ਥਿਓਡੋਰ ਐਡੋਰਨੋ

ਥਿਓਡੋਰ ਡਬਲਯੂ ਐਡੋਰਨੋ (/əˈdɔːrnoʊ/; ਜਰਮਨ: ; ਜਨਮ ਵੇਲੇ ਨਾਂ  ਥਿਓਡੋਰ ਲੁਡਵਿਗ ਵਿਜ਼ੰਗਰੰਡ; 11 ਸਤੰਬਰ, 1903 – 6 ਅਗਸਤ, 1969) ਇੱਕ ਜਰਮਨ ਫ਼ਿਲਾਸਫ਼ਰ, ਸਮਾਜ ਵਿਗਿਆਨੀ, ਅਤੇ ਸੰਗੀਤਕਾਰ ਸੀ ਜੋ ਆਪਣੇ  ਆਲੋਚਤਨਾਤਮਿਕ ਸਿਧਾਂਤ ਦੇ ਲਈ ਜਾਣਿਆ ਜਾਂਦਾ ਸੀ। 

ਥਿਓਡੋਰ ਡਬਲਯੂ ਐਡੋਰਨੋ
ਥਿਓਡੋਰ ਐਡੋਰਨੋ
(ਅਪਰੈਲ 1964)
ਜਨਮ(1903-09-11)11 ਸਤੰਬਰ 1903
Frankfurt am Main, Hesse-Nassau, Kingdom of Prussia, German Empire
ਮੌਤ6 ਅਗਸਤ 1969(1969-08-06) (ਉਮਰ 65)
ਵਿਸਪ, ਵਾਲਿਸ, ਸਵਿਟਜ਼ਰਲੈਂਡ
ਰਾਸ਼ਟਰੀਅਤਾਜਰਮਨ
ਹੋਰ ਨਾਮਥਿਓਡੋਰ ਲੁਡਵਿਗ ਵਿਜ਼ੰਗਰੰਡ
ਕਾਲ20 ਵੀਂ ਸਦੀ ਦਾ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲ
  • ਕ੍ਰਿਟੀਕਲ ਥਿਊਰੀ
  • ਪੱਛਮੀ ਮਾਰਕਸਵਾਦ
ਮੁੱਖ ਰੁਚੀਆਂ
  • ਸੋਸ਼ਲ ਥਿਊਰੀ
  • ਸਮਾਜ ਵਿਗਿਆਨ
  • ਸਾਈਕੋਐਨਲਿਸਸ
  • ਸਥੈਟਿਕਸ
  • ਐਪਿਸਟਮੌਲੋਜੀ
  • ਸੰਗੀਤ ਵਿਗਿਆਨ
  • ਮਾਸ ਮੀਡੀਆ
ਮੁੱਖ ਵਿਚਾਰ
  • Criticism of "actionism"
  • Criticism of the
    "culture industry"
  • Paradox of aesthetics
  • Maturity (Mündigkeit)
  • Negative dialectics
ਪ੍ਰਭਾਵਿਤ ਕਰਨ ਵਾਲੇ
    • Immanuel Kant
    • G. W. F. Hegel
    • Søren Kierkegaard
    • Friedrich Nietzsche
    • Edmund Husserl
    • Karl Marx
    • Sigmund Freud
    • Georg Lukács
    • Ernst Bloch
    • Max Weber
    • Georg Simmel
    • Max Horkheimer
    • Hans Cornelius
    • Walter Benjamin
    • Arnold Schoenberg
    • Alban Berg
    • Charles Baudelaire
    • Marcel Proust
    • Franz Kafka
    • Oswald Spengler
    • Siegfried Kracauer
    • Thomas Mann
ਪ੍ਰਭਾਵਿਤ ਹੋਣ ਵਾਲੇ
    • Jürgen Habermas
    • Herbert Marcuse
    • Max Horkheimer
    • Fredric Jameson
    • Raymond Geuss

