ਜਵਾਹਰ ਲਾਲ ਨਹਿਰੂ ਯੂਨੀਵਰਸਿਟੀ

ਜਵਾਹਰਲਾਲ ਨਹਿਰੂ ਯੂਨੀਵਰਸਿਟੀ, (ਅੰਗਰੇਜ਼ੀ: Jawaharlal Nehru University, ਹਿੰਦੀ: जवाहरलाल नेहरू विश्वविद्यालय) ਸੰਖੇਪ ਵਿੱਚ ਜੇ.ਐਨ.ਯੂ, ਨਵੀਂ ਦਿੱਲੀ ਦੇ ਦੱਖਣੀ ਹਿੱਸੇ ਵਿੱਚ ਸਥਿਤ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਮਨੁੱਖੀ ਵਿਗਿਆਨ, ਸਮਾਜ ਵਿਗਿਆਨ, ਵਿਗਿਆਨ, ਕੌਮਾਂਤਰੀ ਅਧਿਐਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਜਾਂਚ ਕਾਰਜ ਵਿੱਚ ਜੁਟੇ ਭਾਰਤ ਦੇ ਆਗੂ ਸੰਸਥਾਨਾਂ ਵਿੱਚੋਂ ਇੱਕ ਹੈ। ਜੇ.ਐਨ.ਯੂ ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ.ਏ.ਸੀ.ਸੀ) ਨੇ ਜੁਲਾਈ 2012 ਵਿੱਚ ਕੀਤੇ ਗਏ ਸਰਵੇਖਣ ਵਿੱਚ ਭਾਰਤ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਮੰਨਿਆ ਹੈ। ਐਨ.ਏ.ਸੀ.ਸੀ ਨੇ ਯੂਨੀਵਰਸਿਟੀ ਨੂੰ 4 ਵਿੱਚੋਂ 3.9 ਗਰੇਡ ਦਿੱਤਾ ਹੈ, ਜੋ ਕਿ ਦੇਸ਼ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਮਿਲਿਆ ਉੱਚਤਮ ਗਰੇਡ ਹੈ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਥਾਨ
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ1969
ਚਾਂਸਲਰਕੇ. ਕਸਤੂਰੀਰੰਗਨ
ਵਾਈਸ-ਚਾਂਸਲਰਸੁਧੀਰ ਕੁਮਾਰ ਸੋਪੋਰੀ
ਵਿੱਦਿਅਕ ਅਮਲਾ
473 (31 ਜਨਵਰੀ 2011 ਮੁਤਾਬਕ)
ਪ੍ਰਬੰਧਕੀ ਅਮਲਾ
1,276 (31 ਮਾਰਚ 2011 ਮੁਤਾਬਕ)
ਵਿਦਿਆਰਥੀ7,304 (31 ਮਾਰਚ 2010 ਮੁਤਾਬਕ)
ਟਿਕਾਣਾ
ਨਵੀਂ ਦਿੱਲੀ
,
ਭਾਰਤ
ਕੈਂਪਸਸ਼ਹਿਰੀ 1,000 ਏਕੜ (4 ਕਿਃ ਮੀਃ²)
ਮਾਨਤਾਵਾਂਯੂਜੀਸੀ, ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ.ਏ.ਸੀ.ਸੀ),, ਭਾਰਤੀ ਯੂਨੀਵਰਸਿਟੀ ਐਸ਼ੋਸੀਏਸ਼ਨ(ਏਆਈਯੂ)
ਵੈੱਬਸਾਈਟwww.jnu.ac.in
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਲਾਇਬਰੇਰੀ ਇਮਾਰਤ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਆਰਟਸ ਫੈਕਲਟੀ, ਦਿੱਲੀ ਯੂਨੀਵਰਸਿਟੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਬਾਇਓਟੈਕਨਾਲੋਜੀ ਸਕੂਲ

