ਗੋਲਾਨ ਉਚਾਈਆਂ

ਗੋਲਾਨ ਉਚਾਈਆਂ (Arabic: هضبة الجولان Haḍbatu 'l-JawlānHaḍbatu 'l-Jawlān or مرتفعات الجولان Murtafaʻātu l-JawlānMurtafaʻātu l-Jawlān, ਹਿਬਰੂ: רמת הגולן‎, Ramat HaGolanRamat HaGolan (audio) (ਮਦਦ·ਫ਼ਾਈਲ)), ਜਾਂ ਸਿਰਫ਼ ਗੋਲਾਨ, ਸ਼ਾਮ ਵਿਚਲਾ ਇੱਕ ਇਲਾਕਾ ਹੈ। ਇਸਦਾ ਪੱਛਮੀ ਦੋ-ਤਿਹਾਈ ਇਜ਼ਰਾਇਲ ਅਧੀਨ ਹੈ, ਅਤੇ ਪੂਰਬੀ ਇੱਕ-ਤਿਹਾਈ ਸੀਰੀਆ ਅਧੀਨ ਹੈ।

ਗੋਲਾਨ ਉਚਾਈਆਂ
هضبة الجولان
רמת הגולן
ਗੋਲਾਨ ਉਚਾਈਆਂ
ਗੋਲਾਨ ਉਚਾਈਆਂ ਦਾ ਟਿਕਾਣਾ
ਗੋਲਾਨ ਉਚਾਈਆਂ ਦਾ ਟਿਕਾਣਾ
ਖੇਤਰ
 • ਕੁੱਲ1,800 km2 (700 sq mi)
 • ਇਜ਼ਰਾਇਲ ਦੇ ਕਬਜ਼ੇ ਹੇਠ1,200 km2 (500 sq mi)
 • ਸੰਯੁਕਤ ਰਾਸ਼ਟਰ ਦੇ ਕਬਜ਼ੇ ਹੇਠ235 km2 (91 sq mi)
Highest elevation
2,814 m (9,232 ft)
Lowest elevation
−212 m (−695.5 ft)
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3

ਅੰਤਰ-ਰਾਸ਼ਟਰੀ ਰਾਇ ਮੁਤਾਬਕ ਇਹ ਇਲਾਕਾ ਸੀਰੀਆ ਦਾ ਹਿੱਸਾ ਹੈ, ਪਰ 1967 ਤੋਂ ਹੀ ਇਸ ਉੱਤੇ ਇਜ਼ਰਾਇਲ ਨੇ ਕਬਜ਼ਾ ਕੀਤਾ ਹੋਇਆ ਹੈ।

19 ਜੂਨ 1967 ਨੂੰ ਇਜ਼ਰਾਇਲ ਦੀ ਕੈਬਿਨੇਟ ਨੇ ਸ਼ਾਂਤੀ ਸੰਧੀ ਦੇ ਬਦਲੇ ਵਿੱਚ ਇਹ ਇਲਾਕਾ ਵਾਪਸ ਕਰਨ ਦਾ ਨਿਹਚਾ ਕੀਤਾ, ਪਰ 1 ਸਤੰਬਰ 1967 ਵਿੱਚ ਇਸ ਵਾਅਦੇ ਤੋਂ ਪਿੱਛੇ ਹਟ ਗਏ। 1973 ਵਿੱਚ ਸੀਰੀਆ ਨੇ ਇਸ ਇਲਾਕੇ ਉੱਤੇ ਮੁੜ ਅਧਿਕਾਰ ਜਮਾਉਣ ਦੀ ਨਾਕਾਮ ਕੋਸ਼ਿਸ਼ ਕੀਤੀ, ਜਿਸਤੋਂ ਬਾਅਦ ਇਜ਼ਰਾਇਲ ਇਸਦਾ ਤਕਰੀਬਨ 5% ਵਾਪਸ ਕਰਨਾ ਮੰਨ ਗਿਆ। ਇਸ ਵਾਪਸ ਕੀਤੇ ਇਲਾਕੇ ਵਿੱਚ ਸੰਯੁਕਤ ਰਾਸ਼ਟਰ ਨੇ ਇੱਕ ਬਫ਼ਰ ਜ਼ੋਨ ਦਾ ਨਿਰਮਾਣ ਕੀਤਾ, ਅਤੇ ਇਹ ਸੰਯੁਕਤ ਰਾਸ਼ਟਰ ਦੇ ਫ਼ੌਜੀ ਕਬਜ਼ੇ ਅਧੀਨ ਹੈ। 

ਹਵਾਲੇ

Tags:

Ramat hagolan.oggਇਜ਼ਰਾਇਲਇਸ ਅਵਾਜ਼ ਬਾਰੇਤਸਵੀਰ:Ramat hagolan.oggਮਦਦ:ਫਾਈਲਾਂਸ਼ਾਮ (ਇਲਾਕਾ)ਸੀਰੀਆਹਿਬਰੂ