ਉਹ ਆਲੋਚਤਨਾਤਮਿਕ ਸਿਧਾਂਤ ਦੇ ਫਰੈਂਕਫਰਟ ਸਕੂਲ ਦਾ ਮੋਹਰੀ ਮੈਂਬਰ ਸੀ, ਜਿਸਦਾ ਕੰਮ ਅਰਨਸਟ ਬਲੋਚ, ਵਾਲਟਰ ਬੈਂਜਾਮਿਨ, ਮੈਕਸ ਹਾਰਖੇਮਰ, ਅਤੇ ਹਰਬਰਟ ਮਾਰਕਿਊਜ਼ ਵਰਗੇ ਚਿੰਤਕਾਂ ਨਾਲ ਜੁੜ ਗਿਆ ਜਿਸ ਵਾਸਤੇ ਆਧੁਨਿਕ ਸਮਾਜ ਦੀ ਆਲੋਚਨਾ ਲਈ ਫ਼ਰਾਇਡ, ਮਾਰਕਸ ਅਤੇ ਹੇਗਲ ਦੀਆਂ ਰਚਨਾਵਾਂ ਜ਼ਰੂਰੀ ਸਨ।ਉਹ ਸੁਹਜ-ਸ਼ਾਸਤਰ ਅਤੇ ਦਰਸ਼ਨ ਦੇ 20 ਵੀਂ ਸਦੀ ਦੇ ਪ੍ਰਮੁੱਖ ਚਿੰਤਕਾਂ ਵਿੱਚ ਗਿਣਿਆ ਜਾਂਦਾ ਹੈ। ਇਸਦੇ ਇਲਾਵਾ ਇਸ ਸਦੀ ਦੇ ਪ੍ਰਮੁੱਖ ਨਿਬੰਧਕਾਰਾਂ ਵਿਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਫਾਸ਼ੀਵਾਦ ਅਤੇ ਜਿਸ ਨੂੰ ਉਹ ਸੱਭਿਆਚਾਰ ਉਦਯੋਗ ਕਹਿੰਦਾ ਸੀ ਦੋਨਾਂ ਦੇ ਆਲੋਚਕ ਦੇ ਤੌਰ 'ਤੇ, ਉਸ ਦੀਆਂ ਰਚਨਾਵਾਂ - ਜਿਵੇਂ ਡਾਇਅਲੈਕਟਿਕ ਆਫ਼ ਐਨਲਾਈਕੇਨਮੈਂਟ (1947), ਮਿਨੀਮਾ ਮੋਰਾਲੀਆ (1951) ਅਤੇ ਨੈਗੇਟਿਵ ਡਾਇਅਲੈਕਟਿਕਸ (1966) - ਨੇ ਯੂਰਪੀਅਨ ਨਵੇਂ ਖੱਬਿਆਂ ਨੂੰ ਪ੍ਰਭਾਵਿਤ ਕੀਤਾ। 