ਇਤਿਹਾਸ

ਜੇ.ਐਨ.ਯੂ ਦੀ ਸਥਾਪਨਾ 1969 ਵਿੱਚ ਸੰਸਦ ਦੇ ਇੱਕ ਐਕਟ ਦੇ ਅਧੀਨ ਹੋਈ। ਇਸ ਦਾ ਨਾਮ ਜਵਾਹਰਲਾਲ ਨਹਿਰੂ, ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ-ਮੰਤਰੀ, ਦੇ ਨਾਂ ਤੇ ਰਖਿਆ ਗਿਆ। ਇਸ ਦੇ ਪਹਿਲੇ ਵਾਇਸ ਚਾਂਸਲਰ ਜੀ. ਪਾਰਥਸਾਰਥੀ ਸਨ। ਇਸ ਦੀ ਸਥਾਪਨਾ ਦਾ ਮੁੱਖ ਉਦੇਸ਼ ਭਾਰਤ ਵਿੱਚ ਉੱਚ ਸਿੱਖਿਆ ਲਈ ਇੱਕ ਉੱਚਤਮ ਸੰਸਥਾ ਬਣਾਉਣਾ ਸੀ।

ਬਾਹਰੀ ਕਡ਼ੀਆਂ

ਹਵਾਲੇ

Tags:

ਕੇਂਦਰੀ ਯੂਨੀਵਰਸਿਟੀਆਂਨਵੀਂ ਦਿੱਲੀਭਾਰਤਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਕਰਤਾਰ ਸਿੰਘ ਸਰਾਭਾਪਾਉਂਟਾ ਸਾਹਿਬਐਕਸ (ਅੰਗਰੇਜ਼ੀ ਅੱਖਰ)ਦਰਸ਼ਨਯੂਰਪਕਪਾਹਖੇਤੀਬਾੜੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਾਉਣੀ ਦੀ ਫ਼ਸਲਚੜ੍ਹਦੀ ਕਲਾਪੰਜਾਬ ਦੇ ਤਿਓਹਾਰਸ਼ਾਹ ਮੁਹੰਮਦਕ੍ਰਿਸਟੋਫ਼ਰ ਕੋਲੰਬਸਸਾਹਿਤ2024ਪੰਜਾਬ ਦੇ ਲੋਕ-ਨਾਚਛਪਾਰ ਦਾ ਮੇਲਾਲਹੌਰਟਾਈਟਨਪਾਣੀ ਦੀ ਸੰਭਾਲਸਿੰਧੂ ਘਾਟੀ ਸੱਭਿਅਤਾਪਟਿਆਲਾਰਾਜਹੀਣਤਾਘੋੜਾਪੰਜਾਬੀ ਸਾਹਿਤ ਦਾ ਇਤਿਹਾਸ1923ਐਰੀਜ਼ੋਨਾਮਨੁੱਖੀ ਦੰਦਪੰਜਾਬੀ ਆਲੋਚਨਾਭਾਈ ਵੀਰ ਸਿੰਘਗਯੁਮਰੀਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਨਾਵਲਭਾਰਤ ਦਾ ਰਾਸ਼ਟਰਪਤੀ1989 ਦੇ ਇਨਕਲਾਬਮਿਲਖਾ ਸਿੰਘਕੁਲਵੰਤ ਸਿੰਘ ਵਿਰਕਸਿੱਖ ਗੁਰੂਵਲਾਦੀਮੀਰ ਵਾਈਸੋਤਸਕੀਜੈਤੋ ਦਾ ਮੋਰਚਾਸੂਰਜ1911ਆਰਟਿਕਡਰੱਗਏਡਜ਼ਮਾਤਾ ਸੁੰਦਰੀਭੋਜਨ ਨਾਲੀਲਾਲਾ ਲਾਜਪਤ ਰਾਏਅੰਮ੍ਰਿਤਾ ਪ੍ਰੀਤਮਜਲੰਧਰਆਲੀਵਾਲਜੈਨੀ ਹਾਨਜਵਾਹਰ ਲਾਲ ਨਹਿਰੂਪੰਜਾਬ ਦੇ ਮੇੇਲੇਪੰਜਾਬੀ ਜੰਗਨਾਮਾ2006ਪਾਸ਼ ਦੀ ਕਾਵਿ ਚੇਤਨਾਆਨੰਦਪੁਰ ਸਾਹਿਬਅਨਮੋਲ ਬਲੋਚਫੁਲਕਾਰੀ383ਵੀਅਤਨਾਮ2015 ਗੁਰਦਾਸਪੁਰ ਹਮਲਾਪਾਕਿਸਤਾਨਵਿਟਾਮਿਨਵਿੰਟਰ ਵਾਰਇੰਟਰਨੈੱਟਪੂਰਨ ਸਿੰਘਖੁੰਬਾਂ ਦੀ ਕਾਸ਼ਤਬੋਲੀ (ਗਿੱਧਾ)🡆 More