ-ਯੋਗ ਹੈ ਕਿ ਸਵਰ ਹੀ ਨਾਸਿਕਤਾ ਧਾਰਨ ਕਰ ਸਕਦੇ ਹਨ ਵਿਅੰਜਨ ਨਹੀਂ।

ਹਵਾਲੇ

Tags:

ਭਾਸ਼ਾ

🔥 Trending searches on Wiki ਪੰਜਾਬੀ:

ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਰੋਮਾਂਸਵਾਦੀ ਪੰਜਾਬੀ ਕਵਿਤਾਰਾਜ ਸਭਾਸੂਰਜਪੁਆਧੀ ਉਪਭਾਸ਼ਾਮਨੁੱਖੀ ਦੰਦਪਾਣੀ ਦੀ ਸੰਭਾਲਮਾਰਕਸਵਾਦ ਅਤੇ ਸਾਹਿਤ ਆਲੋਚਨਾਨਾਈ ਵਾਲਾਜਿਹਾਦਨਾਟੋ23 ਅਪ੍ਰੈਲਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਜਨੇਊ ਰੋਗਗੁਰਦੁਆਰਿਆਂ ਦੀ ਸੂਚੀਨਰਿੰਦਰ ਮੋਦੀਲੋਕ-ਨਾਚ ਅਤੇ ਬੋਲੀਆਂਨਿੱਕੀ ਕਹਾਣੀਵਿਰਾਸਤ-ਏ-ਖ਼ਾਲਸਾਨਿਮਰਤ ਖਹਿਰਾਭਾਈ ਮਰਦਾਨਾਇੰਟਰਸਟੈਲਰ (ਫ਼ਿਲਮ)ਵਾਰਤਕਸ਼੍ਰੋਮਣੀ ਅਕਾਲੀ ਦਲਸਿੱਖ ਧਰਮਗ੍ਰੰਥਗੁਰੂ ਗੋਬਿੰਦ ਸਿੰਘਪੰਜਾਬੀ ਲੋਕ ਖੇਡਾਂਮਦਰੱਸਾਜੀ ਆਇਆਂ ਨੂੰ (ਫ਼ਿਲਮ)ਜੈਵਿਕ ਖੇਤੀਸਿੱਖਿਆਦਿਵਾਲੀਸੂਚਨਾਗੁਰਦੁਆਰਾ ਕੂਹਣੀ ਸਾਹਿਬਪੰਜਾਬੀ ਇਕਾਂਗੀ ਦਾ ਇਤਿਹਾਸਸੁਖਮਨੀ ਸਾਹਿਬਚੰਡੀ ਦੀ ਵਾਰਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਨਿਰਵੈਰ ਪੰਨੂਪਿੱਪਲਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਗੁਰਮਤਿ ਕਾਵਿ ਧਾਰਾਲੋਕ ਸਾਹਿਤਜੱਸਾ ਸਿੰਘ ਰਾਮਗੜ੍ਹੀਆਕਰਤਾਰ ਸਿੰਘ ਦੁੱਗਲਔਰੰਗਜ਼ੇਬਗੁੱਲੀ ਡੰਡਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਪੰਜਾਬੀ ਜੀਵਨੀਸਿੰਧੂ ਘਾਟੀ ਸੱਭਿਅਤਾਲੱਖਾ ਸਿਧਾਣਾਲੇਖਕਨਿਰਮਲ ਰਿਸ਼ੀ (ਅਭਿਨੇਤਰੀ)ਸੰਤ ਅਤਰ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬਾਬਰਕਿਸਾਨਵਿਕੀਸਰੋਤਮਧਾਣੀਇਤਿਹਾਸਗੁਰੂ ਹਰਿਗੋਬਿੰਦਚਾਰ ਸਾਹਿਬਜ਼ਾਦੇਨਵਤੇਜ ਭਾਰਤੀਮੋਰਚਾ ਜੈਤੋ ਗੁਰਦਵਾਰਾ ਗੰਗਸਰਨਵ-ਮਾਰਕਸਵਾਦਚੇਤਅਸਾਮਉਪਭਾਸ਼ਾਪ੍ਰਦੂਸ਼ਣਅੰਮ੍ਰਿਤਪਾਲ ਸਿੰਘ ਖ਼ਾਲਸਾਕ੍ਰਿਕਟਸ਼ਬਦ-ਜੋੜਸਿਹਤਗੁਰਦੁਆਰਾ ਅੜੀਸਰ ਸਾਹਿਬਜਲੰਧਰਆਪਰੇਟਿੰਗ ਸਿਸਟਮਹੜ੍ਹ🡆 More