ਡਰੈਗਨ: ਮਿਥਿਹਾਸਕ ਜੀਵ

ਡਰੈਗਨ ਜਾਂ ਅਜ਼ਦਹਾ ਇੱਕ ਕਲਪਨਿਕ ਜੀਵ ਹੈ ਜੋ ਸੱਪ ਦੀ ਤਰ੍ਹਾਂ ਹੁੰਦਾ ਹੈ ਅਤੇ ਕੁਝ ਡਰੈਗਨ ਵਿੱਚ ਉਡਣ ਅਤੇ ਅੱਗ ਉਗਲਣ ਦੀ ਸਮਰੱਥਾ ਸੀ। ਇਹ ਦੁਨੀਆ ਦੇ ਕਈ ਸੱਭਿਆਚਾਰ ਮਿਥਖਾਂ ਵਿੱਚ ਮਿਲਦਾ ਹੈ। ਕਈ ਵਾਰ ਇਸ ਜੀਵ ਨੂੰ ਅਜ਼ਗਰ ਵੀ ਕਿਹਾ ਜਾਂਦਾ ਹੈ, ਪਰ ਇਹ ਥੋੜਾ ਗ਼ਲਤ ਹੈ ਕਿਉਂਕਿ 'ਅਣਗਰ' ਸੱਪ ਦੀ ਪ੍ਰਜਾਤੀ ਹੈ, ਜਿਸਨੂੰ ਅੰਗਰੇਜੀ ਵਿੱਚ ਪਾਇਥਨ (python) ਕਿਹਾ ਜਾਂਦਾ ਹੈ।

ਡਰੈਗਨ: ਸ਼ਾਬਦਿਕ ਅਰਥ, ਭਾਰਤੀ ਸੱਭਿਆਚਾਰ ਵਿੱਚ, ਯੂਰਪੀ ਸੱਭਿਆਚਾਰ ਵਿਚ 
ਤਾਈਵਾਨ ਦੇ ਲਾਂਗਸ਼ਾਨ ਮਦਿਰ ਉਪਰ ਡਰੈਗਨ ਦਾ ਚਿਤਰ
ਡਰੈਗਨ: ਸ਼ਾਬਦਿਕ ਅਰਥ, ਭਾਰਤੀ ਸੱਭਿਆਚਾਰ ਵਿੱਚ, ਯੂਰਪੀ ਸੱਭਿਆਚਾਰ ਵਿਚ 
ਬੀਜਿੰਗ ਦੀ ' ਨੌ ਡਰੈਗਨਾਂ ਦੀ ਕੰਧ' ਉਤੇ ਸ਼ਾਹੀ ਡਰੈਗਨਾਂ ਦੀਆ ਤਸਵੀਰਾਂ (ਜਿਹਨਾਂ ਦੇ ਪੰਜੇ ਵਿੱਚ ਪੰਜ ਨੌਹ ਹੁੰਦੇ ਸਨ)
ਡਰੈਗਨ: ਸ਼ਾਬਦਿਕ ਅਰਥ, ਭਾਰਤੀ ਸੱਭਿਆਚਾਰ ਵਿੱਚ, ਯੂਰਪੀ ਸੱਭਿਆਚਾਰ ਵਿਚ 
ਇਟਲੀ ਦੇ ਰੋਜੀਉ ਕਾਲਾਬਰੀਆ ਰਾਸ਼ਟਰੀ ਮਿਉਜੀਅਮ ਵਿੱਚ ਕੰਧ ਉਪਰ ਪਿਚਕਾਰੀ ਨਾਲ ਬਣਾਈ ਡਰੈਗਨ ਦੀ ਤਸਵੀਰ
ਡਰੈਗਨ: ਸ਼ਾਬਦਿਕ ਅਰਥ, ਭਾਰਤੀ ਸੱਭਿਆਚਾਰ ਵਿੱਚ, ਯੂਰਪੀ ਸੱਭਿਆਚਾਰ ਵਿਚ 
ਭਾਰਤ ਦੇ ਮਣੀਪੁਰਮਣੀਪੁਰ ਰਾਜ ਵਿੱਚ ਪੋਉਬੀ ਲਈ ਪਫਲ ਦੀ ਮੂਰਤੀ, ਜੋ ਪਾਖੰਗਬਾ ਨਾਮ ਡਰੈਗਨ-ਰੂਪੀ ਦੇਵਤਾ ਦਾ ਰੂਪ ਹੈ

