ਦਮੀਤਰੀ ਮੈਂਡਲੀਵ

ਦਮਿਤਰੀ ਇਵਾਨੋਵਿਚ ਮੈਂਡਲੀਵ (ਰੂਸੀ: Дми́трий Ива́нович Менделе́ев; IPA:  ( ਸੁਣੋ); 8 February 1834 – 2 February 1907 O.S.

27 January 1834 – 20 January 1907) ਰੂਸੀ ਰਸਾਇਣ-ਵਿਗਿਆਨੀ ਕਾਢਕਾਰ ਸੀ।

ਦਮੀਤਰੀ ਮੈਂਡਲੀਵ
ਦਮੀਤਰੀ ਮੈਂਡਲੀਵ
1897 ਵਿੱਚ ਦਮੀਤਰੀ ਮੈਂਡਲੀਵ
ਜਨਮ
ਦਮੀਤਰੀ ਇਵਾਨੋਵਿਚ ਮੈਂਡਲੀਵ

(1834-02-08)8 ਫਰਵਰੀ 1834
ਵੇਰਖਨੀਏ ਅਰੇਮਜ਼ਿਆਨੀ, ਤੋਬੋਲਸਕ ਗਵਰਨੋਰੇਟ, ਰੂਸੀ ਸਾਮਰਾਜ
ਮੌਤ2 ਫਰਵਰੀ 1907(1907-02-02) (ਉਮਰ 72)
ਸੇਂਟ ਪੀਟਰਜ਼ਬਰਗ, ਰੂਸੀ ਸਾਮਰਾਜ
ਰਾਸ਼ਟਰੀਅਤਾਰੂਸੀ
ਅਲਮਾ ਮਾਤਰਸੇਂਟ ਪੀਟਰਜ਼ਬਰਗ ਯੂਨੀਵਰਸਿਟੀ
ਲਈ ਪ੍ਰਸਿੱਧਰਸਾਇਣਕ ਤੱਤਾਂ ਨੂੰ ਮਿਆਦੀ ਪਹਾੜਾ ਵਿੱਚ ਤਰਤੀਬਵਾਰ ਰੱਖਣਾ
ਜੀਵਨ ਸਾਥੀਫਿਓਜ਼ਵਾ ਨਿਕਿਤੀਚਨਾ ਲੇਸ਼ਚੇਵਾ (1862 - 1871)
ਆਨਾ ਇਵਾਨੋਵਾ ਪਾਪੋਵਾ (1882)
ਮਾਤਾ-ਪਿਤਾਇਵਾਨ ਪਾਵਲੋਵਿਚ ਮੈਂਡਲੀਵ
ਮਾਰੀਆ ਦਮੀਤਰੀਏਵਨਾ ਮੈਂਡਲੀਵਾ (ਕੋਰਨੀਲੀਏਵਾ)
ਪੁਰਸਕਾਰਡੇਵੀ ਮੈਡਲ (1882)
ਵਿਗਿਆਨਕ ਕਰੀਅਰ
ਖੇਤਰਰਸਾਇਣ ਵਿਗਿਆਨ, ਭੌਤਿਕ ਵਿਗਿਆਨ
ਉੱਘੇ ਵਿਦਿਆਰਥੀਦਮੀਤਰੀ ਪੇਤਰੋਵਿਚ ਕੋਨੋਵਾਲੋਵ, ਵਾਲੇਰੀ ਗੇਮੀਲੀਅਨ, ਅਲੇਕਸਾਂਦਰ ਬਾਏਕੋਵ
ਦਸਤਖ਼ਤ
ਦਮੀਤਰੀ ਮੈਂਡਲੀਵ

ਜ਼ਿੰਦਗੀ

ਮੈਂਡਲੀਵ ਦਾ ਜਨਮ ਸਾਇਬੇਰੀਆ ਪ੍ਰਦੇਸ਼ ਦੇ ਟੋਬੋਲਸਕ ਨਗਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਇਵਾਨ ਪੋਲਵੋਵਿਚ ਮੈਂਡਲੀਵ ਅਤੇ ਮਾਤਾ ਦਾ ਨਾਮ ਮਾਰੀਆ ਦਮਿਤਰੀਏਵਨਾ ਮੈਂਡਲੀਵ ਸੀ। ਉਸ ਦੇ ਦਾਦਾ ਪਾਵੇਲ ਮੈਕਸੀਮੋਵਿਚ ਸੋਕੋਲੋਵ ਰੂਸ ਦੇ ਇੱਕ ਗਿਰਜਾ ਘਰ ਵਿੱਚ ਪਾਦਰੀ ਸਨ।

