ਇਸ ਸੂਚੀ ਵਿੱਚ ਕ੍ਰਮਵਾਰ ਦਿੱਲੀ ਸਲਤਨਤ ਦੇ ਸ਼ਾਸਕ ਸ਼ਾਮਲ ਹਨ।
ਲੜੀ ਨੰਬਰ | ਨਾਮ of ruler | ਜਨਮ | ਮੌਤ | ਸ਼ਾਸਨ ਸ਼ੁਰੂ | ਸ਼ਾਸਨ ਖਤਮ | ਟਿੱਪਣੀ |
---|---|---|---|---|---|---|
1 | ਕੁਤੁਬੁੱਦੀਨ ਐਬਕ | 1150 | 14 ਨਵੰਬਰ 1210 | 25 ਜੂਨ 1206 | 14 ਨਵੰਬਰ 1210 | |
2 | ਆਰਾਮਸ਼ਾਹ | ਅਗਿਆਤ | ਜੂਨ 1211 | ਦਸੰਬਰ 1210 | ਜੂਨ 1211 | ਐਬਕ ਦਾ ਪੁੱਤਰ |
3 | ਇਲਤੁਤਮਿਸ਼ | ਅਗਿਆਤ | 30 ਅਪ੍ਰੈਲ 1236 | ਜੂਨ 1211 | 30 ਅਪ੍ਰੈਲ 1236 | ਐਬਕ ਦਾ ਜਵਾਈ |
4 | ਰੁਕਨ-ਉਦ-ਦੀਨ ਫਿਰੋਜ਼ਸ਼ਾਹ (ਫ਼ਿਰੋਜ ਪਹਿਲਾ) | ਅਗਿਆਤ | 19 ਨਵੰਬਰ 1236 | ਅਪ੍ਰੈਲ/ਮਈ 1236 | ਨਵੰਬਰ 1236 | ਇਲਤੁਤਮਿਸ਼ ਦਾ ਪੁੱਤਰ |
5 | ਰਜ਼ੀਆ ਸੁਲਤਾਨ | ਅਗਿਆਤ | 15 ਅਕਤੂਬਰ 1240 | ਨਵੰਬਰ 1236 | 20 ਅਪ੍ਰੈਲ 1240 | ਇਲਤੁਤਮਿਸ਼ ਦੀ ਪੁੱਤਰੀ |
6 | ਮੁਈਜੁੱਦੀਨ ਬਹਿਰਾਮਸ਼ਾਹ | 9 ਜੁਲਾਈ 1212 | 15 ਮਈ 1242 | ਮਈ 1240 | 15 ਮਈ 1242 | ਇਲਤੁਤਮਿਸ਼ ਦਾ ਪੁੱਤਰ |
7 | ਅਲਾਉ ਦੀਨ ਮਸੂਦ | ਅਗਿਆਤ | 10 ਜੂਨ 1246 | ਮਈ 1242 | 10 ਜੂਨ 1246 | ਰੁਕਨ-ਉਦ-ਦੀਨ ਫਿਰੋਜ਼ਸ਼ਾਹ ਦਾ ਪੁੱਤਰ |
8 | ਨਸੀਰੂਦੀਨ ਮਹਿਮੂਦ (ਮਹਿਮੂਦ ਪਹਿਲਾ) | 1229 or 1230 | 18 ਫਰਵਰੀ 1266 | 10 ਜੂਨ 1246 | 18 ਫਰਵਰੀ 1266 | ਇਲਤੁਤਮਿਸ਼ ਦਾ ਪੁੱਤਰ |
9 | ਗ਼ਿਆਸੁੱਦੀਨ ਬਲਬਨ | 1216 | 1287 | ਫਰਵਰੀ 1266 | 1287 | ਇਲਤੁਤਮਿਸ਼ ਦੇ ਦਰਬਾਰ ਵਿੱਚ ਤੁਰਕੀ ਦੇ ਪਤਵੰਤੇ |
10 | ਮੁਈਜ਼ ਉਦ-ਦੀਨ ਕਾਇਕਾਬਾਦ | 1269 | 1 ਫਰਵਰੀ 1290 | 1287 | 1 ਫਰਵਰੀ 1290 | ਗ਼ਿਆਸੁੱਦੀਨ ਬਲਬਨ ਦਾ ਪੋਤਾ |
