ਜੋਜ਼ਿਫ ਕੋਨਰਾਡ

ਜੋਜ਼ਫ਼ ਕੋਨਰਾਡ (ਜਨਮ ਸਮੇਂ: ਜੋਜ਼ਫ਼ ਥਿਓਡਰ ਕੋਨਰਾਡ ‪ਨਾਲੇਜ਼ ਕਰਜੀਨੀਓਵਸਕੀ ; 3 ਦਸੰਬਰ 1857 – 3 ਅਗਸਤ 1924) ਪੋਲਿਸ਼ ਲੇਖਕ ਸੀ ਜਿਸਨੇ ਇੰਗਲੈਂਡ ਵਿੱਚ ਜਾ ਵੱਸਣ ਤੋਂ ਬਾਅਦ ਅੰਗਰੇਜ਼ੀ ਵਿੱਚ ਗਲਪ ਰਚਨਾ ਕੀਤੀ। 1886 ਵਿੱਚ 28 ਸਾਲ ਦੀ ਉਮਰ ਵਿੱਚ ਉਸਨੂੰ ਬਰਤਾਨਵੀ ਨਾਗਰਿਕਤਾ ਮਿਲ ਗਈ ਸੀ। ਐਪਰ ਉਹ ਹਮੇਸ਼ਾ ਆਪਣੇ ਆਪ ਨੂੰ ਪੋਲ ਸਮਝਦਾ ਸੀ,ਅਤੇ ਕੁਝ ਆਲੋਚਕਾਂ ਦੁਆਰਾ ਰੂਸੀ ਨਾਵਲਕਾਰਾਂ ਨਾਲ ਸਲਾਵ ਲੇਖਕ ਵਜੋਂ ਜੋੜੇ ਜਾਣ ਤੇ ਨਾਰਾਜ਼ ਹੁੰਦਾ ਸੀ। ਕੋਨਰਾਡ ਨੂੰ ਅੰਗਰੇਜ਼ੀ ਦਾ ਮਹਾਨ ਨਾਵਲਕਾਰ ਗਿਣਿਆ ਜਾਂਦਾ ਸੀ।

ਜੋਜ਼ਫ਼ ਕੋਨਰਾਡ
ਜੋਜ਼ਿਫ ਕੋਨਰਾਡ
1904
ਜਨਮ
ਜੋਜ਼ਫ਼ ਥਿਓਡਰ ਕੋਨਰਾਡ ਕਰਜੀਨੀਓਵਸਕੀ

3 ਦਸੰਬਰ 1857
ਬੇਰਦੀਚੇਵ, ਕੀਵ ਗੋਵਰਨੇਟ, ਰੂਸੀ ਸਲ੍ਤਨਤ
ਮੌਤ3 ਅਗਸਤ 1924
ਬਿਸੋਪਸਬੂਰਨ, ਇੰਗਲੈਂਡ
ਕਬਰਕੈਂਟਰਬਰੀ ਕਬਰਸਤਾਨ, ਕੈਂਟਰਬਰੀ
ਪੇਸ਼ਾਨਾਵਲਕਾਰ, ਨਿੱਕੀ ਕਹਾਣੀ ਲੇਖਕ
ਜੀਵਨ ਸਾਥੀਜੈਸੀ ਜਾਰਜ
ਬੱਚੇਬੋਰੀਸ, ਜਾਨ
ਦਸਤਖ਼ਤ
ਜੋਜ਼ਿਫ ਕੋਨਰਾਡ

ਰਚਨਾਵਾਂ

  • ਅਲਮੇਅਰ'ਜ ਫੌਲੀ(1895)
  • ਐਨ ਆਊਟਕਾਸਟ ਆਫ਼ ਦ ਆਈਲੈਂਡਜ (1896)
  • ਦ ਲੈਗੂਨ (1896)
  • ਐਨ ਆਊਟਪੋਸਟ ਆਫ਼ ਪ੍ਰੋਗਰੈਸ (1896)
  • ਦ ਨੀਗਰ ਆਫ਼ ਦ ਨਾਰਸੀਸਸ (1897)
  • ਯੂਥ (1898)
  • ਹਰਟ ਆਫ਼ ਡਾਰਕਨੈਸ (1899)
  • ਲਾਰਡ ਜਿਮ (1900)
  • ਐਮੀ ਫੋਸਟਰ (1901) (1902)
  • ਦ ਐਂਡ ਆਫ਼ ਦ ਟੇਥਰ (1902)
  • ਨੋਸਤਰੋਮੋ (1904)
  • ਦ ਸੀਕਰਟ ਏਜੰਟ
  • ਦ ਸੀਕਰਟ ਸ਼ੇਅਰਰ (1909)
  • ਅੰਦਰ ਵੈਸਟਰਨ ਆਈਜ (1911)
  • ਵਿਕਟਰੀ (1915)

