ਦਿਗਵਿਜੈ ਸਿੰਘ

ਦਿਗਵਿਜੈ ਸਿੰਘ (ਜਨਮ: 28 ਫਰਵਰੀ 1947) ਇੱਕ ਭਾਰਤੀ ਰਾਜਨੇਤਾ, ਮੱਧਪ੍ਰਦੇਸ਼ ਰਾਜ ਦਾ ਪੂਰਵ ਮੁੱਖਮੰਤਰੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਨੇਤਾ ਹੈ। ਵਰਤਮਾਨ ਸਮੇਂ ਇਸ ਪਾਰਟੀ ਦਾ ਜਨਰਲ ਸਕੱਤਰ ਹੈ।

ਦਿਗਵਿਜੈ ਸਿੰਘ
ਦਿਗਵਿਜੈ ਸਿੰਘ
ਦਿਗਵਿਜੈ ਸਿੰਘ 2002 ਵਿੱਚ
15th Chief Minister of Madhya Pradesh
ਦਫ਼ਤਰ ਵਿੱਚ
7 ਦਸੰਬਰ 1993 – 8 ਦਸੰਬਰ 2003
ਤੋਂ ਪਹਿਲਾਂਸੁੰਦਰਲਾਲ ਪਟਵਾ
ਤੋਂ ਬਾਅਦਉਮਾ ਭਾਰਤੀ
ਹਲਕਾRaghogarh
ਨਿੱਜੀ ਜਾਣਕਾਰੀ
ਜਨਮ (1947-02-28) 28 ਫਰਵਰੀ 1947 (ਉਮਰ 77)
ਇੰਦੌਰ, ਮੱਧ ਪ੍ਰਦੇਸ਼
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਆਸ਼ਾ ਦਿਗਵਿਜੈ ਸਿੰਘ (ਮੌ. 2013)
ਘਰੇਲੂ ਸਾਥੀਅੰਮ੍ਰਿਤਾ ਰਾਏ (2014–ਵਰਤਮਾਨ)
ਪੇਸ਼ਾਰਾਜਨੇਤਾ, ਕਿਸਾਨ
ਵੈੱਬਸਾਈਟDigvijayaSingh.in

ਸ਼ੁਰੂਆਤੀ ਜੀਵਨ

ਦਿਗਵਿਜੈ ਸਿੰਘ ਦਾ ਜਨਮ 28 ਫਰਵਰੀ 1947 ਨੂੰ ਰਾਘੋਗੜ ਦੇ ਇੱਕ ਸਾਮੰਤੀ ਪਰਵਾਰ ਵਿੱਚ ਹੋਇਆ ਸੀ। ਰਾਘੋਗੜ, ਗਵਾਲੀਅਰ ਰਾਜ ਦੇ ਅਧੀਨ ਇੱਕ ਰਾਜ ਸੀ।

ਰਾਜਨੀਤਕ ਜੀਵਨ

ਦਿਗਵਿਜੈ ਨੇ ਮੁਢਲੀ ਸਿੱਖਿਆ ਡੇਲੀ ਕਾਲਜ ਇੰਦੌਰ ਤੋਂ ਪ੍ਰਾਪਤ ਕੀਤੀ। ਇਸਦੇ ਬਾਅਦ ਸ਼੍ਰੀ ਗੋਵਿੰਦਰਾਮ ਸੇਕਸਰਿਆ ਤਕਨੀਕੀ ਅਤੇ ਵਿਗਿਆਨ ਸੰਸਥਾਨ, ਇੰਦੌਰ ਤੋਂ ਹੀ ਇੰਜੀਨਿਅਰਿੰਗ ਕਿ ਡਿਗਰੀ ਪ੍ਰਾਪਤ ਕੀਤੀ। ਦਿਗਵਿਜੈ ਸਰਗਰਮ ਰਾਜਨੀਤੀ ਵਿੱਚ 1971 ਵਿੱਚ ਆਇਆ, ਜਦੋਂ ਉਹ ਰਾਘੋਗੜ੍ਹ ਨਗਰਪਾਲਿਕਾ ਦਾ ਪ੍ਰਧਾਨ ਬਣਿਆ। 1977 ਵਿੱਚ ਕਾਂਗਰਸ ਟਿਕਟ ਉੱਤੇ ਚੋਣ ਜਿੱਤ ਕਰ ਰਾਘੋਗੜ ਵਿਧਾਨ ਸਭਾ ਖੇਤਰ ਤੋਂ ਵਿਧਾਨ ਸਭਾ ਮੈਂਬਰ ਬਣਿਆ। 1978 - 79 ਵਿੱਚ ਦਿਗਵਿਜੈ ਨੂੰ ਪ੍ਰਦੇਸ਼ ਯੂਥ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ। 1980 ਵਿੱਚ ਵਾਪਸ ਰਾਘੋਗੜ ਤੋਂ ਚੋਣ ਜਿੱਤਣ ਦੇ ਬਾਅਦ ਦਿਗਵਿਜੈ ਨੂੰ ਅਰਜੁਨ ਸਿੰਘ ਮੰਤਰੀਮੰਡਲ ਵਿੱਚ ਰਾਜਮੰਤਰੀ ਦਾ ਪਦ ਦਿੱਤਾ ਗਿਆ ਅਤੇ ਬਾਅਦ ਵਿੱਚ ਖੇਤੀਬਾੜੀ ਵਿਭਾਗ ਦਿੱਤਾ ਗਿਆ। 1984, 1992 ਵਿੱਚ ਦਿਗਵਿਜੈ ਨੂੰ ਲੋਕਸਭਾ ਚੋਣ ਵਿੱਚ ਫਤਹਿ ਮਿਲੀ। 1993 ਅਤੇ 1998 ਵਿੱਚ ਉਸ ਨੇ ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਪਦ ਦੀ ਸਹੁੰ ਲਈ।

