ਜੁਝਾਰਵਾਦ

ਜੁਝਾਰਵਾਦ ਸਮਾਜਿਕ,ਰਾਜਨੀਤਿਕ,ਆਰਥਿਕ ਪਰਿਸਥਿਤੀਆਂ ਵਿਚੋਂ ਉਤਪੰਨ ਹੋਣ ਵਾਲਾ ਇੱਕ ਪ੍ਰਤਿਕਿਰਿਆ-ਮੂਲਕ ਉਭਾਰ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ,ਜੁਝਾਰ ਤੋਂ ਭਾਵ ਨਕਸਲਬਾੜੀ ਰਾਜਸੀ ਲਹਿਰ ਦੇ ਪ੍ਰਭਾਵ ਅਧੀਨ ਉਤਪੰਨ ਹੋਈ ਉਸ ਸਾਹਿਤ ਧਾਰਾ ਤੋਂ ਹੈ ਜਿਸ ਵਿੱਚ ਮੁੱਖ ਰੂਪ ਵਿੱਚ ਹਥਿਆਰਬੰਦ ਇਨਕਲਾਬ ਦੀ ਗੱਲ ਕੀਤੀ ਜਾਂਦੀ ਹੈ।

ਪਰਿਭਾਸ਼ਾਵਾਂ

  • ਨਕਸਲਲਾਈਟ ਪਾਲਟਿਕਸ ਇੰਨ ਇੰਡੀਆ ਜੇ.ਸੀ.ਜੋਹਰੀ ਦੀ ਲਿਖੀ ਪੁਸਤਕ ਹੈ ਜਿਸ ਵਿੱਚ ਜੇ.ਸੀ.ਜੋਹਰੀ ਕਹਿੰਦੇ ਹਨ ਕਿ ਨਕਸਲਵਬਾੜੀ ਗੁਰੀਲਿਆਂ ਦਾ ਸਹੀ ਉਦੇਸ਼ ਆਰਥਿਕਤਾ ਦੇ ਖੇਤਰ ਤੱਕ ਹੀ ਸੀਮਤ ਨਹੀਂ ਸੀ,ਸਗੋਂ ਇਹ ਇੱਕ ਰਾਜਸੀ ਲਹਿਰ ਸੀ ਜਿਸ ਦਾ ਪ੍ਰਕਾਰਜ ਸੱਤਾ ਕਾਬੂ ਕਰਨਾ ਸੀ।
  • ਦ ਨਕਸਲਲਾਈਟ ਮੂਵਮੈਂਟ ਕਿਤਾਬ ਵਿੱਚ ਬਿਪਲਬਦਾਸ ਗੁਪਤਾ ਲਿਖਦੇ ਹਨ; 'ਨਕਸਲਵਾਦ ਇੱਕ ਜਟਿਲ ਸਮਾਜਕ-ਰਾਜਸੀ ਅਨੁਕਿਰਿਆ ਹੈ ਜਿਸ ਨੇ ਕਈ ਸੋਮਿਆਂ ਤੋਂ ਉਤਸ਼ਾਹ ਹਾਸਲ ਕੀਤਾ। ਇਸ ਤੋਂ ਅੱਗੇ ਵੀ ਦਾਸ ਗੁਪਤਾ ਸਪਸ਼ੱਟ ਕਰਦੇ ਹਨ ਕਿ ਨਕਸਲਵਾਦ ਕੇਵਲ ਇੱਕ ਅਜਿਹੀ ਲਹਿਰ ਹੀ ਨਹੀਂ ਸੀ ਜਿਹੜੀ ਵਿਨਾਸ਼ ਦਾ ਪ੍ਰਚਾਰ ਅਤੇ ਮਾਉਵਾਦੀ ਹੱਦ ਦਾ ਦਾਅਵਾ ਕਰਦੀ ਸੀ,ਸਗੋਂ ਇੱਕ ਤਤਕਾਲਿਕ ਹਥਿਆਰਬੰਦ ਘੋਲ ਦੇ ਹੱਕ ਵਿੱਚ ਵੀ ਸੀ।

ਸਾਹਿਤ ਵਿੱਚ ਜੁਝਾਰਵਾਦ

ਜੁਝਾਰਵਾਦੀ ਸਾਹਿਤਧਾਰਾ ਵਿੱਚ ਕਵਿਤਾ ਸਭ ਤੋਂ ਵੱਧ ਲਿਖੀ ਗਈ ਅਤੇ ਇਹ ਵੀ ਆਖਿਆ ਜਾਂਦਾ ਹੈ ਕਿ ਨਕਸਲਬਾੜੀ ਰਾਜਸੀ ਲਹਿਰ ਦੇ ਆਗੂਆਂ ਨਾਲੋਂ ਇਸ ਦੇ ਕਵੀ ਵਧੇਰੇ ਪ੍ਰਸਿੱਧ ਹੋਏ। ਜੁਝਾਰਵਾਦੀ ਪ੍ਰਭਾਵਾਂ ਅਧੀਨ 1968-1969 ਈ. ਤੋਂ 1980-1981 ਈ. ਤੱਕ ਅਨੇਕਾਂ ਹੀ ਕਵੀਆਂ ਨੇ ਰਚਨਾ ਕੀਤੀ। ਇਸ ਲਹਿਰ ਦੇ ਪ੍ਰਮੁੱਖ ਕਵੀ ਹਨ;