ਇਹ ਵੀ ਦੇਖੋ

ਹਵਾਲੇ

Tags:

🔥 Trending searches on Wiki ਪੰਜਾਬੀ:

ਰੋਮਾਂਸਵਾਦਤ੍ਵ ਪ੍ਰਸਾਦਿ ਸਵੱਯੇਵਾਲੀਬਾਲਸਾਂਚੀਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਮੌਤ ਦੀਆਂ ਰਸਮਾਂਡਾ. ਹਰਿਭਜਨ ਸਿੰਘਬਲਾਗਪੰਜਾਬੀ ਸਾਹਿਤਚਾਰ ਸਾਹਿਬਜ਼ਾਦੇਗੁਰਦਿਆਲ ਸਿੰਘਭਾਰਤ ਦਾ ਰਾਸ਼ਟਰਪਤੀ28 ਮਾਰਚਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸਾਬਿਤਰੀ ਅਗਰਵਾਲਾਕੀਰਤਨ ਸੋਹਿਲਾਪ੍ਰਗਤੀਵਾਦਮੈਨਚੈਸਟਰ ਸਿਟੀ ਫੁੱਟਬਾਲ ਕਲੱਬਸੰਰਚਨਾਵਾਦਛੰਦਪੰਜਾਬੀ ਧੁਨੀਵਿਉਂਤਹੱਡੀਗੁਰੂ ਤੇਗ ਬਹਾਦਰਜਸਵੰਤ ਸਿੰਘ ਖਾਲੜਾਹਰੀ ਸਿੰਘ ਨਲੂਆਨਿਕੋਲੋ ਮੈਕਿਆਵੇਲੀਪਾਣੀ ਦੀ ਸੰਭਾਲਦੋਹਿਰਾ ਛੰਦਛੋਟੇ ਸਾਹਿਬਜ਼ਾਦੇ ਸਾਕਾਭਾਰਤੀ ਉਪਮਹਾਂਦੀਪ2008ਸਿੰਘ ਸਭਾ ਲਹਿਰਰਣਜੀਤ ਸਿੰਘਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਡਾ. ਨਾਹਰ ਸਿੰਘਚਾਣਕਿਆਪਰਿਵਾਰਨਾਂਵਮੈਨਹੈਟਨਪੂਰਾ ਨਾਟਕਸਤਵਿੰਦਰ ਬਿੱਟੀਮੰਡੀ ਡੱਬਵਾਲੀਪੰਜ ਤਖ਼ਤ ਸਾਹਿਬਾਨਉਪਭਾਸ਼ਾਪੰਜ ਪਿਆਰੇਭਾਰਤ ਦਾ ਸੰਸਦਸਿੱਖ ਖਾਲਸਾ ਫੌਜਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਡੋਗਰੀ ਭਾਸ਼ਾਗੁਰੂ ਅਰਜਨਪੁਰਖਵਾਚਕ ਪੜਨਾਂਵਸਪੇਸਟਾਈਮਏਸ਼ੀਆਮਿਸਲਅਰਸਤੂ ਦਾ ਅਨੁਕਰਨ ਸਿਧਾਂਤਰੋਮਾਂਸਵਾਦੀ ਪੰਜਾਬੀ ਕਵਿਤਾ1944ਭਾਈ ਮਨੀ ਸਿੰਘਨੇਪਾਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਰਤ ਦਾ ਉਪ ਰਾਸ਼ਟਰਪਤੀਪੰਜਾਬ ਦੇ ਤਿਓਹਾਰਸਾਹਿਤਬੰਦਾ ਸਿੰਘ ਬਹਾਦਰਰੰਗ-ਮੰਚਕਹਾਵਤਾਂਪੰਜਾਬੀ ਲੋਕ ਖੇਡਾਂਮਕਲੌਡ ਗੰਜਐਪਲ ਇੰਕ.ਉਰਦੂ-ਪੰਜਾਬੀ ਸ਼ਬਦਕੋਸ਼ਨਾਟੋਵਾਕਸਤਿ ਸ੍ਰੀ ਅਕਾਲਗੁਰਮਤਿ ਕਾਵਿ ਦਾ ਇਤਿਹਾਸਲਿਪੀਪੂਰਨ ਸੰਖਿਆ🡆 More