ਝਾਂਸੀ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।
ਝਾਂਸੀ ਲੋਕ ਸਭਾ ਹਲਕਾ |
---|
2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਮਾ ਭਾਰਤੀ ਇਸ ਹਲਕੇ ਦੇ ਸਾਂਸਦ ਚੁਣੀ ਗਈ। 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਾਲ | ਪਾਰਟੀ | ਸਾਂਸਦ | ਸਰੋਤ | |
---|---|---|---|---|
2014 | ਭਾਰਤੀ ਜਨਤਾ ਪਾਰਟੀ | ਉਮਾ ਭਾਰਤੀ | ||
2009 | ਭਾਰਤੀ ਰਾਸ਼ਟਰੀ ਕਾਂਗਰਸ | ਪ੍ਰਦੀਪ ਜੈਨ ਅਦਿੱਤਿਆ | ||
2004 | ਸਮਾਜਵਾਦੀ ਪਾਰਟੀ | ਚੌਧਰੀ ਚੰਦਰਪਾਲ ਸਿੰਘ ਯਾਦਵ | ||
1999 | ਭਾਰਤੀ ਰਾਸ਼ਟਰੀ ਕਾਂਗਰਸ | ਸੁਜਾਨ ਸਿੰਘ ਬੁੰਦੇਲਾ | ||
1998 | ਭਾਰਤੀ ਜਨਤਾ ਪਾਰਟੀ | ਰਾਜਿੰਦਰ ਅਗਨੀਹੋਤਰੀ | ||
1996 | ਭਾਰਤੀ ਜਨਤਾ ਪਾਰਟੀ | ਰਾਜਿੰਦਰ ਅਗਨੀਹੋਤਰੀ | ||
1991 | ਭਾਰਤੀ ਜਨਤਾ ਪਾਰਟੀ | ਰਾਜਿੰਦਰ ਅਗਨੀਹੋਤਰੀ | ||
1989 | ਭਾਰਤੀ ਜਨਤਾ ਪਾਰਟੀ | ਰਾਜਿੰਦਰ ਅਗਨੀਹੋਤਰੀ | ||
1984 | ਭਾਰਤੀ ਰਾਸ਼ਟਰੀ ਕਾਂਗਰਸ | ਸੁਜਾਨ ਸਿੰਘ ਬੁੰਦੇਲਾ | ||
1980 | ਭਾਰਤੀ ਰਾਸ਼ਟਰੀ ਕਾਂਗਰਸ | ਵਿਸ਼ਵਨਾਥ ਸ਼ਰਮਾ | ||
1977 | ਜਨਤਾ ਪਾਰਟੀ | ਸੁਸ਼ੀਲਾ ਨਈਅਰ | ||
1971 | ਭਾਰਤੀ ਰਾਸ਼ਟਰੀ ਕਾਂਗਰਸ | ਗੋਵਿੰਦ ਦਾਸ ਰਿਛਰਿਆ | ||
1967 | ਭਾਰਤੀ ਰਾਸ਼ਟਰੀ ਕਾਂਗਰਸ | ਸੁਸ਼ੀਲਾ ਨਈਅਰ | ||
1962 | ਭਾਰਤੀ ਰਾਸ਼ਟਰੀ ਕਾਂਗਰਸ | ਸੁਸ਼ੀਲਾ ਨਈਅਰ |
25°27′N 78°34′E / 25.45°N 78.56°E
This article uses material from the Wikipedia ਪੰਜਾਬੀ article ਝਾਂਸੀ ਲੋਕ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.