ਜਲੇਬੀ

ਜਲੇਬੀ ਭਾਰਤੀ ਉਪਮਹਾਂਦੀਪ ਅਤੇ ਮੱਧ-ਪੂਰਬ ਤੇ ਉੱਤਰੀ-ਅਫਰੀਕਾ ਦੇ ਕੁਝ ਦੇਸ਼ਾਂ, ਜਿਵੇਂ ਇਰਾਨ, ਇਰਾਕ, ਲੇਬਨਾਨ, ਮਰਾਕੋ, ਟੁਨੀਸ਼ੀਆ, ਵਿੱਚ ਮਸ਼ਹੂਰ ਇੱਕ ਮਿਠਾਈ ਹੈ। ਇਹ ਦੱਖਣੀ ਏਸ਼ੀਆ ਵਿੱਚ ਰਮਜ਼ਾਨ ਅਤੇ ਦਿਵਾਲੀ ਦੇ ਵੇਲੇ ਖ਼ਾਸ ਮਹੱਤਵ ਰੱਖਦੀ ਹੈ।

ਜਲੇਬੀ
ਜਲੇਬੀ
ਜਲੇਬੀ
ਸਰੋਤ
ਇਲਾਕਾਮੱਧ-ਪੂਰਬ, ਭਾਰਤੀ ਉਪਮਹਾਂਦੀਪ ਅਤੇ ਉੱਤਰੀ-ਅਫਰੀਕਾ
ਕਾਢਕਾਰਪ੍ਰਾਚੀਨ ਭਾਰਤੀ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਮੈਦਾ, ਕੇਸਰ, ਘੀ, ਚੀਨੀ
ਹੋਰ ਕਿਸਮਾਂਇਮਾਰਤੀ

ਇਹ ਗਰਮ ਅਤੇ ਠੰਡੀ ਦੋਨੋਂ ਤਰ੍ਹਾਂ ਖਾਈ ਜਾਂਦੀ ਹੈ। ਇਸਨੂੰ ਦਹੀਂ, ਰਬੜੀ ਅਤੇ ਕੇਵੜਾ ਨਾਲ ਵੀ ਖਾਇਆ ਜਾਂਦਾ ਹੈ।

ਇਮਰਤੀ ਅਤੇ ਛੇਨਾ ਜਲੇਬੀ ਇਸ ਨਾਲ ਮਿਲਦੀਆਂ ਜੁਲਦੀਆਂ ਪਰ ਵੱਖਰੀਆਂ ਮਿਠਾਈਆਂ ਹਨ।

ਜਲੇਬੀ
ਜਲੇਬੀ ਪਾਕਿਸਤਾਨ ਵਿਚ ਪੁਰਾਣੀ ਅਤੇ ਰਵਾਇਤੀ ਭੋਜਨ ਹੈ. ਲੋਕ ਧਾਰਮਿਕ ਅਤੇ ਵਿਆਹ ਦੇ ਤਿਉਹਾਰਾਂ 'ਤੇ ਇਸ ਦਾ ਅਨੰਦ ਲੈਂਦੇ ਹਨ।

ਇਤਿਹਾਸ

ਮੰਨਿਆ ਜਾਂਦਾ ਹੈ ਕਿ ਜਲੇਬੀ ਪੱਛਮੀ ਏਸ਼ੀਆ ਦੀ ਇੱਕ ਮਿਲਦੀ ਜੁਲਦੀ ਮਿਠਾਈ ਤੋਂ ਵਿਕਸਿਤ ਹੋਈ ਹੈ। ਹੌਬਸਨ-ਜੌਬਸਨ ਦੇ ਮੁਤਾਬਕ ਜਲੇਬੀ ਸ਼ਬਦ ਅਰਬੀ ਸ਼ਬਦ ਜ਼ੁਲਾਬੀਆ ਜਾਂ ਫ਼ਾਰਸੀ ਸ਼ਬਦ ਜ਼ਾਲੀਬੀਆ ਦਾ ਵਿਗੜਿਆ ਹੋਇਆ ਰੂਪ ਹੈ, ਜੋ ਕਿ ਇੱਕ ਮਿਲਦੀ-ਜੁਲਦੀ ਮਿਠਾਈ ਹੈ। ਈਰਾਨ ਵਿੱਚ ਜ਼ੁਲਾਬੀਆ ਰਮਜ਼ਾਨ ਦੇ ਮਹੀਨੇ ਵਿੱਚ ਗਰੀਬਾਂ ਵਿੱਚ ਵੰਡੀ ਜਾਂਦੀ ਹੈ। 13ਵੀਂ ਸਦੀ ਵਿੱਚ ਇਸ ਮਿਠਾਈ ਨੂੰ ਬਣਾਉਣ ਦੇ ਕਈ ਤਰੀਕੇ ਦੱਸੇ ਗਏ ਹਨ ਜਿਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਮੁਹੰਮਦ ਬਿਨ ਹਸਨ ਅਲ-ਬਗਦਾਦੀ ਦੀ ਕੁੱਕਬੁੱਕ ਵਿੱਚ ਹੈ।

