ਝੱਘਾ

ਚੁੱਘਾ ( ਸ਼ੂਕਾ ਦਾ ਰੂਪ) ਫ਼ਾਰਸੀ: چوقا ਇੱਕ ਕੋਟ ਹੈ ਜੋ ਕੱਪੜਿਆਂ ਦੇ ਉੱਪਰ ਪਹਿਨਿਆ ਜਾਂਦਾ ਹੈ। ਇਸ ਨੂੰ ਆਮ ਤੌਰ 'ਤੇ ਠੰਡੇ ਸਰਦੀਆਂ ਦੇ ਮਹੀਨਿਆਂ ਵਿੱਚ ਪਹਿਨਿਆ ਜਾਂਦਾ ਹੈ। ਇਹ ਮਰਦਾਂ ਦਾ ਖਾਸ ਪਹਿਰਾਵਾ ਮੰਨਿਆ ਗਿਆ ਹੈ ਜਿਸ ਨੂੰ ਰੰਗਦਾਰ ਧਾਗਿਆਂ ਨਾਲ ਕਢਾਈ ਕਰਕੇ ਸ਼ਿੰਗਾਰਿਆਂ ਜਾਂਦਾ ਹੈ। ਇਸ ਦੀ ਬੁਣਤੀ ਇਕ ਖਾਸ ਕਿਸਮ ਦਿ ਤਕਨੀਕ ਨਾਲ ਕੀਤੀ ਗਈ ਹੁੰਦੀ ਹੈ ਜੋ ਇਸ ਦੇ ਸੁਹੱਪਣ ਵਿਚ ਵਾਧਾ ਦਰਜ ਕਰਦੀ ਹੈ। ਹਰ ਤਰ੍ਹਾਂ ਦਾ ਪਹਿਰਾਵਾ ਆਪਣੇ ਖਿੱਤੇ ਨਾਲ ਜੁੜ ਕੇ ਹੀ ਆਪਣੀ ਹੋਂਦ ਦੀ ਪੁਸ਼ਟੀ ਕਰਵਾਉਂਦਾ ਹੈ। ਇਹ ਪਾਕਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ, ਤਜ਼ਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਭਾਰਤ ਅਤੇ ਹੋਰ ਆਸ-ਪਾਸ ਦੇ ਦੇਸ਼ਾਂ ਸਮੇਤ ਈਰਾਨ ਅਤੇ ਮੱਧ ਏਸ਼ੀਆ ਆਦਿ ਮੁਲਕਾਂ ਵਿਚ ਪਹਿਨਿਆ ਜਾਂਦਾ ਹੈ। ਭਾਰਤ ਉੱਪਰ ਪਹਿਰਾਵੇ ਦਾ ਜ਼ਿਆਦਾ ਅਸਰ ਈਰਾਨ ਦਾ ਹੀ ਮੰਨਿਆ ਗਿਆ ਹੈ। ਪੁਰਾਤਨ ਭਾਰਤ ਤੋਂ ਇਲਾਵਾ ਉਜ਼ਬੇਕਿਸਤਾਨ ਅਤੇ ਕਜ਼ਾਕਿਸਤਾਨ ਵਿਚ ਵੀ ਇਹ ਪਹਿਰਾਵਾ ਆਪਣੀ ਨਿਵੇਕਲੀ ਨੁਹਾਰ ਸਦਕਾ ਸਰਾਹਿਆ ਜਾਂਦਾ ਹੈ। ਇਸ ਦਾ ਕਿਰਗਿਸਤਾਨ ਵਿਚ ਪ੍ਰਭਾਵ ਵੀ ਗੌਲਣਯੋਗ ਹੈ। ਮੱਧ ਏਸ਼ੀਆਂ ਦੀਆਂ ਹਮਲਾਵਰ ਤਾਕਤਾਂ ਨੇ ਭਾਰਤ ਉੱਤੇ ਇਕੱਲਾ ਰਾਜ ਹੀ ਨਹੀਂ ਕੀਤਾ, ਸਗੋਂ ਇਸ ਨੂੰ ਮੱਧ ਏਸ਼ੀਆਂ ਦੀ ਕਲਾ ਨਾਲ ਵੀ ਜੋੜਿਆ ਹੈ।

ਝੱਘਾ
ਝੱਘਾ

ਹਵਾਲੇ

Tags:

ਅਫ਼ਗ਼ਾਨਿਸਤਾਨਈਰਾਨਉਜ਼ਬੇਕਿਸਤਾਨਕਜ਼ਾਖ਼ਸਤਾਨਕਿਰਗਿਜ਼ਸਤਾਨਕੇਂਦਰੀ ਏਸ਼ੀਆਕੋਟ (ਕੱਪੜਾ)ਤਾਜਿਕਿਸਤਾਨਪਾਕਿਸਤਾਨਭਾਰਤ

🔥 Trending searches on Wiki ਪੰਜਾਬੀ:

ਲਾਇਬ੍ਰੇਰੀਗੁਰੂ ਹਰਿਗੋਬਿੰਦਸਵਾਮੀ ਵਿਵੇਕਾਨੰਦਪੰਜਾਬੀ ਆਲੋਚਨਾਸ਼ਾਹ ਜਹਾਨਖੋ-ਖੋਚੋਣ ਜ਼ਾਬਤਾਆਨੰਦਪੁਰ ਸਾਹਿਬਅਨੰਦ ਸਾਹਿਬਦਲੀਪ ਸਿੰਘਭਾਈ ਰੂਪ ਚੰਦਗੁਰੂ ਨਾਨਕਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਭਾਈਚਾਰਾਵਾਯੂਮੰਡਲਬਰਨਾਲਾ ਜ਼ਿਲ੍ਹਾਕਰਮਜੀਤ ਅਨਮੋਲਪੰਜਾਬ ਦੀਆਂ ਪੇਂਡੂ ਖੇਡਾਂਛਪਾਰ ਦਾ ਮੇਲਾਬਿਰਤਾਂਤਕ ਕਵਿਤਾਮਦਰੱਸਾਖ਼ਾਲਸਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਾਨਕ ਸਿੰਘ1951–52 ਭਾਰਤ ਦੀਆਂ ਆਮ ਚੋਣਾਂਗਣਿਤਕਿਰਨ ਬੇਦੀਐਪਲ ਇੰਕ.2024 ਭਾਰਤ ਦੀਆਂ ਆਮ ਚੋਣਾਂਹਾੜੀ ਦੀ ਫ਼ਸਲਧਰਮਕਵਿਤਾਪ੍ਰਸ਼ਾਂਤ ਮਹਾਂਸਾਗਰਪੰਜ ਪਿਆਰੇਡਾ. ਦੀਵਾਨ ਸਿੰਘਸ਼ਬਦਗੁਰਦੁਆਰਿਆਂ ਦੀ ਸੂਚੀਕੁਤਬ ਮੀਨਾਰ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਬਿਰਤਾਂਤਵਚਨ (ਵਿਆਕਰਨ)ਪਲੈਟੋ ਦਾ ਕਲਾ ਸਿਧਾਂਤਕੰਪਨੀਰਾਜਾ ਸਾਹਿਬ ਸਿੰਘਪੰਜਾਬੀ ਸੂਫ਼ੀ ਕਵੀਪੰਜਾਬੀ ਬੁਝਾਰਤਾਂਅਲਾਹੁਣੀਆਂਪੰਜਾਬੀਸਦੀਬਿਧੀ ਚੰਦਪੰਜਾਬੀ ਨਾਵਲਲੋਕਧਾਰਾਮੋਬਾਈਲ ਫ਼ੋਨਭਾਸ਼ਾਸਰਬਲੋਹ ਦੀ ਵਹੁਟੀਕਿਤਾਬਯਹੂਦੀਸਦਾਮ ਹੁਸੈਨਅਕਸ਼ਾਂਸ਼ ਰੇਖਾਅੰਮ੍ਰਿਤਾ ਪ੍ਰੀਤਮਚੰਦੋਆ (ਕਹਾਣੀ)ਦੀਪ ਸਿੱਧੂਊਧਮ ਸਿੰਘਪੂਰਨਮਾਸ਼ੀਤਖ਼ਤ ਸ੍ਰੀ ਹਜ਼ੂਰ ਸਾਹਿਬਪੰਥ ਪ੍ਰਕਾਸ਼ਦਸਤਾਰਬਲਾਗਸਿੱਖਿਆਗੁਰੂ ਗਰੰਥ ਸਾਹਿਬ ਦੇ ਲੇਖਕਰਾਣੀ ਲਕਸ਼ਮੀਬਾਈਉਪਵਾਕਜਰਗ ਦਾ ਮੇਲਾਵਿਜੈਨਗਰਪੰਜਾਬ27 ਅਪ੍ਰੈਲਸੰਯੁਕਤ ਪ੍ਰਗਤੀਸ਼ੀਲ ਗਠਜੋੜ🡆 More