🔥 Trending searches on Wiki ਪੰਜਾਬੀ:

ਦੁੱਧਅਜੀਤ ਕੌਰਸੁਭਾਸ਼ ਚੰਦਰ ਬੋਸਮਸੰਦਅਮਰਿੰਦਰ ਸਿੰਘ ਰਾਜਾ ਵੜਿੰਗਉੱਤਰ ਆਧੁਨਿਕਤਾਵਾਰਤਕ ਕਵਿਤਾਰਾਜਨੀਤੀ ਵਿਗਿਆਨਚੱਪੜ ਚਿੜੀ ਖੁਰਦਭਾਰਤ ਵਿੱਚ ਬੁਨਿਆਦੀ ਅਧਿਕਾਰਫ਼ਰੀਦਕੋਟ ਸ਼ਹਿਰਸ਼ਬਦ ਅਲੰਕਾਰਪੁਠ-ਸਿਧਕ੍ਰਿਸ਼ਨਗੁਰਦੁਆਰਾ ਪੰਜਾ ਸਾਹਿਬਇੰਡੋਨੇਸ਼ੀਆਗੁਰੂ ਹਰਿਕ੍ਰਿਸ਼ਨਪਵਿੱਤਰ ਪਾਪੀ (ਨਾਵਲ)ਤਿਤਲੀਸਮਾਜਆਦਿ ਗ੍ਰੰਥਗੁਰੂਭਾਰਤ ਵਿੱਚ ਪੰਚਾਇਤੀ ਰਾਜਪੰਜਾਬੀ ਕਹਾਣੀਪੰਜਾਬੀ ਅਖਾਣਸੱਸੀ ਪੁੰਨੂੰਬਾਬਰਗੁਰਦੁਆਰਿਆਂ ਦੀ ਸੂਚੀਅਕਸ਼ਾਂਸ਼ ਰੇਖਾਖ਼ਾਨਾਬਦੋਸ਼ਨਾਦਰ ਸ਼ਾਹਉਪਭਾਸ਼ਾਸ਼ਸ਼ਾਂਕ ਸਿੰਘਗੁਰੂ ਗੋਬਿੰਦ ਸਿੰਘਸ਼ਿਵਾ ਜੀਰੂਸੋ-ਯੂਕਰੇਨੀ ਯੁੱਧਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਮਨੁੱਖੀ ਦਿਮਾਗਚਾਰ ਸਾਹਿਬਜ਼ਾਦੇ (ਫ਼ਿਲਮ)ਜਸਵੰਤ ਸਿੰਘ ਨੇਕੀਪੰਜਾਬੀ ਸੂਫ਼ੀ ਕਵੀਪਾਉਂਟਾ ਸਾਹਿਬਮਿਲਖਾ ਸਿੰਘਅੱਲ੍ਹਾ ਦੇ ਨਾਮਤਾਪਮਾਨਭਾਖੜਾ ਡੈਮਗੋਆ ਵਿਧਾਨ ਸਭਾ ਚੌਣਾਂ 2022ਜੱਸ ਬਾਜਵਾਭਾਰਤ ਦਾ ਸੰਵਿਧਾਨਜਰਨੈਲ ਸਿੰਘ ਭਿੰਡਰਾਂਵਾਲੇਬੰਗਲਾਦੇਸ਼ਗੁਰੂ ਗਰੰਥ ਸਾਹਿਬ ਦੇ ਲੇਖਕਫਲਸੂਫ਼ੀ ਕਾਵਿ ਦਾ ਇਤਿਹਾਸਦ੍ਰੋਪਦੀ ਮੁਰਮੂਦਸਵੰਧਤ੍ਰਿਜਨਵਿਆਕਰਨਿਕ ਸ਼੍ਰੇਣੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਵਿਕੀਮੀਡੀਆ ਤਹਿਰੀਕਆਨ-ਲਾਈਨ ਖ਼ਰੀਦਦਾਰੀਗੁਰੂ ਅਰਜਨਵੈਂਕਈਆ ਨਾਇਡੂਆਲਮੀ ਤਪਸ਼ਭਾਈ ਅਮਰੀਕ ਸਿੰਘਵਿਸ਼ਵਾਸਵਹਿਮ ਭਰਮਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਅਮਰ ਸਿੰਘ ਚਮਕੀਲਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਵਾਈ (ਅੰਗਰੇਜ਼ੀ ਅੱਖਰ)ਭਾਈ ਰੂਪ ਚੰਦਨਿਬੰਧਖਿਦਰਾਣਾ ਦੀ ਲੜਾਈਪਲਾਸੀ ਦੀ ਲੜਾਈਚਾਰ ਸਾਹਿਬਜ਼ਾਦੇ🡆 More