11 | ਸ਼ਮਸੁਦੀਨ ਕਯੂਮਰਸ | 1285/1287 | 13 ਜੂਨ 1290 | 1 ਫਰਵਰੀ 1290 | 13 ਜੂਨ 1290 | ਕਾਇਕਾਬਾਦ ਦਾ ਪੁੱਤਰ |
ਲੜੀ ਨੰਬਰ | ਨਾਮ | ਜਨਮ | ਮੌਤ | ਸ਼ਾਸਨ ਸ਼ੁਰੂ | ਸ਼ਾਸਨ ਖਤਮ | ਟਿੱਪਣੀ |
---|---|---|---|---|---|---|
12 | ਜਲਾਲ ਉੱਦ-ਦੀਨ ਖਿਲਜੀ (ਫ਼ਿਰੋਜ ਦੂਜਾ) | 1220 | 19 ਜੁਲਾਈ 1296 | 13 ਜੂਨ 1290 | 19 ਜੁਲਾਈ 1296 | |
– | ਰੁਕਨੁਦੀਨ ਇਬਰਾਹਿਮ | ਅਗਿਆਤ | 1296 ਤੋਂ ਬਾਅਦ | ਜੁਲਾਈ 1296 | ਨਵੰਬਰ 1296 | ਜਲਾਲ ਉੱਦ-ਦੀਨ ਖਿਲਜੀ ਦਾ ਪੁੱਤਰ, ਉਸਨੇ ਥੋੜ੍ਹੇ ਸਮੇਂ ਲਈ ਰਾਜ ਕੀਤਾ, ਸੂਚੀਆਂ ਵਿੱਚ ਹਮੇਸ਼ਾਂ ਉਸਦੇ ਨਾਮ ਨਹੀਂ ਦਰਸਾਏ। |
13 | ਅਲਾਉੱਦੀਨ ਖ਼ਿਲਜੀ | ਲੱਗਭਗ 1266 | 4 ਜਨਵਰੀ 1316 | ਨਵੰਬਰ 1296 | 4 ਜਨਵਰੀ 1316 | ਜਲਾਲ ਉੱਦ-ਦੀਨ ਖਿਲਜੀ ਦਾ ਭਤੀਜਾ |
14 | ਸ਼ਿਹਾਬੁਦੀਨ ਓਮਾਰ ਖ਼ਿਲਜੀ | 1310 or 1311 | ਅਪ੍ਰੈਲ 1316 | 5 ਜਨਵਰੀ 1316 | ਅਪ੍ਰੈਲ 1316 | ਅਲਾਉੱਦੀਨ ਖ਼ਿਲਜੀ ਦਾ ਪੁੱਤਰ |
15 | ਕੁਤੁਬ ਉੱਦ-ਦੀਨ ਮੁਬਾਰਕ ਸ਼ਾਹ ਖ਼ਿਲਜੀ | 1299 | 9 ਜੁਲਾਈ 1320 | 14 ਅਪ੍ਰੈਲ 1316 | 1 ਮਈ 1320 | ਅਲਾਉੱਦੀਨ ਖ਼ਿਲਜੀ ਦਾ ਪੁੱਤਰ |
ਲੜੀ ਨੰਬਰ | ਨਾਮ | ਜਨਮ | ਮੌਤ | ਸ਼ਾਸਨ ਸ਼ੁਰੂ | ਸ਼ਾਸਨ ਖਤਮ | ਟਿੱਪਣੀ |
---|---|---|---|---|---|---|
16 | ਖੁਸਰੋ ਖਾਨ | ਅਗਿਆਤ | 1320 | 10 ਜੁਲਾਈ 1320 | 5 ਸਤੰਬਰ 1320 | ਉਸਨੇ ਥੋੜ੍ਹੇ ਸਮੇਂ ਲਈ ਰਾਜ ਕੀਤਾ, ਰਾਜਵੰਸ਼ ਦੀ ਸਥਾਪਨਾ ਨਹੀਂ ਕੀਤੀ। |
ਲੜੀ ਨੰਬਰ | ਨਾਮ | ਜਨਮ | ਮੌਤ | ਸ਼ਾਸਨ ਸ਼ੁਰੂ | ਸ਼ਾਸਨ ਖਤਮ | ਟਿੱਪਣੀ |
