ਤਾਪ ਨਿਕਾਸੀ ਕਿਰਿਆਵਾਂ

ਤਾਪ ਨਿਕਾਸੀ ਕਿਰਿਆਵਾਂ ਉਹ ਰਸਾਇਣਿਕ ਕਿਰਿਆਵਾਂ ਜੋ ਗਰਮੀ ਦੀ ਊਰਜਾ ਨੂੰ ਛੱਡਦੀਆਂ ਹਨ ਤਾਪ ਨਿਕਾਸੀ ਕਿਰਿਆਵਾਂ ਕਹਿੰਦੇ ਹਨ। ਅੱਗ ਦਾ ਬਲਣਾ ਵੀ ਇੱਕ ਤਾਪ ਨਿਕਾਸੀ ਕਿਰਿਆ ਹੈ। ਆਪਣਾ ਸਰੀਰ ਗਰਮੀ ਮਹਿਸੂਸ ਕਰਦਾ ਹੈ ਕਿਉਂਕੇ ਸਰੀਰ 'ਚ ਹਰ ਸਮੇਂ ਤਾਪ ਨਿਕਾਸੀ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਿਰਿਆ ਨੂੰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ।

    ਅਭਿਕਾਰਕ → ਉਤਪਾਦ + ਊਰਜਾ
    ΔH = ਨੂੰ ਬੰਧਨ ਤੋੜਨ ਦੀ ਊਰਜਾ ਕਿਹਾ ਜਾਂਦਾ ਹੈ।
ਤਾਪ ਨਿਕਾਸੀ ਕਿਰਿਆਵਾਂ
An energy profile of an exothermic reaction

ਜਦੋਂ ਹਾਈਡਰੋਜਨ ਨੂੰ ਜਲਾਇਆ ਜਾਂਦਾ ਹੈ ਤਾਂ:

    2H2 (g) + O2 (g) → 2H2O (g)
    ΔH = −483.6 kJ/mol of O2

ਉਦਾਹਰਨ

  • ਬਾਲਣ ਦਾ ਬਲਣਾ
  • ਕਿਸੇ ਪਦਾਰਥ ਦਾ ਬਲਣਾ
  • ਕਾਪਰ ਸਲਫੇਟ ਦੀ ਪਾਣੀ ਨਾਲ ਕਿਰਿਆ
  • ਧਾਤਾਂ ਦਾ ਆਕਸੀਕਰਨ ਕਿਰਿਆ
  • ਬਹੁ-ਜੋੜਕ ਕਿਰਿਆਵਾਂ
  • ਅਮੋਨੀਆ ਦੀ ਹੈਬਰ ਵਿਧੀ ਰਾਹੀ ਤਿਆਰੀ
  • ਸਾਹ ਕਿਰਿਆ
  • ਪੌਦਿਆਂ ਦਾ ਖਾਦ ਵਿੱਚ ਵਿਘਟਨ
  • ਤਿਜ਼ਾਬ ਅਤੇ ਖਾਰ ਦੀ ਕਿਰਿਆ

ਹਵਾਲੇ

Tags:

🔥 Trending searches on Wiki ਪੰਜਾਬੀ:

ਆਸਾ ਦੀ ਵਾਰਸ੍ਰੀ ਚੰਦਪੂਰਨ ਸਿੰਘਲੰਬੜਦਾਰਬੁਨਿਆਦੀ ਢਾਂਚਾਗੁਰਮਤਿ ਕਾਵਿ ਦਾ ਇਤਿਹਾਸਬਾਲ ਸਾਹਿਤਗੁਰੂ ਤੇਗ ਬਹਾਦਰਦੁੱਲਾ ਭੱਟੀ2023 ਨੇਪਾਲ ਭੂਚਾਲਕਰਜਸਵੰਤ ਸਿੰਘ ਕੰਵਲ9 ਅਗਸਤਦਿਲਜੀਤ ਦੁਸਾਂਝਚਰਨ ਦਾਸ ਸਿੱਧੂਵਾਕੰਸ਼ਰੋਵਨ ਐਟਕਿਨਸਨਅੰਚਾਰ ਝੀਲਜਨਰਲ ਰਿਲੇਟੀਵਿਟੀਇੰਡੋਨੇਸ਼ੀਆਈ ਰੁਪੀਆਵੋਟ ਦਾ ਹੱਕਨਿਤਨੇਮਤੱਤ-ਮੀਮਾਂਸਾ1940 ਦਾ ਦਹਾਕਾਵੱਡਾ ਘੱਲੂਘਾਰਾਮੁਕਤਸਰ ਦੀ ਮਾਘੀਮੁਹਾਰਨੀਸੰਰਚਨਾਵਾਦਮਾਰਟਿਨ ਸਕੌਰਸੀਜ਼ੇਸੰਤੋਖ ਸਿੰਘ ਧੀਰਕ੍ਰਿਸਟੋਫ਼ਰ ਕੋਲੰਬਸਸਵਾਹਿਲੀ ਭਾਸ਼ਾਪਿੱਪਲਨਬਾਮ ਟੁਕੀਜਗਾ ਰਾਮ ਤੀਰਥਦੀਵੀਨਾ ਕੋਮੇਦੀਆਪੈਰਾਸੀਟਾਮੋਲਪਾਣੀਇਲੀਅਸ ਕੈਨੇਟੀਲੋਕ ਸਭਾ ਹਲਕਿਆਂ ਦੀ ਸੂਚੀਕਲਾਦਲੀਪ ਕੌਰ ਟਿਵਾਣਾਹੱਡੀਯੂਰਪਦੌਣ ਖੁਰਦਮਹਾਨ ਕੋਸ਼ਵਿਰਾਸਤ-ਏ-ਖ਼ਾਲਸਾਐਮਨੈਸਟੀ ਇੰਟਰਨੈਸ਼ਨਲਸਵਰ29 ਸਤੰਬਰ19 ਅਕਤੂਬਰਅਯਾਨਾਕੇਰੇਸ਼ਿਵਵਿਰਾਟ ਕੋਹਲੀਵਿਆਨਾਨਿਊਯਾਰਕ ਸ਼ਹਿਰਵਿਸਾਖੀਅਲਾਉੱਦੀਨ ਖ਼ਿਲਜੀਕਰਜ਼ਐਸਟਨ ਵਿਲਾ ਫੁੱਟਬਾਲ ਕਲੱਬਸ਼ਿੰਗਾਰ ਰਸਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਯੂਕਰੇਨ1923ਧਰਮਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਕਾਰਲ ਮਾਰਕਸਅੰਮ੍ਰਿਤ ਸੰਚਾਰਖੋਜਸਿੱਧੂ ਮੂਸੇ ਵਾਲਾ🡆 More