ਹਵਾਲੇ

Tags:

🔥 Trending searches on Wiki ਪੰਜਾਬੀ:

ਸਿੱਖ ਗੁਰੂਇੰਦਰਇੰਸਟਾਗਰਾਮਭਾਈ ਮਰਦਾਨਾਚਰਖ਼ਾਵਿਸਾਖੀਸਿਮਰਨਜੀਤ ਸਿੰਘ ਮਾਨਚੇਤਕਾਨ੍ਹ ਸਿੰਘ ਨਾਭਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਗੁਰੂ ਨਾਨਕਜਹਾਂਗੀਰਨਿਤਨੇਮਪੰਜਾਬੀ ਸਾਹਿਤ ਦਾ ਇਤਿਹਾਸਪੜਨਾਂਵਨਿਊਜ਼ੀਲੈਂਡਕਰਤਾਰ ਸਿੰਘ ਦੁੱਗਲਪੰਜਾਬੀ ਸਾਹਿਤਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸਿੰਘ ਸਭਾ ਲਹਿਰਚਿੱਟਾ ਲਹੂ2024 ਭਾਰਤ ਦੀਆਂ ਆਮ ਚੋਣਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਊਠਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ2020ਜੁੱਤੀਉਪਭਾਸ਼ਾਭਾਰਤ ਦਾ ਪ੍ਰਧਾਨ ਮੰਤਰੀਕੁੱਤਾਅਕਾਲੀ ਕੌਰ ਸਿੰਘ ਨਿਹੰਗਬੱਬੂ ਮਾਨਸੁਭਾਸ਼ ਚੰਦਰ ਬੋਸਬਿਸ਼ਨੋਈ ਪੰਥਬੱਦਲਅਲੰਕਾਰ (ਸਾਹਿਤ)ਭਾਈ ਤਾਰੂ ਸਿੰਘਮੰਜੀ (ਸਿੱਖ ਧਰਮ)ਪੰਜਾਬੀ ਨਾਵਲ ਦੀ ਇਤਿਹਾਸਕਾਰੀਚਿਕਨ (ਕਢਾਈ)ਕੈਨੇਡਾ ਦਿਵਸਮੁੱਖ ਸਫ਼ਾਸਾਹਿਬਜ਼ਾਦਾ ਜੁਝਾਰ ਸਿੰਘਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਸੁਖਜੀਤ (ਕਹਾਣੀਕਾਰ)24 ਅਪ੍ਰੈਲਨਿਰਮਲਾ ਸੰਪਰਦਾਇਸੁਖਵਿੰਦਰ ਅੰਮ੍ਰਿਤਨਿਰਮਲ ਰਿਸ਼ੀਹੋਲਾ ਮਹੱਲਾਮਿਆ ਖ਼ਲੀਫ਼ਾਸੁਰਜੀਤ ਪਾਤਰਪੂਰਨ ਸਿੰਘਨਿਰਵੈਰ ਪੰਨੂਮਾਰਕਸਵਾਦੀ ਪੰਜਾਬੀ ਆਲੋਚਨਾਕੁਲਵੰਤ ਸਿੰਘ ਵਿਰਕਭਾਈ ਗੁਰਦਾਸ ਦੀਆਂ ਵਾਰਾਂਗ਼ਜ਼ਲਕਾਰਸੀ++ਸੂਰਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਮਿੱਕੀ ਮਾਉਸਡਾ. ਹਰਚਰਨ ਸਿੰਘਬੁੱਲ੍ਹੇ ਸ਼ਾਹਪੰਜਾਬੀ ਨਾਵਲ ਦਾ ਇਤਿਹਾਸਇਜ਼ਰਾਇਲ–ਹਮਾਸ ਯੁੱਧਪਲਾਸੀ ਦੀ ਲੜਾਈਚੀਨਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਗੁਰੂ ਰਾਮਦਾਸਵਕ੍ਰੋਕਤੀ ਸੰਪਰਦਾਇਸਿੱਖਿਆਮਨੀਕਰਣ ਸਾਹਿਬ🡆 More