ਟਾਵਰ

ਟਾਵਰ (ਅੰਗਰੇਜ਼ੀ: tower) ਜਾਂ ਬੁਰਜ ਅਜਿਹੀ ਇਮਾਰਤ ਜਾਂ ਢਾਂਚੇ ਨੂੰ ਕਹਿੰਦੇ ਹਨ ਜਿਸਦੀ ਉੱਚਾਈ ਉਸ ਦੀ ਚੋੜਾਈ ਨਾਲੋਂ ਕਾਫ਼ੀ ਜਿਆਦਾ ਹੋਵੇ। ਜੇਕਰ ਢਾਂਚਾ ਜ਼ਿਆਦਾ ਉੱਚਾ ਹੋਵੇ ਤਾਂ ਉਸਨੂੰ ਮੀਨਾਰ ਕਿਹਾ ਜਾਂਦਾ ਹੈ। ਹਾਲਾਂਕਿ ਸਧਾਰਨ ਬੋਲ-ਚਾਲ ਵਿੱਚ ਕਦੇ-ਕਦੇ ਬੁਰਜ ਅਤੇ ਮੀਨਾਰ ਨੂੰ ਪਰਿਆਇਵਾਚੀ ਸ਼ਬਦਾਂ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਟਾਵਰ 'ਇਮਾਰਤਾਂ' ਨਾਲੋਂ ਖਾਸ ਤੌਰ' ਤੇ ਇਸ ਪੱਖੋਂ ਭਿੰਨ ਹੁੰਦੇ ਹਨ ਕਿ ਇਨ੍ਹਾਂ ਦੀ ਵਰਤੋਂ ਰਹਿਣ ਲਈ ਨਹੀਂ ਕੀਤੀ ਜਾਂਦੀ ਸਗੋਂ ਹੋਰ ਫੰਕਸ਼ਨ ਨਿਭਾਉਣ ਲਈ ਬਣਾਏ ਜਾਂਦੇ ਹਨ। ਬੁਰਜਾਂ ਦਾ ਪ੍ਰਯੋਗ ਇਹਦੀ ਉੱਚਾਈ ਦੀ ਵਰਤੋਂ ਕਰ ਕੇ ਕਈ ਕੰਮਾਂ ਲਈ ਕੀਤਾ ਜਾਂਦਾ ਹੈ, ਜਿਹਨਾਂ ਵਿੱਚ ਅਕਸਰ ਬੁਰਜਾਂ ਦੇ ਦੂਰ ਤੋਂ ਵਿਖਾਈ ਦੇ ਸਕਣ ਦਾ ਫ਼ਾਇਦਾ ਉਠਾਇਆ ਜਾਂਦਾ ਹੈ। ਮਸਲਨ ਹੋਟਲਾਂ ਵਿੱਚ ਅਤੇ ਮਹਿਲਾਂ ਵਿੱਚ ਚੌਕੀਦਾਰ-ਬੁਰਜਾਂ ਵਜੋਂ। ਮਨੁੱਖ ਹਜ਼ਾਰਾਂ ਸਾਲਾਂ ਤੋਂ ਬੁਰਜਾਂ ਦਾ ਨਿਰਮਾਣ ਕਰਦੇ ਆ ਰਹੇ ਹਨ ਅਤੇ ਇਸ ਵਿੱਚ ਇੱਟ, ਮਿੱਟੀ, ਲੱਕੜੀ ਵਰਗੀਆਂ ਸਾਮਗਰੀਆਂ ਦਾ ਇਸਤੇਮਾਲ ਹੁੰਦਾ ਆਇਆ ਹੈ। ਮੱਧ ਪੂਰਬ ਦੇ ਜੇਰਿਕੋ ਸ਼ਹਿਰ ਵਿੱਚ 9,000 ਸਾਲ ਪੁਰਾਣੇ ਗੁੰਬਦ ਅੱਜ ਵੀ ਮੌਜੂਦ ਹਨ।