20 ਵੀਂ ਸਦੀ ਦੇ ਸ਼ੁਰੂ ਵਿੱਚ ਯੂਰਪ ਵਿੱਚ ਹੋਂਦਵਾਦ ਅਤੇ ਪ੍ਰਤੱਖਵਾਦ ਤੋਂ ਪ੍ਰਭਾਵਿਤ ਪ੍ਰਚਲਤ ਪ੍ਰੋਗਰਾਮਾਂ ਵਿਚ, ਐਡੋਰਨੋ ਨੇ ਸ਼ਾਨ ਕੀਅਰਗੇਗੌਦ ਅਤੇ ਐਡਮੰਡ ਹਸਰਲ ਦੇ ਅਧਿਐਨ ਦੇ ਰਾਹੀਂ ਕੁਦਰਤੀ ਇਤਿਹਾਸ ਦਾ ਇੱਕ ਦਵੰਦਵਾਦੀ ਸੰਕਲਪ ਪੇਸ਼ ਕੀਤਾ ਜਿਸਨੇ ਤੱਤ-ਵਿਗਿਆਨ ਅਤੇ ਅਨੁਭਵਵਾਦ ਦੀਆਂ ਦੋਹਾਂ ਪ੍ਰਕਿਰਿਆਵਾਂ ਦੀ ਆਲੋਚਨਾ ਕੀਤੀ। ਪਿਆਨੋਵਾਦਕ ਦੇ ਤੌਰ 'ਤੇ ਕਲਾਸੀਕਲ ਸਿਖਲਾਈ ਪ੍ਰਾਪਤ ਜਿਸ ਦੀਆਂ ਅਰਨੋਲਡ ਸ਼ੋਨਬਰਗ ਦੀ ਬਾਰਾਂ-ਟੋਨ ਤਕਨੀਕ ਨਾਲ ਹਮਦਰਦੀਆਂ ਦਾ ਨਤੀਜਾ ਦੂਜੇ ਵਿਆਨੀਜ਼ ਸਕੂਲ ਦੇ ਐਲਬਨ ਬਰਗ ਨਾਲ ਉਸਦੀ ਸੰਗੀਤ ਰਚਨਾ ਦੀ ਪੜ੍ਹਾਈ ਕਰਨ ਵਿੱਚ ਨਿਕਲਿਆ, ਅਤੇ ਇਸ ਨੇ ਐਡੋਰਨੋ ਦੀ ਐਵਾਂ-ਗਾਰਦ ਸੰਗੀਤ ਪ੍ਰਤੀ ਵਚਨਬੱਧਤਾ ਨੇ ਉਸ ਦੀਆਂ ਬਾਅਦ ਦੀਆਂ ਲਿਖਤਾਂ ਦੀ ਪਿੱਠਭੂਮੀ ਦਾ ਨਿਰਮਾਣ ਕੀਤਾ ਅਤੇ ਜਦੋਂ ਦੂਸਰੇ ਵਿਸ਼ਵ ਯੁੱਧ ਦੌਰਾਨ ਇਹ ਥੌਮਸ ਮਾਨ ਨਾਲ ਕੈਲੀਫੋਰਨੀਆ ਵਿੱਚ ਜਲਾਵਤਨੀ ਦਾ ਜੀਵਨ ਬਤੀਤ ਕਰ ਰਿਹਾ ਸੀ ਤਾਂ ਥੌਮਸ ਮਾਨ ਦੇ ਨਾਵਲ ਡਾਕਟਰ ਫਾਸਟਸ ਦੇ ਲਿਖਣ ਵਿੱਚ ਵੀ ਉਸ ਨੇ ਸਹਿਯੋਗ ਕੀਤਾ। ਸੋਸ਼ਲ ਰਿਸਰਚ ਲਈ ਨਵੇਂ ਸਥਾਪਿਤ ਅਦਾਰੇ ਲਈ ਕੰਮ ਕਰਦੇ ਹੋਏ, ਅਡੋਰਨੋ ਨੇ ਨਿਰੰਕੁਸ਼ਤਾਸ਼ਾਹੀ, ਯਹੂਦੀ-ਵਿਰੋਧਵਾਦ ਅਤੇ ਪ੍ਰਾਪੇਗੰਡੇ ਦੇ ਪ੍ਰਭਾਵਸ਼ਾਲੀ ਅਧਿਐਨਾਂ ਵਿੱਚ ਹਿੱਸਾ ਪਾਇਆ ਜਿਸਨੇ ਬਾਅਦ ਵਿੱਚ ਜੰਗ ਬਾਅਦ ਦੇ ਜਰਮਨੀ ਵਿੱਚ ਸੰਸਥਾ ਵਲੋਂ ਕੀਤੇ ਜਾਣ ਵਾਲੇ ਅਧਿਐਨ ਲਈ ਮਾਡਲ ਵਜੋਂ ਕੰਮ ਕਰਨਾ ਸੀ।

ਹਵਾਲੇ

Tags:

ਆਲੋਚਤਨਾਤਮਿਕ ਸਿਧਾਂਤਦਾਰਸ਼ਨਿਕਮਦਦ:ਜਰਮਨ ਲਈ IPAਸਮਾਜ ਸ਼ਾਸਤਰ

🔥 Trending searches on Wiki ਪੰਜਾਬੀ:

