ਦਰਿਆਈ ਡੈਲਟਾ

ਡੈਲਟਾ ਜਾਂ ਦਹਾਨਾ ਕਿਸੇ ਦਰਿਆ ਦੇ ਦਹਾਨੇ ਉੱਤੇ ਬਣਨ ਵਾਲਾ ਅਕਾਰ ਹੈ ਜਦੋਂ ਦਰਿਆ ਕਿਸੇ ਮਹਾਂਸਾਗਰ, ਸਮੁੰਦਰ, ਝੀਲ, ਦਹਾਨਾ ਜਾਂ ਕੁੰਡ ਵਿੱਚ ਡਿੱਗਦਾ ਹੈ। ਇਹ ਦਰਿਆ ਵੱਲੋਂ ਖਿੱਚੀ ਗਈ ਗਾਰ ਦੇ ਜੰਮਣ ਨਾਲ਼ ਬਣਦਾ ਹੈ ਜਦੋਂ ਦਰਿਆ ਦਾ ਵਹਾਅ ਸਮੁੰਦਰ ਕੋਲ ਆ ਕੇ ਘਟ ਜਾਂਦਾ ਹੈ। ਲੰਮੇ ਸਮਿਆਂ ਦੌਰਾਨ ਹੌਲੀ-ਹੌਲੀ ਇਹ ਡੈਲਟਾ ਅਕਾਰ ਵਰਗਾ ਹੋ ਜਾਂਦਾ ਹੈ।

ਦਰਿਆਈ ਡੈਲਟਾ
ਪੁਲਾੜ ਤੋਂ ਵਿਖਦਾ ਨੀਲ ਦਰਿਆ ਦਾ ਡੈਲਟਾ। ਨੀਲ ਡੈਲਟਾ ਛੱਲ-ਅਧਾਰਤ ਡੈਲਟਾ ਦਾ ਨਮੂਨਾ ਹੈ ਜਿਹਦਾ ਅਕਾਰ ਖ਼ਾਸ ਤੌਰ ਉੱਤੇ ਯੂਨਾਨੀ ਡੈਲਟਾ ਵਰਗਾ ਹੁੰਦਾ ਹੈ ਜਿੱਥੋਂ ਇਹਦਾ ਨਾਂ ਆਇਆ ਹੈ।

ਹਵਾਲੇ

Tags:

ਝੀਲਮਹਾਂਸਾਗਰਸਮੁੰਦਰ

🔥 Trending searches on Wiki ਪੰਜਾਬੀ:

ਪਾਣੀਪਤ ਦੀ ਪਹਿਲੀ ਲੜਾਈਕੀਰਤਪੁਰ ਸਾਹਿਬਹੁਸਤਿੰਦਰਹੋਲੀਬਲਾਗਮਾਲਵਾ (ਪੰਜਾਬ)ਬਾਬਾ ਫ਼ਰੀਦਅਨੰਦ ਸਾਹਿਬਫੁੱਟਬਾਲਗੁਰਦੁਆਰਾ ਬੰਗਲਾ ਸਾਹਿਬਚਾਬੀਆਂ ਦਾ ਮੋਰਚਾਰਾਜ (ਰਾਜ ਪ੍ਰਬੰਧ)ਸਿਮਰਨਜੀਤ ਸਿੰਘ ਮਾਨਬਾਬਾ ਗੁਰਦਿੱਤ ਸਿੰਘਸਾਰਾਗੜ੍ਹੀ ਦੀ ਲੜਾਈਲੱਖਾ ਸਿਧਾਣਾਖੋ-ਖੋਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਖ਼ਾਲਿਸਤਾਨ ਲਹਿਰਮੀਡੀਆਵਿਕੀਭੱਟਾਂ ਦੇ ਸਵੱਈਏਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਤਾਪਮਾਨਸੀ.ਐਸ.ਐਸ1664ਵਾਰਤਕ ਦੇ ਤੱਤਜੌਨੀ ਡੈੱਪਛਾਤੀ ਗੰਢ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਸਾਕਾ ਸਰਹਿੰਦਨਿਰਮਲ ਰਿਸ਼ੀ (ਅਭਿਨੇਤਰੀ)ਮਾਰਕ ਜ਼ੁਕਰਬਰਗਗਿੱਦੜ ਸਿੰਗੀਦਿਲਵਾਰਤਕਮੱਧ ਪ੍ਰਦੇਸ਼ਬਿਸਮਾਰਕਪੰਜਾਬੀ ਅਖ਼ਬਾਰਸੁਰਿੰਦਰ ਕੌਰਔਰੰਗਜ਼ੇਬਜਰਗ ਦਾ ਮੇਲਾਤੀਆਂਪੰਜਾਬੀ ਲੋਕ ਨਾਟਕਗੁਰਬਚਨ ਸਿੰਘ ਭੁੱਲਰਪੰਜਾਬੀ ਰੀਤੀ ਰਿਵਾਜਗੁਰਮੁਖੀ ਲਿਪੀ ਦੀ ਸੰਰਚਨਾਸੁਖਜੀਤ (ਕਹਾਣੀਕਾਰ)ਮਨੁੱਖੀ ਪਾਚਣ ਪ੍ਰਣਾਲੀਜਹਾਂਗੀਰਇੰਗਲੈਂਡਨਿਬੰਧ ਅਤੇ ਲੇਖਆਸਟਰੇਲੀਆਕਿਰਿਆ-ਵਿਸ਼ੇਸ਼ਣਸਮਾਜਪਲਾਸੀ ਦੀ ਲੜਾਈਅੰਕ ਗਣਿਤਸੁਰਿੰਦਰ ਗਿੱਲਸਿੱਖ ਲੁਬਾਣਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਅਲਵੀਰਾ ਖਾਨ ਅਗਨੀਹੋਤਰੀਧੁਨੀ ਵਿਉਂਤਆਮਦਨ ਕਰਟੈਲੀਵਿਜ਼ਨਨਵਤੇਜ ਭਾਰਤੀਕਣਕਦਿਨੇਸ਼ ਸ਼ਰਮਾਮਜ਼੍ਹਬੀ ਸਿੱਖਗੁਰੂ ਹਰਿਕ੍ਰਿਸ਼ਨਅਕਾਲੀ ਹਨੂਮਾਨ ਸਿੰਘਭਗਤ ਨਾਮਦੇਵਡਰੱਗਤਜੱਮੁਲ ਕਲੀਮਪੰਜਾਬੀ ਨਾਵਲ ਦਾ ਇਤਿਹਾਸਅੱਜ ਆਖਾਂ ਵਾਰਿਸ ਸ਼ਾਹ ਨੂੰਪੰਜਾਬੀ ਜੰਗਨਾਮਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ🡆 More