ਡਾ. ਜੋਗਿੰਦਰ ਸਿੰਘ ਰਾਹੀ: ਪੰਜਾਬੀ ਆਲੋਚਕ

ਜੋਂਗਿੰਦਰ ਸਿੰਘ ਰਾਹੀ (18 ਫ਼ਰਵਰੀ 1937 - 17 ਜਨਵਰੀ 2010) ਪੰਜਾਬੀ, ਲੇਖਕ, ਸਾਹਿਤ ਅਲੋਚਕ, ਸੰਪਾਦਕ, ਅਨੁਵਾਦਕ ਅਤੇ ਅਧਿਆਪਕ ਸਨ। ਉਹਨਾਂ ਨੂੰ ਪੰਜਾਬੀ ਤੋਂ ਇਲਾਵਾ ਉਰਦੂ, ਫ਼ਾਰਸੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਵੀ ਚੰਗਾ ਗਿਆਨ ਸੀ।

ਜੋਗਿੰਦਰ ਸਿੰਘ ਰਾਹੀ
ਜੋਗਿੰਦਰ ਸਿੰਘ ਰਾਹੀ
ਜੋਗਿੰਦਰ ਸਿੰਘ ਰਾਹੀ
ਜਨਮ(1937-02-18)18 ਫਰਵਰੀ 1937
ਚੱਕ ਨੰ 5, ਤਹਿਸੀਲ ਉਕਾੜਾ (ਹੁਣ ਪਾਕਿਸਤਾਨ)
ਮੌਤ17 ਜਨਵਰੀ 2010(2010-01-17) (ਉਮਰ 72)
ਅੰਮ੍ਰਿਤਸਰ
ਕਿੱਤਾਸਾਹਿਤ ਆਲੋਚਕ, ਅਧਿਆਪਕ, ਸੰਪਾਦਕ, ਅਨੁਵਾਦਕ
ਰਾਸ਼ਟਰੀਅਤਾਭਾਰਤੀ

ਜੀਵਨ

ਜਨਮ

ਜੋਗਿੰਦਰ ਸਿੰਘ ਦਾ ਜਨਮ 18 ਫ਼ਰਵਰੀ 1937 ਨੂੰ ਇਕਬਾਲ ਸਿੰਘ ਕਾਹਲੋਂ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਚੱਕ ਨੰ 5 ਡਾਕਖ਼ਾਨਾ ਰੀਨਾਲਾ ਖੁਰਦ ਤਹਿਸੀਲ ਉਕਾੜਾ (ਹੁਣ ਪਾਕਿਸਤਾਨ) ਵਿਖੇ ਪੈਦਾ ਹੋਇਆ ਸੀ।