ਜਲੇਬੀ 
ਜਲੇਬੀਆਂ

ਹਵਾਲੇ

Tags:

ਇਰਾਕਇਰਾਨਟੁਨੀਸ਼ੀਆਦਿਵਾਲੀਦੱਖਣੀ ਏਸ਼ੀਆਭਾਰਤੀ ਉਪਮਹਾਂਦੀਪਮਰਾਕੋਮੱਧ-ਪੂਰਬਰਮਜ਼ਾਨਲੇਬਨਾਨ

🔥 Trending searches on Wiki ਪੰਜਾਬੀ:

ਮਾਰਕਸਵਾਦਘੱਟੋ-ਘੱਟ ਉਜਰਤਹੁਸ਼ਿਆਰਪੁਰਸੂਰਜਲਿਪੀਪੁਰਖਵਾਚਕ ਪੜਨਾਂਵਯੁੱਧ ਸਮੇਂ ਲਿੰਗਕ ਹਿੰਸਾਮਨੋਵਿਗਿਆਨਅੰਗਰੇਜ਼ੀ ਬੋਲੀਜਾਮਨੀਅਫ਼ੀਮਔਕਾਮ ਦਾ ਉਸਤਰਾ1990 ਦਾ ਦਹਾਕਾਅਮਰ ਸਿੰਘ ਚਮਕੀਲਾਪੰਜਾਬ ਦੀ ਰਾਜਨੀਤੀਪੰਜਾਬੀ ਵਾਰ ਕਾਵਿ ਦਾ ਇਤਿਹਾਸਵਾਰਿਸ ਸ਼ਾਹਪੰਜਾਬੀ ਭੋਜਨ ਸੱਭਿਆਚਾਰਸੂਰਜ ਮੰਡਲਅੰਦੀਜਾਨ ਖੇਤਰਲੀ ਸ਼ੈਂਗਯਿਨਪੰਜਾਬੀ ਸਾਹਿਤਲਾਉਸਅਮਰੀਕੀ ਗ੍ਰਹਿ ਯੁੱਧਅੱਬਾ (ਸੰਗੀਤਕ ਗਰੁੱਪ)1 ਅਗਸਤਰਾਣੀ ਨਜ਼ਿੰਗਾਧਮਨ ਭੱਠੀਮੋਰੱਕੋ1989 ਦੇ ਇਨਕਲਾਬਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਲੋਕ ਸਭਾ ਹਲਕਿਆਂ ਦੀ ਸੂਚੀਜੀਵਨੀਤੱਤ-ਮੀਮਾਂਸਾਅਸ਼ਟਮੁਡੀ ਝੀਲਪੰਜਾਬੀ ਭਾਸ਼ਾਵਿਸਾਖੀਸੈਂਸਰਵਿਰਾਟ ਕੋਹਲੀਮਾਰਲੀਨ ਡੀਟਰਿਚਫੇਜ਼ (ਟੋਪੀ)ਆਮਦਨ ਕਰਕਰਤਾਰ ਸਿੰਘ ਸਰਾਭਾਪੈਰਾਸੀਟਾਮੋਲਚਰਨ ਦਾਸ ਸਿੱਧੂਸਵੈ-ਜੀਵਨੀਸਾਊਥਹੈਂਪਟਨ ਫੁੱਟਬਾਲ ਕਲੱਬਸਭਿਆਚਾਰਕ ਆਰਥਿਕਤਾਸੰਭਲ ਲੋਕ ਸਭਾ ਹਲਕਾਸੋਮਾਲੀ ਖ਼ਾਨਾਜੰਗੀਅੰਤਰਰਾਸ਼ਟਰੀ ਇਕਾਈ ਪ੍ਰਣਾਲੀਲੋਕ-ਸਿਆਣਪਾਂਧਰਮਕਰ੧੯੧੮27 ਮਾਰਚਵਾਕਖ਼ਾਲਿਸਤਾਨ ਲਹਿਰਜਾਵੇਦ ਸ਼ੇਖਸ਼ਬਦ੧੯੨੧੧੯੨੦ਅਜੀਤ ਕੌਰਭੁਚਾਲਖੇਤੀਬਾੜੀਮੈਰੀ ਕਿਊਰੀਕ੍ਰਿਕਟ ਸ਼ਬਦਾਵਲੀਸਿੱਖ🡆 More