ਜਣਨ ਪ੍ਰਬੰਧ

ਜਣਨ ਪ੍ਰਬੰਧ(ਅੰਗਰੇਜ਼ੀ: reproductive system ਜਾਂ genital system) ਕਿਸੇ ਸਰੀਰ ਅੰਦਰ ਲਿੰਗ ਅੰਗਾਂ ਦਾ ਪ੍ਰਬੰਧ ਹੁੰਦਾ ਹੈ, ਜਿਹੜੇ ਜਿਨਸੀ ਜਣਨ ਦੇ ਮਕਸਦ ਲਈ ਮਿਲ ਕੇ ਕੰਮ ਕਰਦੇ ਹਨ। ਕਈ ਤਰਲ, ਹਾਰਮੋਨ, ਅਤੇ ਫੇਰੋਮੋਨ ਵਰਗੇ ਨਿਰਜੀਵ ਪਦਾਰਥ ਵੀ ਹਨ ਜੋ ਜਣਨ ਸਿਸਟਮ ਲਈ ਮਹੱਤਵਪੂਰਨ ਸਹਾਇਕ ਤੱਤ ਹਨ।

ਜਣਨ ਪ੍ਰਬੰਧ
ਜਣਨ ਪ੍ਰਬੰਧ
ਮਨੁੱਖੀ ਮਰਦ ਜਣਨ ਪ੍ਰਬੰਧ.
ਜਾਣਕਾਰੀ
ਪਛਾਣਕਰਤਾ
ਲਾਤੀਨੀsystema reproductionis
TA98A09.0.00.000
TA23467
ਸਰੀਰਿਕ ਸ਼ਬਦਾਵਲੀ

ਲਿੰਗ ਅੰਗਾਂ ਤੋਂ ਹੋਰ ਕੰਮ ਲਏ ਜਾਣ ਦੇ ਨਾਲ ਨਾਲ ਸਭ ਤੋਂ ਅਹਿਮ ਕੰਮ ਲਿਆ ਜਾਂਦਾ ਹੈ ਕਿ ਉਹਨਾਂ ਤੋਂ ਜਣਨ ਸੈੱਲ ਪੈਦਾ ਕੀਤੇ ਜਾਂਦੇ ਹਨ ਜੋ ਕਿ ਜਿਹਨਾਂ ਨੂੰ ਗੈਮੀਟਸ ਕਹਿੰਦੇ ਹਨ। ਇਹ ਉਰਸ ਬੁਨਿਆਦੀ ਤੌਰ 'ਤੇ ਦੋ ਹੀ ਕਿਸਮਾਂ ਦੇ ਹੁੰਦੇ ਹਨ। ਇੱਕ ਉਹ ਜੋ ਕਿ ਮਾਦਾ ਦੇ ਜਿਸਮ ਵਿੱਚ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਨੂੰ ਓਵਾ ਕਿਹਾ ਜਾਂਦਾ ਹੈ, ਜਦਕਿ ਦੂਸਰੇ ਉਹ ਜੋ ਕਿ ਨਰ ਦੇ ਜਿਸਮ ਪੈਦਾ ਹੁੰਦੇ ਹਨ ਜਿਹਨਾਂ ਨੂੰ ਸਪਰਮ ਕਿਹਾ ਜਾਂਦਾ ਹੈ।

ਫਿਰ ਜਦ ਬਾਲਗ਼ ਜਾਨਦਾਰ (ਮਾਦਾ ਅਤੇ ਨਰ) ਵਿੱਚ ਜਣਨ ਸੈੱਲ ਬਣ ਜਾਂਦੇ ਹਨ ਤਾਂ ਇਸ ਦੇ ਬਾਦ ਨਰ ਤੇ ਮਾਦਾ ਦੇ ਮਿਲਣੀ ਕਰਨ ਤੇ ਨਰ ਸਪਰਮ, ਮਾਦਾ ਓਵਾ ਨਾਲ ਮਿਲ ਜਾਂਦਾ ਹੈ। ਇਸ ਤਰ੍ਹਾਂ ਇਸ ਮਿਲਾਪ ਨਾਲ ਇੱਕ ਨਵਾਂ ਸੈੱਲ ਬਣਦਾ ਹੈ ਜਿਸ ਨੂੰ ਜ਼ਾਈਗੋਟ ਕਿਹਾ ਜਾਂਦਾ ਹੈ ਅਤੇ ਇਹੀ ਨਵਾਂ ਸੈੱਲ ਪਲ ਕੇ ਇਸ ਜਾਨਦਾਰ ਦਾ ਇੱਕ ਨਵਾਂ ਬੱਚਾ ਬਣਦਾ ਹੈ।

ਹਵਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਫ਼ਰਿਸ਼ਤਾਚਰਨ ਦਾਸ ਸਿੱਧੂਅਜਾਇਬਘਰਾਂ ਦੀ ਕੌਮਾਂਤਰੀ ਸਭਾਇਨਸਾਈਕਲੋਪੀਡੀਆ ਬ੍ਰਿਟੈਨਿਕਾਵਿਆਕਰਨਿਕ ਸ਼੍ਰੇਣੀਡਵਾਈਟ ਡੇਵਿਡ ਆਈਜ਼ਨਹਾਵਰਪੰਜਾਬੀ ਬੁਝਾਰਤਾਂਟਾਈਟਨਪੰਜਾਬੀ ਭਾਸ਼ਾਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਲੰਮੀ ਛਾਲਮਹਾਨ ਕੋਸ਼ਜਨਰਲ ਰਿਲੇਟੀਵਿਟੀਦਰਸ਼ਨਆਸਟਰੇਲੀਆਚੀਫ਼ ਖ਼ਾਲਸਾ ਦੀਵਾਨਗਿੱਟਾਭੰਗੜਾ (ਨਾਚ)ਭਾਰਤ–ਚੀਨ ਸੰਬੰਧਡਾ. ਹਰਸ਼ਿੰਦਰ ਕੌਰਸੁਰਜੀਤ ਪਾਤਰਬ੍ਰਿਸਟਲ ਯੂਨੀਵਰਸਿਟੀਸਵਾਹਿਲੀ ਭਾਸ਼ਾਮਾਰਲੀਨ ਡੀਟਰਿਚਅੰਮ੍ਰਿਤਾ ਪ੍ਰੀਤਮਟਕਸਾਲੀ ਭਾਸ਼ਾਆਧੁਨਿਕ ਪੰਜਾਬੀ ਕਵਿਤਾਮੇਡੋਨਾ (ਗਾਇਕਾ)28 ਮਾਰਚਬਸ਼ਕੋਰਤੋਸਤਾਨਨਾਂਵਲੰਡਨਬੋਨੋਬੋਸੋਮਾਲੀ ਖ਼ਾਨਾਜੰਗੀਦਰਸ਼ਨ ਬੁੱਟਰਚਮਕੌਰ ਦੀ ਲੜਾਈਬੋਲੀ (ਗਿੱਧਾ)ਨਿਕੋਲਾਈ ਚੇਰਨੀਸ਼ੇਵਸਕੀ2015 ਹਿੰਦੂ ਕੁਸ਼ ਭੂਚਾਲਕਰਜ਼14 ਅਗਸਤ2015 ਨੇਪਾਲ ਭੁਚਾਲਡੇਂਗੂ ਬੁਖਾਰਕਰਡੇਵਿਡ ਕੈਮਰਨਅਲੰਕਾਰ ਸੰਪਰਦਾਇਪਟਿਆਲਾਜਗਰਾਵਾਂ ਦਾ ਰੋਸ਼ਨੀ ਮੇਲਾਬਜ਼ੁਰਗਾਂ ਦੀ ਸੰਭਾਲਅਰੀਫ਼ ਦੀ ਜੰਨਤਭਲਾਈਕੇਖੇਡਗੁਰੂ ਰਾਮਦਾਸਲੋਰਕਾਦਾਰਸ਼ਨਕ ਯਥਾਰਥਵਾਦਰਸ਼ਮੀ ਦੇਸਾਈਗੁਰੂ ਅਮਰਦਾਸਸਰਪੰਚਅਭਾਜ ਸੰਖਿਆਬਲਰਾਜ ਸਾਹਨੀਪਿੱਪਲਅਜਨੋਹਾਗਯੁਮਰੀਮੈਰੀ ਕਿਊਰੀਪਵਿੱਤਰ ਪਾਪੀ (ਨਾਵਲ)ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਹੱਡੀਦੁਨੀਆ ਮੀਖ਼ਾਈਲਅੰਮ੍ਰਿਤਸਰਪੈਰਾਸੀਟਾਮੋਲਸ਼ਹਿਦਅਰਦਾਸਮਾਈਕਲ ਜੈਕਸਨਆਲੀਵਾਲ🡆 More