ਕੈਰੀਅਰ

ਜੋਗਿੰਦਰ ਸਿੰਘ ਰਾਹੀ ਨੇ ਡੀ. ਏ. ਵੀ. ਕਾਲਜ ਅੰਮ੍ਰਿਤਸਰ ਤੋਂ ਆਪਣੇ ਅਧਿਆਪਨ ਕਾਰਜ ਸ਼ੁਰੂ ਕੀਤਾ। 1971 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਖੇ ਆ ਗਏ। ਮਗਰੋਂ 1973 ਵਿੱਚ ਉਹ ਉਥੇ ਹੀ ਪੰਜਾਬੀ ਵਿਭਾਗ ਵਿੱਚ ਲੈਕਚਰਾਰ ਨਿਯੁਕਤ ਹੋ ਗਏ ਅਤੇ ਨਾਲ ਹੀ ਪੰਜਾਬੀ ਨਾਵਲ: ਰੂਪ ਤੇ ਪ੍ਰਕਾਰਜ ਵਿਸ਼ੇ ਉੱਪਰ ਖੋਜ ਕਾਰਜ ਕਰਨ ਲੱਗੇ ਅਤੇ 1976 ਵਿੱਚ ਡਾਕਟਰੇਟ ਦੀ ਉਪਾਧੀ ਹਾਸਲ ਕਰ ਲਈ। ਲੈਕਚਰਾਰ ਤੋਂ ਬਾਅਦ ਉਹ ਰੀਡਰ, ਪ੍ਰੋਫ਼ੈਸਰ, ਡੀਨ ਵਿਦਿਆਰਥੀ ਭਲਾਈ ਅਤੇ ਸਕੱਤਰ ਵਾਈਸ ਚਾਂਸਲਰ ਦੇ ਪ੍ਰਸ਼ਾਸਕੀ ਅਹੁਦਿਆਂ ਤਕ ਪੁੱਜੇ। 1991 ਵਿੱਚ ਯੂ.ਜੀ.ਸੀ. ਨੇ ਨੈਸ਼ਨਲ ਲੈਕਚਰਰ ਘੋਸ਼ਿਤ ਕੀਤਾ। ਫਿਰ ਉਹ ਤਿੰਨ ਸਾਲ ਲਈ ਹਿੰਦੁਸਤਾਨ ਦੇ ਸਭ ਤੋਂ ਵੱਡੇ ਸਾਹਿਤ ਪੁਰਸਕਾਰ ‘ਸਰਸਵਤੀ ਸਨਮਾਨ’ ਦੀ ਪੰਜਾਬੀ ਭਾਸ਼ਾ ਸਮਿਤੀ ਦਾ ਕਨਵੀਨਰ ਰਹੇ। ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਸ਼ਿਮਲਾ ਵਿਖੇ ਵੀ ਉਸ ਕੁਝ ਵਕਤ ਫੈਲੋ ਰਹੇ।

ਰਚਨਾਵਾਂ

ਸੰਪਾਦਨਾ

  • ਜਗ-ਬੀਤੀ ਹੱਡ ਬੀਤੀ (ਸੰਪਾਦਨਾ,1972)
  • ਨਾਨਕ ਸਿੰਘ ਦੀ ਨਾਵਲਕਾਰੀ (ਸੰਪਾਦਨਾ)

ਆਲੋਚਨਾ

  • ਪੰਜਾਬੀ ਨਾਵਲ (ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, 1978)
  • ਮਸਲੇ ਗਲਪ ਦੇ (ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, 1992)
  • ਸਮਾਂ ਤੇ ਸੰਵਾਦ (1997)
  • ਜੋਤ-ਜੁਗਤ ਕੀ ਬਾਰਤਾ (ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ 2006)
  • ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿੱਚ ਕਪਾਲ
  • ਪੰਜਾਬੀ ਕਹਾਣੀ ਦਾ ਸਫ਼ਰ ਤੇ ਸ਼ਾਸਤ੍ਰ
  • ਪੰਜਾਬੀ ਆਲੋਚਨਾ ਦੇ ਅਣਗੌਲੇ ਪੱਖ

ਅਨੁਵਾਦ

  • ਰੁੱਖ ਤੇ ਰਿਸ਼ੀ (ਡਾ. ਹਰਿਭਜਨ ਸਿੰਘ ਦੀ ਲੰਮੀ ਨਜ਼ਮ ਦਾ ਅੰਗਰੇਜ਼ੀ ਵਿਚ)

ਹਵਾਲੇ

Tags:

ਡਾ. ਜੋਗਿੰਦਰ ਸਿੰਘ ਰਾਹੀ ਜੀਵਨਡਾ. ਜੋਗਿੰਦਰ ਸਿੰਘ ਰਾਹੀ ਰਚਨਾਵਾਂਡਾ. ਜੋਗਿੰਦਰ ਸਿੰਘ ਰਾਹੀ ਹਵਾਲੇਡਾ. ਜੋਗਿੰਦਰ ਸਿੰਘ ਰਾਹੀਅੰਗਰੇਜ਼ੀਉਰਦੂਫ਼ਾਰਸੀਹਿੰਦੀ

🔥 Trending searches on Wiki ਪੰਜਾਬੀ:

ਸਿਹਤਸਾਕਾ ਨੀਲਾ ਤਾਰਾਬਲੇਅਰ ਪੀਚ ਦੀ ਮੌਤਮਿਲਖਾ ਸਿੰਘਪੰਜਾਬ ਰਾਜ ਚੋਣ ਕਮਿਸ਼ਨਨਿਰਮਲ ਰਿਸ਼ੀ (ਅਭਿਨੇਤਰੀ)ਜਨਮਸਾਖੀ ਅਤੇ ਸਾਖੀ ਪ੍ਰੰਪਰਾਜਲੰਧਰਸੁੱਕੇ ਮੇਵੇਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਪੁਰਖਵਾਚਕ ਪੜਨਾਂਵਸੁਖਵਿੰਦਰ ਅੰਮ੍ਰਿਤਗੁਰਮੁਖੀ ਲਿਪੀਪੰਜਾਬੀ ਭਾਸ਼ਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਕਿਰਿਆਭਾਰਤੀ ਪੁਲਿਸ ਸੇਵਾਵਾਂਅਧਿਆਪਕਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਚੜ੍ਹਦੀ ਕਲਾਬਾਬਰਧਾਤਅੰਮ੍ਰਿਤਾ ਪ੍ਰੀਤਮਭਾਰਤ ਦਾ ਇਤਿਹਾਸਵਿਕੀਗੁਰੂ ਨਾਨਕਫੌਂਟਮੱਧਕਾਲੀਨ ਪੰਜਾਬੀ ਸਾਹਿਤਬੰਗਲਾਦੇਸ਼ਪੰਜਾਬ ਦੀ ਕਬੱਡੀਦੂਜੀ ਐਂਗਲੋ-ਸਿੱਖ ਜੰਗਰਾਧਾ ਸੁਆਮੀਜ਼ਕਰੀਆ ਖ਼ਾਨਮਹਿੰਦਰ ਸਿੰਘ ਧੋਨੀਲੰਮੀ ਛਾਲਵਿਕਸ਼ਨਰੀਵਿਕੀਪੀਡੀਆਸਿੱਖਸਿਹਤ ਸੰਭਾਲਫਗਵਾੜਾਜੇਠਸਾਕਾ ਗੁਰਦੁਆਰਾ ਪਾਉਂਟਾ ਸਾਹਿਬਧਨੀ ਰਾਮ ਚਾਤ੍ਰਿਕਸ੍ਰੀ ਚੰਦਪਲਾਸੀ ਦੀ ਲੜਾਈਆਦਿ ਗ੍ਰੰਥਇੰਸਟਾਗਰਾਮਨਵਤੇਜ ਸਿੰਘ ਪ੍ਰੀਤਲੜੀਪ੍ਰਯੋਗਸ਼ੀਲ ਪੰਜਾਬੀ ਕਵਿਤਾਅੱਡੀ ਛੜੱਪਾਗੁਰੂ ਹਰਿਰਾਇਉਲਕਾ ਪਿੰਡਸੰਯੁਕਤ ਰਾਜਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਆਲੋਚਨਾਹਿਮਾਚਲ ਪ੍ਰਦੇਸ਼ਸੋਹਣੀ ਮਹੀਂਵਾਲਪਾਲੀ ਭੁਪਿੰਦਰ ਸਿੰਘਈਸਟ ਇੰਡੀਆ ਕੰਪਨੀਬਾਬਾ ਫ਼ਰੀਦਭਾਸ਼ਾ ਵਿਗਿਆਨਰਬਾਬਬਿਕਰਮੀ ਸੰਮਤਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਫੁੱਟਬਾਲਛੋਟਾ ਘੱਲੂਘਾਰਾਭਾਰਤ ਦਾ ਆਜ਼ਾਦੀ ਸੰਗਰਾਮਆਂਧਰਾ ਪ੍ਰਦੇਸ਼ਪੂਨਮ ਯਾਦਵਸ਼ਬਦ-ਜੋੜ23 ਅਪ੍ਰੈਲਅੰਮ੍ਰਿਤਪਾਲ ਸਿੰਘ ਖ਼ਾਲਸਾਪਾਉਂਟਾ ਸਾਹਿਬਲੇਖਕਪੰਜਾਬ, ਭਾਰਤ ਦੇ ਜ਼ਿਲ੍ਹੇ🡆 More