---|---|---|---|---|---|---|
17 | ਗ਼ਿਆਸੁੱਦੀਨ ਤੁਗ਼ਲਕ (ਤੁਗਲਕ ਪਹਿਲਾ) | ਅਗਿਆਤ | 1 ਫਰਵਰੀ 1325 | 8 ਸਤੰਬਰ 1320 | 1 ਫਰਵਰੀ 1325 | |
18 | ਮੁਹੰਮਦ ਬਿਨ ਤੁਗ਼ਲਕ (ਤੁਗਲਕ ਦੂਜਾ) | ਲੱਗਭਗ 1290 | 20 ਮਾਰਚ 1351 | 1 ਫਰਵਰੀ 1325 | 20 ਮਾਰਚ 1351 | ਗ਼ਿਆਸੁੱਦੀਨ ਤੁਗ਼ਲਕ ਦਾ ਪੁੱਤਰ |
19 | ਫ਼ਿਰੋਜ ਸ਼ਾਹ ਤੁਗ਼ਲਕ (ਫ਼ਿਰੋਜ ਤੀਜਾ) | 1309 | 20 ਸਤੰਬਰ 1388 | 23 ਮਾਰਚ 1351 | 20 ਸਤੰਬਰ 1388 | ਗ਼ਿਆਸੁੱਦੀਨ ਤੁਗ਼ਲਕ ਦਾ ਜਵਾਈ |
20 | ਤੁਗ਼ਲਕ ਖਾਨ (ਤੁਗਲਕ ਦੂਜਾ) | ਅਗਿਆਤ | 14 ਮਾਰਚ 1389 | 20 ਸਤੰਬਰ 1388 | 14 ਮਾਰਚ 1389 | ਫ਼ਿਰੋਜ ਸ਼ਾਹ ਤੁਗ਼ਲਕ ਦਾ ਪੋਤਾ |
21 | ਅਬੂ ਬਕਰ ਸ਼ਾਹ | ਅਗਿਆਤ | after 1390 | 15 ਮਾਰਚ 1389 | ਅਗਸਤ 1390 | ਫ਼ਿਰੋਜ ਸ਼ਾਹ ਤੁਗ਼ਲਕ ਦਾ ਪੋਤਾ |
22 | ਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ (ਮੁਹੰਮਦ ਤੀਜਾ) | ਅਗਿਆਤ | 20 ਜਨਵਰੀ 1394 | 31 ਅਗਸਤ 1390 | 20 ਜਨਵਰੀ 1394 | ਫ਼ਿਰੋਜ ਸ਼ਾਹ ਤੁਗ਼ਲਕ ਦਾ ਪੁੱਤਰ |
23 | ਅਲਾ ਉਦ-ਦੀਨ ਸਿਕੰਦਰ ਸ਼ਾਹ | ਅਗਿਆਤ | 8 ਮਾਰਚ 1394 | 22 ਜਨਵਰੀ 1394 | 8 ਮਾਰਚ 1394 | ਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ ਦਾ ਪੁੱਤਰ |
24 | ਨਸੀਰ ਉਦ-ਦੀਨ ਮਹਿਮੂਦ ਸ਼ਾਹ ਤੁਗਲਕ | ਅਗਿਆਤ | ਫਰਵਰੀ 1413 | ਮਾਰਚ 1394 | ਫਰਵਰੀ 1413 | ਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ ਦਾ ਪੁੱਤਰ |
