ਡਾ. ਪਰਮਜੀਤ ਸਿੰਘ ਸਿੱਧੂ

ਡਾ.

ਪਰਮਜੀਤ ਸਿੰਘ ਸਿੱਧੂ (-17 ਜੁਲਾਈ 2023) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦਾ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਉੱਘਾ ਭਾਸ਼ਾ ਵਿਗਿਆਨੀ ਸੀ। ਉਹ ਪੰਜਾਬੀ ਸਾਹਿਤ ਦੇ ਮੋਢੀ ਖੋਜੀ ਵਿਦਵਾਨਾਂ ਵਿੱਚ ਇੱਕ ਡਾ. ਮੋਹਨ ਸਿੰਘ ਦੀਵਾਨਾ ਦਾ ਵਿਦਿਆਰਥੀ ਅਤੇ ਮਾਨਵ-ਭਾਸ਼ਾ ਵਿਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਜੇਐੱਨਯੂ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਰਹੇ ਡਾ. ਹਰਜੀਤ ਸਿੰਘ ਗਿੱਲ ਦਾ ਪਹਿਲਾ ਪੀਐੱਚਡੀ ਖੋਜ ਵਿਦਿਆਰਥੀ ਸੀ। ਉਸ ਦਾ ਪਿਤਾ ਡਾ. ਗੁਰਦੇਵ ਸਿੰਘ ਸਿੱਧੂ ਵੀ ਪੰਜਾਬੀ ਸਾਹਿਤ ਦਾ ਵਿਦਵਾਨ ਸਨ ਜਿਸ ਨੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਜਿਵੇਂ ਕਿੱਸਾ, ਸੂਫ਼ੀ ਕਾਵਿ ਅਤੇ ਅਠਾਰਵੀਂ-ਉੱਨੀਵੀਂ ਸਦੀ ਦੇ ਵਾਰਤਕ ਸਾਹਿਤ ਤੇ ਕੰਮ ਕੀਤਾ।

  • ਮਾਨਵ ਵਿਗਿਆਨਕ ਭਾਸ਼ਾ ਵਿਗਿਆਨ
  • ਕੋਸ਼ਕਾਰੀ ਕਲਾ ਅਤੇ ਪੰਜਾਬੀ ਕੋਸ਼ਕਾਰੀ
  • ਪੰਜਾਬੀ ਵਾਕੰਸ਼ ਜੁਗਤ
  • ਸੁਖਮਨੀ ਸਾਹਿਬ : ਪਾਠ ਤੇ ਪ੍ਰਵਚਨ
  • ਗੁਰਮਤਿ ਤੇ ਸੂਫ਼ੀ ਕਾਵਿ
  • ਸ਼ਬਦ : ਸੰਕਲਪ ਅਤੇ ਸਰੂਪ

ਹਵਾਲੇ

Tags:

ਗੁਰੂ ਨਾਨਕ ਦੇਵ ਯੂਨੀਵਰਸਿਟੀਡਾ. ਗੁਰਦੇਵ ਸਿੰਘ ਸਿੱਧੂਮੋਹਨ ਸਿੰਘ ਦੀਵਾਨਾ

🔥 Trending searches on Wiki ਪੰਜਾਬੀ:

ਕੈਲੀਫ਼ੋਰਨੀਆਉਦਾਰਵਾਦਬੌਧਿਕ ਸੰਪਤੀਯਹੂਦੀਲੋਕਾਟ(ਫਲ)ਪੰਜਾਬੀ ਸਾਹਿਤ ਦਾ ਇਤਿਹਾਸਰਾਮਗੜ੍ਹੀਆ ਮਿਸਲਪ੍ਰਸ਼ਾਂਤ ਮਹਾਂਸਾਗਰਭਾਰਤੀ ਰਿਜ਼ਰਵ ਬੈਂਕਪੰਜਾਬੀਅਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਗੋਲਡਨ ਗੇਟ ਪੁਲਨਕੋਦਰਨਿਊਜ਼ੀਲੈਂਡਦੂਜੀ ਸੰਸਾਰ ਜੰਗਐਸ਼ਲੇ ਬਲੂਡਾ. ਦੀਵਾਨ ਸਿੰਘਵੈਨਸ ਡਰੱਮੰਡਤੀਆਂਪੰਜਾਬ ਵਿੱਚ ਕਬੱਡੀਈ (ਸਿਰਿਲਿਕ)ਯੂਟਿਊਬਨਾਨਕ ਸਿੰਘਹਰਿਮੰਦਰ ਸਾਹਿਬਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਖਿਦਰਾਣਾ ਦੀ ਲੜਾਈਲੋਕਗੀਤਪੰਜਾਬੀ ਯੂਨੀਵਰਸਿਟੀਮਿਆ ਖ਼ਲੀਫ਼ਾਪੀ ਵੀ ਨਰਸਿਮਾ ਰਾਓਡੇਂਗੂ ਬੁਖਾਰਖੋਜਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਪਾਕਿਸਤਾਨਵਲਾਦੀਮੀਰ ਪੁਤਿਨਲਾਲਾ ਲਾਜਪਤ ਰਾਏਪੰਜਾਬੀ ਜੰਗਨਾਮਾਲੋਕ ਕਲਾਵਾਂਤਜੱਮੁਲ ਕਲੀਮਹਸਪਤਾਲਚੱਕ ਬਖਤੂਕੰਪਿਊਟਰਧਾਰਾ 370ਪਿਆਰਸਮਾਰਟਫ਼ੋਨਮਹਾਤਮਾ ਗਾਂਧੀਮਨੁੱਖੀ ਸਰੀਰਪੰਜਾਬੀ ਅਖਾਣਪੰਜਾਬ ਦੀਆਂ ਵਿਰਾਸਤੀ ਖੇਡਾਂਅਨੰਦ ਸਾਹਿਬਅਨੁਸ਼ਕਾ ਸ਼ਰਮਾਬੁੱਧ ਗ੍ਰਹਿਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਜੱਸ ਬਾਜਵਾਬਾਬਰਲੋਕਧਾਰਾਆਲਮੀ ਤਪਸ਼ਜਵਾਹਰ ਲਾਲ ਨਹਿਰੂਇਤਿਹਾਸਸਆਦਤ ਹਸਨ ਮੰਟੋਗ਼ਜ਼ਲਵਾਰਿਸ ਸ਼ਾਹਯਥਾਰਥਵਾਦ (ਸਾਹਿਤ)ਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਸੂਬਾ ਅੰਦੋਲਨਰੇਤੀਕੈਨੇਡਾ ਦੇ ਸੂਬੇ ਅਤੇ ਰਾਜਖੇਤਰਪਾਉਂਟਾ ਸਾਹਿਬਅਪਰੈਲਪਿੰਡਸੁਹਾਗਹਾਸ਼ਮ ਸ਼ਾਹਟਰਾਂਸਫ਼ਾਰਮਰਸ (ਫ਼ਿਲਮ)ਕੰਡੋਮਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਕੱਪੜੇ🡆 More