ਹਵਾਲੇ

Tags:

🔥 Trending searches on Wiki ਪੰਜਾਬੀ:

ਭਾਈ ਵੀਰ ਸਿੰਘ1989 ਦੇ ਇਨਕਲਾਬਗੁਰੂ ਰਾਮਦਾਸਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਬੋਲੇ ਸੋ ਨਿਹਾਲ੧੯੨੦ਨਾਵਲਪਾਬਲੋ ਨੇਰੂਦਾਦਸਤਾਰਇਲੀਅਸ ਕੈਨੇਟੀ10 ਦਸੰਬਰਦੇਵਿੰਦਰ ਸਤਿਆਰਥੀਚੰਡੀ ਦੀ ਵਾਰਯੂਰਪਅੰਤਰਰਾਸ਼ਟਰੀ ਮਹਿਲਾ ਦਿਵਸਹੁਸ਼ਿਆਰਪੁਰਫੁਲਕਾਰੀਚੌਪਈ ਸਾਹਿਬਸੱਭਿਆਚਾਰਗੁਰੂ ਨਾਨਕ ਜੀ ਗੁਰਪੁਰਬ19 ਅਕਤੂਬਰਹਾਂਗਕਾਂਗਅੰਮ੍ਰਿਤਸਰਸਾਹਿਤਦਿਲਜੀਤ ਦੁਸਾਂਝਚੀਨਲਿਸੋਥੋਪੰਜਾਬ ਦੇ ਲੋਕ-ਨਾਚਅੰਮ੍ਰਿਤਸਰ ਜ਼ਿਲ੍ਹਾਵਿਕੀਪੀਡੀਆਸਵੈ-ਜੀਵਨੀਜਗਰਾਵਾਂ ਦਾ ਰੋਸ਼ਨੀ ਮੇਲਾਮਾਈਕਲ ਜੌਰਡਨਅਮਰੀਕਾ (ਮਹਾਂ-ਮਹਾਂਦੀਪ)ਆਲੀਵਾਲਬਾੜੀਆਂ ਕਲਾਂਆਤਾਕਾਮਾ ਮਾਰੂਥਲਕ੍ਰਿਸ ਈਵਾਂਸਵਾਲੀਬਾਲਗੁਰੂ ਹਰਿਰਾਇਜਾਮਨੀਮਨੋਵਿਗਿਆਨਬੌਸਟਨਦਿਲ2023 ਮਾਰਾਕੇਸ਼-ਸਫੀ ਭੂਚਾਲਬਜ਼ੁਰਗਾਂ ਦੀ ਸੰਭਾਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਦਰ ਟਰੇਸਾਮੁੱਖ ਸਫ਼ਾਹੀਰ ਵਾਰਿਸ ਸ਼ਾਹਕਣਕਸਰ ਆਰਥਰ ਕਾਨਨ ਡੌਇਲਵਾਕੰਸ਼ਸੰਤ ਸਿੰਘ ਸੇਖੋਂਹਾਈਡਰੋਜਨ2024ਹਾਂਸੀਜੋੜ (ਸਰੀਰੀ ਬਣਤਰ)ਹਿੰਦੂ ਧਰਮ6 ਜੁਲਾਈਲੋਰਕਾਸ਼ਬਦਲੋਕ ਸਾਹਿਤ9 ਅਗਸਤਵਲਾਦੀਮੀਰ ਪੁਤਿਨਇਸਲਾਮ੧੯੧੮ਦੋਆਬਾਜਪੁਜੀ ਸਾਹਿਬਲਾਲਾ ਲਾਜਪਤ ਰਾਏਸੀ. ਕੇ. ਨਾਇਡੂ🡆 More