– | ਨਸੀਰ-ਉਦ-ਦੀਨ ਨੁਸਰਤ ਸ਼ਾਹ ਤੁਗਲਕ | ਅਗਿਆਤ | 1398 or 1399 | ਜਨਵਰੀ 1395 | 1398 or 1399 | ਤੁਗਲਕ ਖਾਨ ਦਾ ਭਰਾ, ਮਹਿਮੂਦ ਸ਼ਾਹ ਦਾ ਵਿਰੋਧੀ ਬਾਦਸ਼ਾਹ, ਗੱਦੀ ਦਾ ਦਾਅਵੇਦਾਰ, ਉਪ-ਸ਼ਾਸਕ। |
ਲੜੀ ਨੰਬਰ | ਨਾਮ | ਜਨਮ | ਮੌਤ | ਸ਼ਾਸਨ ਸ਼ੁਰੂ | ਸ਼ਾਸਨ ਖਤਮ | ਟਿੱਪਣੀ |
---|---|---|---|---|---|---|
25 | ਖ਼ਿਜ਼ਰ ਖ਼ਾਨ | ਅਗਿਆਤ | 20 ਮਈ 1421 | 28 ਮਈ 1414 | 20 ਮਈ 1421 | |
26 | ਮੁਬਾਰਕ ਸ਼ਾਹ | ਅਗਿਆਤ | 19 ਫਰਵਰੀ 1434 | 21 ਮਈ 1421 | 19 ਫਰਵਰੀ 1434 | ਖ਼ਿਜ਼ਰ ਖ਼ਾਨ ਦਾ ਪੁੱਤਰ |
27 | ਮੁਹੰਮਦ ਸ਼ਾਹ (ਮੁਹੰਮਦ ਚੌਥਾ) | ਅਗਿਆਤ | ਜਨਵਰੀ 1445 | ਫਰਵਰੀ 1434 | ਜਨਵਰੀ 1445 | ਖ਼ਿਜ਼ਰ ਖ਼ਾਨ ਦਾ ਪੋਤਾ |
28 | ਆਲਮ ਸ਼ਾਹ | ਅਗਿਆਤ | ਜੁਲਾਈ 1478 | ਜਨਵਰੀ 1445 | 19 ਅਪ੍ਰੈਲ 1451 | ਮੁਹੰਮਦ ਸ਼ਾਹ ਦਾ ਪੁੱਤਰ |
ਲੜੀ ਨੰਬਰ | ਨਾਮ | ਜਨਮ | ਮੌਤ | ਸ਼ਾਸਨ ਸ਼ੁਰੂ | ਸ਼ਾਸਨ ਖਤਮ | ਟਿੱਪਣੀ |
---|---|---|---|---|---|---|
29 | ਬਹਿਲੋਲ ਲੋਧੀ | 1420 | 12 ਜੁਲਾਈ 1489 | 19 ਅਪ੍ਰੈਲ 1451 | 12 ਜੁਲਾਈ 1489 | |
30 | ਸਿਕੰਦਰ ਲੋਧੀ (ਸਿਕੰਦਰ ਦੂਜਾ) | 17 ਜੁਲਾਈ 1458 | 21 ਨਵੰਬਰ 1517 | 17 ਜੁਲਾਈ 1489 | 21 ਨਵੰਬਰ 1517 | ਬਹਿਲੋਲ ਲੋਧੀ ਦਾ ਪੁੱਤਰ |
31 | ਇਬਰਾਹਿਮ ਲੋਧੀ | 1480 | 21 ਅਪ੍ਰੈਲ 1526 | ਨਵੰਬਰ 1517 | 21 ਅਪ੍ਰੈਲ 1526 | ਸਿਕੰਦਰ ਲੋਧੀ ਦਾ ਪੁੱਤਰ |
This article uses material from the Wikipedia ਪੰਜਾਬੀ article ਦਿੱਲੀ ਸਲਤਨਤ ਦੇ ਸ਼ਾਸ਼ਕ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.