ਟਾਵਰ
ਈਫਲ ਟਾਵਰ
ਟਾਵਰ
ਟਰੀਨੀਟੀ ਟਾਵਰ ਮਾਸਕੋ - ਕ੍ਰੈਮਲਿਨ ਦਾ ਸਭ ਤੋਂ ਬੁਲੰਦ ਟਾਵਰ

ਇਤਿਹਾਸ

ਮਨੁੱਖਜਾਤੀ ਪੂਰਵਇਤਿਹਾਸਕ ਜ਼ਮਾਨੇ ਦੇ ਬਾਅਦ ਤੋਂ ਬੁਰਜਾਂ ਦੀ ਵਰਤੋਂ ਕਰਦੀ ਆ ਰਹੀ ਹੈ।

ਹਵਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਸਿਹਤਨਿਰਮਲ ਰਿਸ਼ੀ (ਅਭਿਨੇਤਰੀ)ਵਿਆਕਰਨਿਕ ਸ਼੍ਰੇਣੀਐਚ.ਟੀ.ਐਮ.ਐਲਨੀਰੂ ਬਾਜਵਾਗੁਰੂ ਹਰਿਕ੍ਰਿਸ਼ਨਵਿਸਥਾਪਨ ਕਿਰਿਆਵਾਂਗ੍ਰਹਿਪ੍ਰਿੰਸੀਪਲ ਤੇਜਾ ਸਿੰਘਢੱਡਰਾਗ ਧਨਾਸਰੀਜਨੇਊ ਰੋਗਸਰਗੇ ਬ੍ਰਿਨਸਜਦਾਸੱਤਿਆਗ੍ਰਹਿਸ਼ੁਤਰਾਣਾ ਵਿਧਾਨ ਸਭਾ ਹਲਕਾਲੋਕ ਸਭਾਭਾਰਤ ਦੀ ਰਾਜਨੀਤੀਅੰਤਰਰਾਸ਼ਟਰੀਦਸ਼ਤ ਏ ਤਨਹਾਈਪਾਸ਼ਧਾਰਾ 370ਰਣਜੀਤ ਸਿੰਘ ਕੁੱਕੀ ਗਿੱਲਡਰੱਗਗੇਮਧਰਮ ਸਿੰਘ ਨਿਹੰਗ ਸਿੰਘਦਿਵਾਲੀਤੂੰਬੀਇੰਡੋਨੇਸ਼ੀਆਕੋਠੇ ਖੜਕ ਸਿੰਘਨਾਥ ਜੋਗੀਆਂ ਦਾ ਸਾਹਿਤਤਖ਼ਤ ਸ੍ਰੀ ਪਟਨਾ ਸਾਹਿਬਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਕਰਜਸਬੀਰ ਸਿੰਘ ਆਹਲੂਵਾਲੀਆਧਮੋਟ ਕਲਾਂਵਿਕੀਪੀਡੀਆਖ਼ਾਲਿਸਤਾਨ ਲਹਿਰਵੇਅਬੈਕ ਮਸ਼ੀਨਲ਼huzwvਫ਼ਰੀਦਕੋਟ ਸ਼ਹਿਰਆਸਟਰੀਆਯੂਬਲੌਕ ਓਰਿਜਿਨਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਮਨੁੱਖਸਿਰਮੌਰ ਰਾਜਖੇਤੀਬਾੜੀਤਖ਼ਤ ਸ੍ਰੀ ਕੇਸਗੜ੍ਹ ਸਾਹਿਬਰੇਖਾ ਚਿੱਤਰਆਨੰਦਪੁਰ ਸਾਹਿਬ ਦੀ ਲੜਾਈ (1700)ਰਿਸ਼ਤਾ-ਨਾਤਾ ਪ੍ਰਬੰਧਪ੍ਰਯੋਗਵਾਦੀ ਪ੍ਰਵਿਰਤੀਭਗਤ ਪੂਰਨ ਸਿੰਘਪੰਜਾਬੀ ਸੱਭਿਆਚਾਰਪੰਜਾਬੀ ਕੱਪੜੇਕੀਰਤਪੁਰ ਸਾਹਿਬਅੰਤਰਰਾਸ਼ਟਰੀ ਮਹਿਲਾ ਦਿਵਸਬਾਬਾ ਬੁੱਢਾ ਜੀਦੁਸਹਿਰਾਲੋਕ ਸਭਾ ਹਲਕਿਆਂ ਦੀ ਸੂਚੀਚੰਦਰ ਸ਼ੇਖਰ ਆਜ਼ਾਦ1664ਡਿਸਕਸਸੰਸਮਰਣਅੰਮ੍ਰਿਤ ਵੇਲਾਭਾਬੀ ਮੈਨਾ (ਕਹਾਣੀ ਸੰਗ੍ਰਿਹ)ਗੁਰਮੁਖੀ ਲਿਪੀਬੱਚਾਗੁਰ ਅਮਰਦਾਸਨਗਾਰਾਅਮਰ ਸਿੰਘ ਚਮਕੀਲਾਪਿਆਰਜੁਗਨੀਮਹਾਨ ਕੋਸ਼ਨਸਲਵਾਦ🡆 More