ਜਿਮਨਾਸਟਿਕ

ਜਿਮਨਾਸਟਿਕ ਇੱਕ ਗੁੰਝਲਦਾਰ ਖੇਡ ਮੁਕਾਬਲਾ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਜਾਂਦਾ ਹੈ। ਇਸ ਖੇਡ ਵਿੱਚ ਖਿਡਾਰੀ ਦੀ ਸਰੀਰਕ ਤਾਕਤ, ਲੱਚਕਤਾ, ਸ਼ਕਤੀ, ਚੁਸਤੀ, ਤਾਲਮੇਲ, ਅੰਦਾਜ਼, ਸੰਤੁਲਨ ਅਤੇ ਕੰਟਰੋਲ ਅਤੇ ਕਾਰਜਕੁਸ਼ਲਤਾ ਨੂੰ ਪਰਖਣਾ ਹੁੰਦਾ ਹੈ। ਐਰਤਾਂ ਲਈ ਜਿਮਨਾਸਟਿਕ ਦੀਆਂ ਕਿਸਮਾ ਅਸਮਾਨ ਬਾਰ, ਸੰਤੁਲਿਣ ਬਾਰ, ਜਮੀਨੀ ਕਸਰਤ, ਅਤੇ ਵਾਲਟ ਹਨ। ਮਰਦਾ ਲਈ ਸਮਾਨ ਬਾਰ, ਰਿੰਗ, ਵਾਲਟ, ਸਮਾਨਅੰਤਰ ਬਾਰ, ਉੱਚੀ ਬਾਰ ਹਨ। ਇਹ ਕਸਰਤ ਜਾਂ ਖੇਡ ਪੁਰਾਤਨ ਯੂਨਾਨ ਦੀ ਦੇਣ ਹੈ। ਇਸ ਖੇਡ ਵਿੱਚ ਦਸ ਅੰਕ ਹੁੰਦੇ ਹਨ। ਪਹਿਲੀ ਵਾਰ ਰੋਮਾਨੀਆ ਦੀ ਖਿਡਾਰਣ ਨੇ ਪੂਰੇ ਦਸ ਅੰਕ ਓਲੰਪਿਕਸ ਖੇਡਾਂ ਵਿੱਚ ਪ੍ਰਾਪਤ ਕਰ ਕੇ ਪੂਰਨ ਲੜਕੀ ਬਣਨ ਦਾ ਸਿਹਰਾ ਪ੍ਰਾਪਤ ਕੀਤਾ।

ਜਿਮਨਾਸਟਿਕ
ਜਿਮਨਾਸਟਿਕ
ਜਿਮਨਾਸਟਿਕ ਖਿਡਾਰੀ
ਖੇਡ ਅਦਾਰਾਵਿਸ਼ਵ ਜਿਮਨਾਸਟਿਕ ਫੈਡਰੇਸ਼ਨ
ਪਹਿਲੀ ਵਾਰ17ਵੀਂ ਸਦੀ
ਖ਼ਾਸੀਅਤਾਂ
ਪਤਾਖੇਡ ਫੈਡਰੇਸ਼ਨ
ਟੀਮ ਦੇ ਮੈਂਬਰਸਿੰਗਲ
ਕਿਸਮ10
ਖੇਡਣ ਦਾ ਸਮਾਨਬਾਰ, ਰਿੰਗ, ਜਮੀਨ
ਪੇਸ਼ਕਾਰੀ
ਓਲੰਪਿਕ ਖੇਡਾਂ1954–ਹੁਣ

ਹਵਾਲੇ

Tags:

ਯੂਨਾਨਰੋਮਾਨੀਆ

🔥 Trending searches on Wiki ਪੰਜਾਬੀ:

ਲੰਮੀ ਛਾਲਜੱਟ ਸਿੱਖਕੰਪਿਊਟਰਮੁਗ਼ਲਬ੍ਰਹਿਮੰਡਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜncrbdਚਾਰ ਸਾਹਿਬਜ਼ਾਦੇ (ਫ਼ਿਲਮ)ਗੁਰੂਦੁਆਰਾ ਸ਼ੀਸ਼ ਗੰਜ ਸਾਹਿਬਖੀਰਾਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਵਾਲਮੀਕਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਨਿਤਨੇਮਚੋਣਗੁਰੂ ਗੋਬਿੰਦ ਸਿੰਘ ਮਾਰਗਪੰਜਾਬ ਦੀਆਂ ਪੇਂਡੂ ਖੇਡਾਂਪੁਰਾਤਨ ਜਨਮ ਸਾਖੀ ਅਤੇ ਇਤਿਹਾਸਗ਼ਦਰ ਲਹਿਰਪੰਜਾਬੀ ਨਾਵਲਰਾਮਗੜ੍ਹੀਆ ਮਿਸਲਪਾਸ਼ਵਿਆਕਰਨਿਕ ਸ਼੍ਰੇਣੀਮੀਡੀਆਵਿਕੀਐਨ (ਅੰਗਰੇਜ਼ੀ ਅੱਖਰ)ਮਾਤਾ ਸਾਹਿਬ ਕੌਰਸੰਰਚਨਾਵਾਦਰਿਹਾਨਾਮੁਦਰਾਆਧੁਨਿਕ ਪੰਜਾਬੀ ਸਾਹਿਤਭਾਰਤ ਦਾ ਸੰਵਿਧਾਨਨਾਥ ਜੋਗੀਆਂ ਦਾ ਸਾਹਿਤਹੁਸਤਿੰਦਰਸ਼ਮਸ਼ੇਰ ਸਿੰਘ ਸੰਧੂਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਉੱਤਰ ਆਧੁਨਿਕਤਾਪੰਜਾਬੀ ਧੁਨੀਵਿਉਂਤਯਥਾਰਥਵਾਦ (ਸਾਹਿਤ)ਸੰਯੁਕਤ ਰਾਜਤਰਨ ਤਾਰਨ ਸਾਹਿਬਐਸ਼ਲੇ ਬਲੂਬੁਖ਼ਾਰਾਪੰਜਾਬੀ ਕੈਲੰਡਰਅੰਮ੍ਰਿਤਪਾਲ ਸਿੰਘ ਖ਼ਾਲਸਾਖ਼ਾਲਿਸਤਾਨ ਲਹਿਰਭਾਈ ਤਾਰੂ ਸਿੰਘਭੱਟਵਿਕੀਪੀਡੀਆਧਾਲੀਵਾਲਸਫ਼ਰਨਾਮਾਜਵਾਹਰ ਲਾਲ ਨਹਿਰੂਗੁਰੂ ਗੋਬਿੰਦ ਸਿੰਘਸਮਾਂਸ਼ਿਵ ਕੁਮਾਰ ਬਟਾਲਵੀਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਸਾਗਰਰਾਜਾ ਹਰੀਸ਼ ਚੰਦਰਦਸਵੰਧਰਣਜੀਤ ਸਿੰਘ ਕੁੱਕੀ ਗਿੱਲਚਰਨਜੀਤ ਸਿੰਘ ਚੰਨੀਆਦਿ ਗ੍ਰੰਥਸਦਾਚਾਰਵਰਨਮਾਲਾਸ੍ਰੀ ਚੰਦਭਾਰਤ ਦਾ ਆਜ਼ਾਦੀ ਸੰਗਰਾਮਫੁੱਟਬਾਲਮੁਹੰਮਦ ਗ਼ੌਰੀਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਪਹਾੜਗੁਰਮੀਤ ਬਾਵਾਪੰਜ ਤਖ਼ਤ ਸਾਹਿਬਾਨਯਹੂਦੀਸੰਸਦ ਮੈਂਬਰ, ਲੋਕ ਸਭਾਇਸਲਾਮਡਾ. ਜਸਵਿੰਦਰ ਸਿੰਘਪੰਜਾਬੀ ਕਹਾਣੀ🡆 More