ਕਿਨ ਸ਼ੀ ਹੁਆਂਗ (260–210 ਈ.ਪੂ.), personal name Ying Zheng, ਕਿਨ ਰਿਆਸਤ ਦਾ ਰਾਜਾ ਸੀ (ਰਾ.
246–221 ਈ.ਪੂ.) ਜਿਸਨੇ ਬਾਕੀ ਸਭ ਲੜ ਰਹੀਆਂ ਰਿਆਸਤਾਂ ਨੂੰ ਜਿੱਤ ਕੇ 221 ਈ.ਪੂ. ਵਿੱਚ ਚੀਨ ਨੂੰ ਇੱਕ ਕੀਤਾ। ਉਸਨੇ ਪਹਿਲੇ ਹਾਕਮਾਂ ਵਲੋਂ ਵਰਤਿਆ ਗਿਆ ਖਿਤਾਬ ਨਹੀਂ ਵਰਤਿਆ ਸਗੋਂ, 220 ਤੋਂ 210 ਈ.ਪੂ. ਤੱਕ ਕਿਨ ਵੰਸ਼ ਦੇ ਪਹਿਲੇ ਸਮਰਾਟ ਵਜੋਂ ਹਕੂਮਤ ਕੀਤੀ।
ਕਿਨ ਸ਼ੀ ਹੁਆਂਗਦੀ 秦始皇帝 | |||||
---|---|---|---|---|---|
King of Qin | |||||
ਸ਼ਾਸਨ ਕਾਲ | 7 ਮਈ 247 – 220 ਈ.ਪੂ. | ||||
ਪੂਰਵ-ਅਧਿਕਾਰੀ | King Zhuangxiang | ||||
Emperor of China | |||||
ਸ਼ਾਸਨ ਕਾਲ | 220 ਈ.ਪੂ. – 10 ਸਤੰਬਰ 210 ਈ.ਪੂ. | ||||
ਵਾਰਸ | Qin Er Shi | ||||
ਜਨਮ | 7 February 260 ਈ.ਪੂ. | ||||
ਮੌਤ | 10 August 210 ਈ.ਪੂ. (age 50) | ||||
ਔਲਾਦ | Crown Prince Fusu Qin Er Shi Prince Gao | ||||
| |||||
ਘਰਾਣਾ | Qin dynasty | ||||
ਪਿਤਾ | King Zhuangxiang | ||||
ਮਾਤਾ | Lady Zhao |
This article uses material from the Wikipedia ਪੰਜਾਬੀ article ਚਿਨ ਸ਼ੀ ਹੁਆਂਗ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.