ਸ਼ਾਬਦਿਕ ਅਰਥ

ਅੰਗਰੇਜੀ ਵਿੱਚ ਇਸ ਕਾਲਪਨਿਕ ਜੀਵ ਨੂੰ ਡਰੈਗਨ ਕਿਹਾ ਜਾਂਦਾ ਹੈ ਜੋ ਕਿ ਯੂਨਾਨੀ ਭਾਸ਼ਾ ਦੇ ਦਰਕੋਨ ਸ਼ਬਦ ਤੋਂ ੳਾਇੳਾ ਹੈ, ਜਿਸਦਾ  ਅਰਥ ਹੈ 'ਇਕ ਵੱਡੇ ਆਕਾਰ ਦਾ ਸੱਪ' ਵਿਸ਼ੇਸ਼ ਤੌਰ'ਤੇ ਪਾਣੀ ਵਿੱਚ ਰਹਿਣ ਵਾਲਾ ਸੱਪ"।

ਭਾਰਤੀ ਸੱਭਿਆਚਾਰ ਵਿੱਚ

ਪ੍ਰਾਚੀਨ ਵੈਦਿਕ ਧਰਮ ਵਿੱਚ ਵ੍ਰਤ ਨਾਮ ਦਾ ਇੱਕ ਅਸੁਰ ਵੀ ਸੀ ਅਤੇ ਇੱਕ ਸੱਪ ਵੀ। ਮੰਨਿਆ ਜਾਂਦਾ ਹੈ ਕਿ ਇਹ ਜੀਵ ਡਰੈਗਨ ਵਰਗਾ ਹੀ ਸੀ। ਇਹ ਇੰਦਰ ਦਾ ਦੁਸ਼ਮਣ ਅਤੇ ਸੋਕੇ (ਅਕਾਲ) ਦਾ ਪ੍ਰਤੀਕ ਸੀ। ਇਸ ਨੂੰ ਵੇਦਾਂ ਵਿਚ "ਅਹਿ" (ਭਾਵ-ਸੱਪ) ਕਿਹਾ ਗਿਆ ਹੈ, ਜਿਸਦੇ ਤਿੰਨ ਸਿਰ ਦੱਸੇ ਗਏ ਹਨ।

ਯੂਰਪੀ ਸੱਭਿਆਚਾਰ ਵਿਚ 

 ਯੂਰਪੀ ਡਰੈਗਨ ਅਕਸਰ ਖੰਭਾਂ ਵਾਲੇ ਹੁੰਦੇ ਹਨ ਅਤੇ ਗੁਸੇ ਵਿੱਚ ਆ ਕੇ  ਮੂੰਹ ਵਿਚੋਂ ਅੱਗ ਦੇ ਗੋਲੇ ਸੁਟਦੇ ਹਨ। ਇਨ੍ਹਾਂ ਦਾ ਸਰੀਰ ਭੀਮ ਦੇ ਸਰੀਰ ਵਾਂਗ ਵੱਡੇ ਸੱਪ ਵਰਗਾ ਹੁੰਦਾ ਹੈ।  

ਚੀਨੀ ਸੱਭਿਆਚਾਰ ਵਿੱਚ

ਡਰੈਗਨ: ਸ਼ਾਬਦਿਕ ਅਰਥ, ਭਾਰਤੀ ਸੱਭਿਆਚਾਰ ਵਿੱਚ, ਯੂਰਪੀ ਸੱਭਿਆਚਾਰ ਵਿਚ  
ਕਿਸੇ ਸਮਾਰੋਹ ਵਿਚ ਡਰੈਗਨ ਨਾਲ ਕਲਾ ਦਾ ਪ੍ਰਦਰਸ਼ਨ ਕਰਦਿਆਂ

ਚੀਨੀ ਡਰੈਗਨ, ਜਿਸਨੂੰ ਲਾਂਗ (龍) ਕਿਹਾ ਜਾਂਦਾ ਹੈ। ਇਹ ਮਨੁੱਖ ਦਾ ਰੂਪ ਧਾਰਣ ਕਰ ਸਕਦੇ ਹਨ ਅਤੇ ਕਿਰਪਾਲੂ ਜੀਵ ਦੇ ਰੂਪ ਵਿੱਚ ਮੰਨੇ ਜਾਂਦੇ ਹਨ। ਪੰਜ ਨੌਹਾਂ ਵਾਲੇ ਡਰੈਗਨ ਨੂੰ ਚੀਨੀ ਸਮਰਾਟਾਂ ਦਾ ਚਿੰਨ੍ਹ ਮੰਨਿਆਂ ਜਾਂਦਾ ਹੈ। ਕਲਾ ਦੇ ਖੇਤਰ ਵਿੱਚ ਚੀਨੀ ਸੱਭਿਆਚਾਰ ਵਿੱਚ ਡਰੈਗਨ ਦੀ ਬਹੁਤ ਵਰਤੋਂ ਹੁੰਦੀ ਹੈ।

ਇਨ੍ਹਾਂ ਨੂੰ ਵੀ ਦੇਖੋ

  • ਬਿਯੋਵੂਲਫ
  • ਸੱਪ
  • ਸਜਾਤੀਅ ਸ਼ਬਦ

ਹਵਾਲੇ

Tags:

ਡਰੈਗਨ ਸ਼ਾਬਦਿਕ ਅਰਥਡਰੈਗਨ ਭਾਰਤੀ ਸੱਭਿਆਚਾਰ ਵਿੱਚਡਰੈਗਨ ਯੂਰਪੀ ਸੱਭਿਆਚਾਰ ਵਿਚ ਡਰੈਗਨ ਚੀਨੀ ਸੱਭਿਆਚਾਰ ਵਿੱਚਡਰੈਗਨ ਇਨ੍ਹਾਂ ਨੂੰ ਵੀ ਦੇਖੋਡਰੈਗਨ ਹਵਾਲੇਡਰੈਗਨ

🔥 Trending searches on Wiki ਪੰਜਾਬੀ:

ਧਾਲੀਵਾਲਵਰਚੁਅਲ ਪ੍ਰਾਈਵੇਟ ਨੈਟਵਰਕਐਚ.ਟੀ.ਐਮ.ਐਲਸੱਪਹਵਾ ਪ੍ਰਦੂਸ਼ਣਪੰਜਾਬ ਵਿੱਚ ਕਬੱਡੀਪੰਜਾਬੀ ਕੱਪੜੇਮੱਧਕਾਲੀਨ ਪੰਜਾਬੀ ਵਾਰਤਕਸਿੱਖ ਧਰਮ ਦਾ ਇਤਿਹਾਸਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਟਾਹਲੀਪੰਜਾਬੀ ਇਕਾਂਗੀ ਦਾ ਇਤਿਹਾਸਗਿੱਪੀ ਗਰੇਵਾਲਦੰਤ ਕਥਾਹੇਮਕੁੰਟ ਸਾਹਿਬਲੁਧਿਆਣਾਦਵਾਈਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਕੁਲਵੰਤ ਸਿੰਘ ਵਿਰਕਈਸ਼ਵਰ ਚੰਦਰ ਨੰਦਾਸਿਕੰਦਰ ਮਹਾਨਸੁਰਜੀਤ ਪਾਤਰਕਾਜਲ ਅਗਰਵਾਲਚੱਪੜ ਚਿੜੀ ਖੁਰਦਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਕਣਕਅਰਦਾਸਭੁਚਾਲਸਤਲੁਜ ਦਰਿਆਧਰਮਪਾਣੀਪੰਜਾਬੀ ਨਾਟਕਕਰਨ ਔਜਲਾਮਹਾਨ ਕੋਸ਼ਮਾਝਾਸਾਹਿਬਜ਼ਾਦਾ ਅਜੀਤ ਸਿੰਘਸਵਾਮੀ ਵਿਵੇਕਾਨੰਦਅਕਾਲ ਤਖ਼ਤਪਿਆਰਨਿਰਵੈਰ ਪੰਨੂਮਿਆ ਖ਼ਲੀਫ਼ਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਜ਼ਫ਼ਰਨਾਮਾ (ਪੱਤਰ)ਗੋਇੰਦਵਾਲ ਸਾਹਿਬਚੰਡੀਗੜ੍ਹਗਣਿਤਧਨੀਆਆਨੰਦਪੁਰ ਸਾਹਿਬ ਦਾ ਮਤਾਪਵਿੱਤਰ ਪਾਪੀ (ਨਾਵਲ)ਗੋਆ ਵਿਧਾਨ ਸਭਾ ਚੌਣਾਂ 2022ਪੰਜਾਬੀ ਮੁਹਾਵਰੇ ਅਤੇ ਅਖਾਣਬਾਬਾ ਬੁੱਢਾ ਜੀਕਬੀਰਸਰਬੱਤ ਦਾ ਭਲਾਪੰਜਾਬੀ ਲੋਕ ਬੋਲੀਆਂਚਾਰ ਸਾਹਿਬਜ਼ਾਦੇ (ਫ਼ਿਲਮ)ਫੁੱਟਬਾਲਵਿਦਿਆਰਥੀਯਥਾਰਥਵਾਦ (ਸਾਹਿਤ)ਟਰਾਂਸਫ਼ਾਰਮਰਸ (ਫ਼ਿਲਮ)ਦਸਵੰਧ2024 ਦੀਆਂ ਭਾਰਤੀ ਆਮ ਚੋਣਾਂਫਲਪ੍ਰੋਫ਼ੈਸਰ ਮੋਹਨ ਸਿੰਘਦਲੀਪ ਸਿੰਘਅਨੁਵਾਦਵਾਹਿਗੁਰੂਸਵਰ ਅਤੇ ਲਗਾਂ ਮਾਤਰਾਵਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਖੋ-ਖੋਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਇੰਡੋਨੇਸ਼ੀਆਡਾ. ਜਸਵਿੰਦਰ ਸਿੰਘਨਕੋਦਰਪੰਜਾਬੀ ਕੈਲੰਡਰਕਲੀ🡆 More