ਜੂਲੀ ਦਬੋਰਾਹ ਕਵਨੇਰ (ਜਨਮ 7 ਸਤੰਬਰ,1950) ਇੱਕ ਅਮਰੀਕੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਕਾਮੇਡੀਅਨ ਹੈ। ਉਹ ਪਹਿਲੀ ਵਾਰ ਵੈਲਰੀ ਹਾਰਪਰ ਦੇ ਪਾਤਰ ਬ੍ਰੇਂਦਾ ਦੀ ਛੋਟੀ ਭੈਣ ਦੀ ਭੂਮਿਕਾ ਵਿੱਚ ਹਸਾਉਣਾ ਵਾਲੇ ਸੀਰੀਅਲ ਰੋਦੋ ਲਈ ਚਰਚਾ ਵਿੱਚ ਆਈ। ਇਸ ਕਾਮੇਡੀ ਸੀਰੀਜ਼ ਵਿੱਚ ਬਕਾਇਦਾ ਸਹਾਇਕ ਅਭਿਨੇਤਰੀ ਵਜੋਂ ਅਦਾਕਾਰੀ ਲਈ ਉਸਨੂੰ ਪ੍ਰਾਇਮ ਟਾਈਮ ਏਮੇ ਅਵਾਰਡ ਮਿਲਿਆ। ਐਨੀਮੇਟਡ ਟੈਲੀਵਿਜ਼ਨ ਸੀਰੀਜ਼ ਦੀ ਮਰਜ ਸਿੰਪਸਨ ਵਿੱਚ ਅਵਾਜ ਨੂੰ ਪਸੰਦ ਕੀਤਾ ਗਿਆ।
Julie Kavner | |
---|---|
ਜਨਮ | Julie Deborah Kavner ਸਤੰਬਰ 7, 1950 Los Angeles, California, U.S. |
ਪੇਸ਼ਾ | Actress, voice actress, comedian |
ਸਰਗਰਮੀ ਦੇ ਸਾਲ | 1974–present |
ਲਈ ਪ੍ਰਸਿੱਧ | Marge Simpson in The Simpsons |
ਉਹ ਆਪਣੀ ਵਿਲੱਖਣ ਅਤੇ ਮਿੱਠੀ ਅਵਾਜ ਲਈ ਜਾਣੀ ਜਾਂਦੀ। ਕਵਨੇਰ ਨੇ 1974 ਵਿੱਚ ਬ੍ਰੇਂਦਾ ਨਾਮ ਦੇ ਪਾਤਰ ਰਾਹੀਂ ਸੀਰੀਅਲ ਰੋਦੋ ਵਿੱਚ ਆਪਣੀ ਅਦਾਕਾਰੀ ਦੀ ਸੁਰੂਆਤ ਕੀਤੀ।
This article uses material from the Wikipedia ਪੰਜਾਬੀ article ਜੂਲੀ ਕਵਨੇਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.