ਮੈਂਡਲੀਵ ਦੀ ਆਰੰਭਿਕ ਸਿੱਖਿਆ ਟੋਬੋਲਸਕ ਜਿਮਨੇਜੀਅਮ ਵਿੱਚ ਹੋਈ। ਉਹ ਸਿਰਫ ਤੇਰਾਂ ਸਾਲ ਦੀ ਉਮਰ ਦਾ ਸੀ ਕਿ ਉਸ ਦੇ ਪਿਤਾ ਗੁਜਰ ਗਏ ਅਤੇ ਉਨ੍ਹਾਂ ਦੀ ਫੈਕਟਰੀ ਅੱਗ ਵਿੱਚ ਜਲ ਗਈ। ਜਾਇਦਾਦ ਨਸ਼ਟ ਹੋਣ ਦੇ ਕਾਰਨ ਉਸਦੇ ਪਰਵਾਰ ਨੂੰ 1849 ਵਿੱਚ ਸੇਂਟ ਪੀਟਰਸਬਰਗ ਵਿੱਚ ਪਨਾਹ ਲੈਣੀ ਪਈ, ਜਿੱਥੇ ਮੈਂਡਲੀਵ ਨੇ ਮੇਨ ਪੇਡਾਗੋਗੀਅਲ ਇੰਸਟੀਚਿਊਟ ਵਿੱਚ ਦਾਖਲਾ ਲਿਆ। 1857 ਵਿੱਚ ਮੈਂਡਲੀਵ ਨੇ ਪੀਟਰਸਬਰਗ ਤੋਂ ਡਿਗਰੀ ਕੀਤੀ ਅਤੇ ਉਸ ਨੂੰ ਇੱਕ ਗੋਲਡ ਮੈਡਲ ਮਿਲਿਆ। ਇਸ ਦੇ ਬਾਅਦ ਉਸ ਨੂੰ ਟੀਬੀ ਹੋ ਗਈ, ਜਿਸਦੇ ਕਾਰਨ ਉਹ ਕਰੀਮੀਅਨ ਪ੍ਰਾਇਦੀਪ ਆ ਗਿਆ। ਫਿਰ, 1857 ਵਿੱਚ ਤੰਦੁਰੁਸਤ ਹੋਕੇ ਸੇਂਟ ਪੀਟਰਸਬਰਗ ਪਰਤਿਆ।

ਹਵਾਲੇ

Tags:

Ru-Dmitri Mendeleev.oggਤਸਵੀਰ:Ru-Dmitri Mendeleev.oggਮਦਦ:ਰੂਸੀ ਲਈ IPAਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਦਿਲਪੰਜਾਬੀ ਵਾਰ ਕਾਵਿ ਦਾ ਇਤਿਹਾਸਕੰਬੋਜਨਾਦਰ ਸ਼ਾਹ ਦੀ ਵਾਰਸਾਮਾਜਕ ਮੀਡੀਆਵੱਡਾ ਘੱਲੂਘਾਰਾਗੋਰਖਨਾਥਅਲਬਰਟ ਆਈਨਸਟਾਈਨਵਾਹਿਗੁਰੂਹਾੜੀ ਦੀ ਫ਼ਸਲਹਰੀ ਖਾਦਨਿਊਜ਼ੀਲੈਂਡਗੁਰੂ ਹਰਿਕ੍ਰਿਸ਼ਨਸ਼ਿਵਾ ਜੀਬੇਰੀ ਦੀ ਪੂਜਾਪੰਜ ਤਖ਼ਤ ਸਾਹਿਬਾਨਕਰਤਾਰ ਸਿੰਘ ਸਰਾਭਾਕੀਰਤਨ ਸੋਹਿਲਾਮਝੈਲਕੋਸ਼ਕਾਰੀਈਸ਼ਵਰ ਚੰਦਰ ਨੰਦਾਜ਼ਫ਼ਰਨਾਮਾਇਸਲਾਮਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਝਾਰਖੰਡਭਰਿੰਡਨਵੀਂ ਦਿੱਲੀਮੇਰਾ ਪਿੰਡ (ਕਿਤਾਬ)ਲੋਗਰ22 ਸਤੰਬਰ2024 ਵਿੱਚ ਮੌਤਾਂਨਾਰੀਵਾਦਭਾਰਤ ਵਿਚ ਖੇਤੀਬਾੜੀਬਿਜਨਸ ਰਿਕਾਰਡਰ (ਅਖ਼ਬਾਰ)ਏਡਜ਼ਲੋਕ ਧਰਮਭਾਰਤ ਦੀ ਵੰਡਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਅੰਮ੍ਰਿਤਪਾਲ ਸਿੰਘ ਖ਼ਾਲਸਾਰੂਸਖੂਹਸਵਰ ਅਤੇ ਲਗਾਂ ਮਾਤਰਾਵਾਂਕਰਨ ਔਜਲਾਗੁਰੂ ਅਮਰਦਾਸਮੀਰਾ ਬਾਈਬਿਧੀ ਚੰਦਸਾਈਬਰ ਅਪਰਾਧਭਾਸ਼ਾ ਵਿਗਿਆਨ ਦਾ ਇਤਿਹਾਸਸਵਰਗਪਟਿਆਲਾਪੁਰਖਵਾਚਕ ਪੜਨਾਂਵਗਿੱਧਾਖਾਲਸਾ ਰਾਜਹਰਿਮੰਦਰ ਸਾਹਿਬਮਜ਼੍ਹਬੀ ਸਿੱਖਹੱਜਪੂਰਨ ਸਿੰਘਚੋਣਨਿੱਜਵਾਚਕ ਪੜਨਾਂਵਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਸੁਜਾਨ ਸਿੰਘਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਗੁਰਦੁਆਰਾ ਡੇਹਰਾ ਸਾਹਿਬਭਗਤ ਸਿੰਘਗੂਰੂ ਨਾਨਕ ਦੀ ਪਹਿਲੀ ਉਦਾਸੀਸਾਕਾ ਨਨਕਾਣਾ ਸਾਹਿਬਸਿੱਖਿਆ (ਭਾਰਤ)ਪਹਿਲੀ ਐਂਗਲੋ-ਸਿੱਖ ਜੰਗਵਾਰਕੁਆਰੀ ਮਰੀਅਮਉਚਾਰਨ ਸਥਾਨ1908ਸੂਰਜੀ ਊਰਜਾਪੰਜ ਕਕਾਰਹੋਲਾ ਮਹੱਲਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼🡆 More