ਜੱਫੀ

ਜੱਫੀ, ਜਾਂ ਗਲਵੱਕੜੀ ਸਰੀਰਕ ਨੇੜਤਾ ਦੀ ਇੱਕ ਕੌਮਾਂਤਰੀ ਕਿਸਮ ਹੈ ਜਿਸ ਵਿੱਚ ਦੋ ਲੋਕ ਆਪਣੀ ਬਾਹਵਾਂ ਨੂੰ ਦੂਜੇ ਦੀ ਧੌਣ, ਪਿੱਠ ਜਾਂ ਲੱਕ ਦੁਆਲ਼ੇ ਪਾ ਕੇ ਇੱਕ-ਦੂਜੇ ਨੂੰ ਨੇੜੇ ਕਰ ਕੇ ਫੜਦੇ ਹਨ। ਜੇਕਰ ਇੱਕ ਤੋਂ ਜ਼ਿਆਦਾ ਲੋਕ ਸ਼ਾਮਲ ਹੋਣ ਤਾਂ ਇਸਨੂੰ ਆਮ ਤੌਰ 'ਤੇ ਗਰੁੱਪ ਜੱਫੀ ਕਿਹਾ ਜਾਂਦਾ ਹੈ।

ਜੱਫੀ
Elisabeth Louise Vigée-Lebrun, Madame Vigée-Lebrun et sa fille, by Louise Élisabeth Vigée Le Brun, 1789
ਜੱਫੀ
ਗੂੜ੍ਹੀ ਦੋਸਤੀ ਵਿਖਾਉਂਦੀ ਨੌਜਵਾਨਾਂ ਦੀ ਇੱਕ ਗਰੁੱਪ ਜੱਫੀ

ਨਿਰੁਕਤੀ

ਜੱਫੀ ਲਈ ਅੰਗਰੇਜ਼ੀ ਸ਼ਬਦ 'ਹੱਗ' ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਨਿਰੁਕਤੀ ਅਣਜਾਣ ਹੈ, ਪਰ ਦੋ ਸਿਧਾਂਤ ਮੌਜੂਦ ਹਨ। ਪਹਿਲਾ ਸਿਧਾਂਤ ਇਹ ਹੈ ਕਿ ਕ੍ਰਿਆ "ਹੱਗ" (ਪਹਿਲੀ ਵਾਰ 1560 ਦੇ ਦਹਾਕੇ ਵਿੱਚ ਵਰਤੀ ਗਈ) ਪੁਰਾਣੇ ਨੋਰਸ ਸ਼ਬਦ 'ਹੱਗਾ' ਨਾਲ ਸੰਬੰਧਤ ਹੋ ਸਕਦੀ ਹੈ, ਜਿਸਦਾ ਅਰਥ ਆਰਾਮ ਸੀ। ਦੂਸਰਾ ਸਿਧਾਂਤ ਇਹ ਹੈ ਕਿ ਇਹ ਸ਼ਬਦ ਜਰਮਨ 'ਹੇਗੇਨ' ਨਾਲ ਸੰਬੰਧਤ ਹੈ, ਜਿਸ ਦਾ ਅਰਥ ਹੈ ਪਾਲਣ-ਪੋਸ਼ਣ ਕਰਨਾ।

ਹਵਾਲੇ

Tags:

🔥 Trending searches on Wiki ਪੰਜਾਬੀ:

ਪਾਣੀਪਤ ਦੀ ਪਹਿਲੀ ਲੜਾਈਭਗਤ ਰਵਿਦਾਸਆਵੀਲਾ ਦੀਆਂ ਕੰਧਾਂਭਾਈ ਬਚਿੱਤਰ ਸਿੰਘਤਖ਼ਤ ਸ੍ਰੀ ਹਜ਼ੂਰ ਸਾਹਿਬਇੰਗਲੈਂਡ23 ਦਸੰਬਰਰੋਵਨ ਐਟਕਿਨਸਨਵਿਆਕਰਨਿਕ ਸ਼੍ਰੇਣੀ15ਵਾਂ ਵਿੱਤ ਕਮਿਸ਼ਨਪਾਸ਼ਪੰਜਾਬੀ ਸਾਹਿਤਜੌਰਜੈਟ ਹਾਇਅਰਨਿਬੰਧ ਦੇ ਤੱਤਮੈਟ੍ਰਿਕਸ ਮਕੈਨਿਕਸਨਾਂਵਮੈਰੀ ਕੋਮਮਦਰ ਟਰੇਸਾਬਿਧੀ ਚੰਦਖੁੰਬਾਂ ਦੀ ਕਾਸ਼ਤਪੰਜਾਬੀ ਮੁਹਾਵਰੇ ਅਤੇ ਅਖਾਣਜਪੁਜੀ ਸਾਹਿਬਹੋਲਾ ਮਹੱਲਾ ਅਨੰਦਪੁਰ ਸਾਹਿਬਪੰਜਾਬੀ ਲੋਕ ਬੋਲੀਆਂਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਮੇੇਲੇਅੰਚਾਰ ਝੀਲਕਾਗ਼ਜ਼ਸੰਯੁਕਤ ਰਾਜ ਡਾਲਰਹਾਈਡਰੋਜਨਯੂਕਰੇਨਮਹਿਦੇਆਣਾ ਸਾਹਿਬਪੀਜ਼ਾਮਾਈਕਲ ਜੈਕਸਨਸੁਜਾਨ ਸਿੰਘਸ਼ਰੀਅਤਤੰਗ ਰਾਜਵੰਸ਼ਸ਼ਬਦਹਰੀ ਸਿੰਘ ਨਲੂਆਲਕਸ਼ਮੀ ਮੇਹਰਸੂਫ਼ੀ ਕਾਵਿ ਦਾ ਇਤਿਹਾਸਅਰੀਫ਼ ਦੀ ਜੰਨਤਫ਼ਰਿਸ਼ਤਾਸਵਿਟਜ਼ਰਲੈਂਡਸੁਪਰਨੋਵਾਪੰਜਾਬ ਦੇ ਲੋਕ-ਨਾਚਈਸ਼ਵਰ ਚੰਦਰ ਨੰਦਾਜੱਲ੍ਹਿਆਂਵਾਲਾ ਬਾਗ਼ਕਰਤਾਰ ਸਿੰਘ ਦੁੱਗਲਅੰਮ੍ਰਿਤਾ ਪ੍ਰੀਤਮਸਿੱਖਭਾਰਤ ਦੀ ਵੰਡਬੀ.ਬੀ.ਸੀ.ਟੌਮ ਹੈਂਕਸਸਦਾਮ ਹੁਸੈਨਆਕ੍ਯਾਯਨ ਝੀਲਅਲੀ ਤਾਲ (ਡਡੇਲਧੂਰਾ)ਅਦਿਤੀ ਰਾਓ ਹੈਦਰੀਕਰਾਚੀਮਨੀਕਰਣ ਸਾਹਿਬਆਧੁਨਿਕ ਪੰਜਾਬੀ ਕਵਿਤਾਦਸਮ ਗ੍ਰੰਥਆਤਾਕਾਮਾ ਮਾਰੂਥਲਡਾ. ਹਰਸ਼ਿੰਦਰ ਕੌਰਗ੍ਰਹਿਸਰ ਆਰਥਰ ਕਾਨਨ ਡੌਇਲਸੰਤੋਖ ਸਿੰਘ ਧੀਰਫ਼ਲਾਂ ਦੀ ਸੂਚੀਪੇ (ਸਿਰਿਲਿਕ)ਕੁਲਵੰਤ ਸਿੰਘ ਵਿਰਕਪਿੱਪਲਅਟਾਰੀ ਵਿਧਾਨ ਸਭਾ ਹਲਕਾਮਾਤਾ ਸਾਹਿਬ ਕੌਰਅਭਾਜ ਸੰਖਿਆ2006ਸਿੱਧੂ ਮੂਸੇ ਵਾਲਾ🡆 More