ਡਾ. ਰਘਬੀਰ ਸਿੰਘ ਸਿਰਜਣਾ: ਪੰਜਾਬੀ ਆਲੋਚਕ

ਰਘਬੀਰ ਸਿੰਘ ਸਿਰਜਣਾ (ਜਨਮ 10 ਦਸੰਬਰ 1939) ਇੱਕ ਪੰਜਾਬੀ ਮਾਰਕਸਵਾਦੀ ਆਲੋਚਕ, ਸੰਪਾਦਕ, ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਤੋਂ ਸੇਵਾਮੁਕਤ ਅਧਿਆਪਕ ਹੈ ਅਤੇ 1965 ਤੋਂ ਇਹ ਪੰਜਾਬੀ ਵਿੱਚ ਤਿਮਾਹੀ ਸਾਹਿਤਕ ਰਸਾਲਾ ਸਿਰਜਣਾ ਕੱਢ ਰਿਹਾ ਹੈ। ਸਿਰਜਣਾ ਪੰਜਾਬੀ ਸਾਹਿਤ ਪ੍ਰੇਮੀਆਂ ਵਿੱਚ ਹਰਮਨ ਪਿਆਰਾ ਪਰਚਾ ਹੈ ਅਤੇ ਇਸ ਦੇ ਸੰਪਾਦਕ ਹੋਣ ਨਾਤੇ ਰਘਬੀਰ ਸਿੰਘ ਦੇ ਨਾਮ ਨਾਲ ਸਿਰਜਣਾ ਤਖੱਲਸ ਵਾਂਗ ਜੁੜ ਗਿਆ ਹੈ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 2009 ਦਾ ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਪਹਿਲਾ ਸ਼੍ਰੋਮਣੀ ਇਨਾਮ ਡਾਕਟਰ ਰਘਬੀਰ ਸਿੰਘ ਸਿਰਜਣਾ ਨੂੰ ਮਈ 2010 ਵਿੱਚ ਦਿੱਤਾ ਗਿਆ ਸੀ।

ਡਾ. ਰਘਬੀਰ ਸਿੰਘ ਸਿਰਜਣਾ: ਜ਼ਿੰਦਗੀ, ਅਵਾਰਡ ਅਤੇ ਸਨਮਾਨ, ਕਿਤਾਬਾਂ
2022 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਢਾਹਾਂ ਪੁਰਸਕਾਰ ਸਮਾਗਮ ਦੌਰਾਨ ਰਘਬੀਰ ਸਿਰਜਣਾ।

ਜ਼ਿੰਦਗੀ

ਇਸਦਾ ਜਨਮ 1939 ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਵਿੱਚ ਹੋਇਆ। ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਅਧਿਆਪਕ ਵਜੋਂ 30 ਸਾਲ ਕੰਮ ਕੀਤਾ ਹੈ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਵਿਭਾਗ ਦਾ ਮੁਖੀ ਰਹਿ ਚੁੱਕਾ ਹੈ। ਉਸ ਵਲੋਂ ਸੰਪਾਦਿਤ ਸਿਰਜਣਾ ਨੇ ਪੰਜਾਬੀ ਸਾਹਿਤ ਵਿੱਚ ਨੌਜਵਾਨ ਲੇਖਕਾਂ ਨੂੰ ਅੱਗੇ ਲਿਆਉਣ ਅਤੇ ਨਵੀਆਂ ਪਿਰਤਾਂ ਪਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਵੀ ਰਹਿ ਚੁੱਕਾ ਹੈ।

ਅਵਾਰਡ ਅਤੇ ਸਨਮਾਨ

  • ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੀ ਫੈਲੋਸ਼ਿਪ
  • ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕ ਪੱਤਰਕਾਰ ਅਵਾਰਡ

ਕਿਤਾਬਾਂ

  • ਯਥਾਰਥੀ (ਸਾਹਿਤਕ ਆਲੋਚਨਾ)
  • ਪੰਜਾਬੀ ਸਾਹਿਤ ਸਰਵੇਖਣ (ਸੰਪਾਦਨ)
  • ਪੰਜਾਬੀ ਸਾਹਿਤ: ਰੂਪ ਰੁਝਾਨ

ਹਵਾਲੇ

Tags:

ਡਾ. ਰਘਬੀਰ ਸਿੰਘ ਸਿਰਜਣਾ ਜ਼ਿੰਦਗੀਡਾ. ਰਘਬੀਰ ਸਿੰਘ ਸਿਰਜਣਾ ਅਵਾਰਡ ਅਤੇ ਸਨਮਾਨਡਾ. ਰਘਬੀਰ ਸਿੰਘ ਸਿਰਜਣਾ ਕਿਤਾਬਾਂਡਾ. ਰਘਬੀਰ ਸਿੰਘ ਸਿਰਜਣਾ ਹਵਾਲੇਡਾ. ਰਘਬੀਰ ਸਿੰਘ ਸਿਰਜਣਾਆਲੋਚਕਪੰਜਾਬੀ ਯੂਨੀਵਰਸਿਟੀਮਾਰਕਸਵਾਦਲੇਖਕਸਿਰਜਣਾ (ਰਸਾਲਾ)ਸੰਪਾਦਕ

🔥 Trending searches on Wiki ਪੰਜਾਬੀ:

ਭਗਤ ਧੰਨਾ ਜੀਸਫ਼ਰਨਾਮਾਬੋਲੇ ਸੋ ਨਿਹਾਲਕਾਦਰਯਾਰਚੌਪਈ ਸਾਹਿਬਗੁਰੂ ਹਰਿਰਾਇਬਾਬਾ ਵਜੀਦਬੰਦਾ ਸਿੰਘ ਬਹਾਦਰਖੋਜਸ਼ਾਹ ਮੁਹੰਮਦਤਖ਼ਤ ਸ੍ਰੀ ਕੇਸਗੜ੍ਹ ਸਾਹਿਬਮਜ਼੍ਹਬੀ ਸਿੱਖਜ਼ਚੀਨਭਾਰਤ ਦਾ ਸੰਵਿਧਾਨਭਾਰਤ ਦਾ ਚੋਣ ਕਮਿਸ਼ਨਭਾਰਤ ਦਾ ਰਾਸ਼ਟਰਪਤੀਸਿੱਖਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਮੱਧਕਾਲੀਨ ਪੰਜਾਬੀ ਸਾਹਿਤਭਗਤੀ ਲਹਿਰਹਸਪਤਾਲਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਆਦਿ-ਧਰਮੀਸਾਹਿਬਜ਼ਾਦਾ ਅਜੀਤ ਸਿੰਘਗੁਰੂ ਤੇਗ ਬਹਾਦਰ ਜੀਚਾਰ ਸਾਹਿਬਜ਼ਾਦੇਮੂਲ ਮੰਤਰਜ਼ਫ਼ਰਨਾਮਾ (ਪੱਤਰ)ਪਾਸ਼2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਸਿੱਖ ਧਰਮ ਦਾ ਇਤਿਹਾਸਵਲਾਦੀਮੀਰ ਪੁਤਿਨਕਿਤਾਬਦ੍ਰੋਪਦੀ ਮੁਰਮੂਹੰਸ ਰਾਜ ਹੰਸਇਸਲਾਮਮਹਾਨ ਕੋਸ਼ਸਮਾਂਜਨਮਸਾਖੀ ਅਤੇ ਸਾਖੀ ਪ੍ਰੰਪਰਾਅਜੀਤ ਕੌਰਓਂਜੀਭਰੂਣ ਹੱਤਿਆਹਵਾ ਪ੍ਰਦੂਸ਼ਣਕਿਰਨ ਬੇਦੀਰੈੱਡ ਕਰਾਸਵਿਸ਼ਵ ਵਾਤਾਵਰਣ ਦਿਵਸਲਾਭ ਸਿੰਘਬੰਗਲਾਦੇਸ਼ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਦਸਵੰਧਲੰਮੀ ਛਾਲਵਹਿਮ ਭਰਮਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪ੍ਰਸ਼ਾਂਤ ਮਹਾਂਸਾਗਰਭਾਸ਼ਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਯੋਨੀਅੰਤਰਰਾਸ਼ਟਰੀ ਮਜ਼ਦੂਰ ਦਿਵਸਨਾਰੀਵਾਦੀ ਆਲੋਚਨਾਸੀੜ੍ਹਾਸਤਿੰਦਰ ਸਰਤਾਜਵਚਨ (ਵਿਆਕਰਨ)ਪ੍ਰੇਮ ਪ੍ਰਕਾਸ਼ਗਣਿਤਸ੍ਰੀ ਚੰਦਨਪੋਲੀਅਨਦਿਨੇਸ਼ ਸ਼ਰਮਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਨਾਵਲ ਦਾ ਇਤਿਹਾਸਚੰਡੀਗੜ੍ਹਵਿਜੈਨਗਰਜਰਗ ਦਾ ਮੇਲਾਪਾਚਨ🡆 More