ਕੁਦਰਤਜਸਵੰਤ ਸਿੰਘ ਖਾਲੜਾਸਵਿਤਾ ਭਾਬੀਨਿਊਜ਼ੀਲੈਂਡਫੌਂਟਜਪਾਨਸਕੂਲ ਲਾਇਬ੍ਰੇਰੀ2020-2021 ਭਾਰਤੀ ਕਿਸਾਨ ਅੰਦੋਲਨਮਾਸਕੋਵਾਰਤਕ ਦੇ ਤੱਤਅਜਨਬੀਕਰਨਕ੍ਰਿਸ਼ਨਚੋਣ ਜ਼ਾਬਤਾਧਨੀਆਦਿਵਾਲੀਉੱਤਰਆਧੁਨਿਕਤਾਵਾਦਹਾੜੀ ਦੀ ਫ਼ਸਲਏ. ਪੀ. ਜੇ. ਅਬਦੁਲ ਕਲਾਮਵੈਨਸ ਡਰੱਮੰਡਗੋਇੰਦਵਾਲ ਸਾਹਿਬਖੋਜਰਮਨਦੀਪ ਸਿੰਘ (ਕ੍ਰਿਕਟਰ)ਪਟਿਆਲਾਨਮੋਨੀਆਜਾਤਦੂਜੀ ਸੰਸਾਰ ਜੰਗਤਰਲੋਕ ਸਿੰਘ ਕੰਵਰਭਰੂਣ ਹੱਤਿਆਵਿਅੰਜਨਸਕੂਲਪੰਜਾਬੀ ਲੋਰੀਆਂਗੁਰੂ ਹਰਿਗੋਬਿੰਦਸਆਦਤ ਹਸਨ ਮੰਟੋਅੰਮ੍ਰਿਤ ਵੇਲਾਸ਼ਾਹ ਜਹਾਨਲੂਣਾ (ਕਾਵਿ-ਨਾਟਕ)ਗੁਰਚੇਤ ਚਿੱਤਰਕਾਰਚੌਪਈ ਸਾਹਿਬਨਾਨਕ ਸਿੰਘਨਾਰੀਵਾਦ18 ਅਪਰੈਲਹੋਲੀਤੂੰਬੀਸਵਿੰਦਰ ਸਿੰਘ ਉੱਪਲਭਾਰਤ ਵਿੱਚ ਚੋਣਾਂਭਾਰਤ ਵਿੱਚ ਪੰਚਾਇਤੀ ਰਾਜਪੰਜਾਬ, ਪਾਕਿਸਤਾਨਚੰਦ ਕੌਰਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਐਸ਼ਲੇ ਬਲੂਨਿਰੰਜਣ ਤਸਨੀਮਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸੱਭਿਆਚਾਰਵਿਸਾਖੀਸੀ++2024 ਦੀਆਂ ਭਾਰਤੀ ਆਮ ਚੋਣਾਂਸਿੰਧੂ ਘਾਟੀ ਸੱਭਿਅਤਾਬਿਰਤਾਂਤਕ ਕਵਿਤਾਹਵਾ ਪ੍ਰਦੂਸ਼ਣਸਿੰਘ ਸਭਾ ਲਹਿਰਵਿਰਾਸਤਇੰਟਰਨੈੱਟਸ਼ਬਦ-ਜੋੜਗਣਿਤਪੰਜਾਬ ਵਿਧਾਨ ਸਭਾ17ਵੀਂ ਲੋਕ ਸਭਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਮਾਝੀਮੋਬਾਈਲ ਫ਼ੋਨਕਮਲ ਮੰਦਿਰਪਾਲੀ ਭਾਸ਼ਾਪੰਜਾਬ ਲੋਕ ਸਭਾ ਚੋਣਾਂ 2024ਤਰਨ ਤਾਰਨ ਸਾਹਿਬਮਾਂਦਲੀਪ ਕੁਮਾਰਪੁਰਾਤਨ ਜਨਮ ਸਾਖੀ ਅਤੇ ਇਤਿਹਾਸਕੀਰਤਪੁਰ ਸਾਹਿਬ🡆 More