ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ

ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ (German: Johann Wolfgang Goethe-Universität Frankfurt am Main) ਫ਼ਰਾਂਕਫ਼ੁਰਟ, ਜਰਮਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਹ 1914 ਵਿੱਚ ਇੱਕ ਨਾਗਰਿਕਾਂ ਦੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤੀ ਗਈ ਸੀ, ਜਿਸਦਾ ਮਤਲਬ ਹੈ ਕਿ ਇਹ ਫ੍ਰੈਂਕਫਰਟ ਦੇ ਅਮੀਰ ਅਤੇ ਸਰਗਰਮ ਉਦਾਰਵਾਦੀ ਨਾਗਰਿਕਾਂ ਦੁਆਰਾ ਸਥਾਪਤ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੈ। ਇਸਦਾ ਮੂਲ ਨਾਮ Universität Frankfurt am Main ਸੀ। 1932 ਵਿੱਚ ਯੂਨੀਵਰਸਿਟੀ ਦਾ ਨਾਮ ਫ੍ਰੈਂਕਫਰਟ ਦੇ ਸਭ ਤੋਂ ਮਸ਼ਹੂਰ ਮੂਲਵਾਸੀ ਪੁੱਤਰਾਂ ਵਿੱਚੋਂ ਇੱਕ ਕਵੀ, ਫ਼ਿਲਾਸਫ਼ਰ ਅਤੇ ਲੇਖਕ/ਨਾਟਕਕਾਰ ਯੋਹਾਨ ਵੁਲਫਗੰਗ ਫਾਨ ਗੇਟੇ ਦੇ ਸਨਮਾਨ ਵਿੱਚ ਵਧਾਇਆ ਗਿਆ ਸੀ। ਯੂਨੀਵਰਸਿਟੀ ਵਿੱਚ ਵਰਤਮਾਨ ਸਮੇਂ 46,000 ਦੇ ਕਰੀਬ ਵਿਦਿਆਰਥੀ ਹਨ, ਜਿਹਨਾਂ ਨੂੰ ਸ਼ਹਿਰ ਦੇ ਅੰਦਰ ਚਾਰ ਪ੍ਰਮੁੱਖ ਕੈਂਪਸਾਂ ਵਿੱਚ ਵੰਡਿਆ ਹੋਇਆ ਹੈ। 

ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ
ਕੈਂਪਸ ਬੋਕੇਨਹੈਮ (1958 ਵਿੱਚ)
ਗੇਟੇ ਯੂਨੀਵਰਸਿਟੀ
Johann Wolfgang Goethe-Universität Frankfurt am Main
ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ
ਪੁਰਾਣਾ ਨਾਮ
Königliche Universität zu Frankfurt am Main
ਕਿਸਮਪਬਲਿਕ
ਸਥਾਪਨਾ18 ਅਕਤੂਬਰ 1914 (1914-10-18)
ਬਜ਼ਟ€ 621,7 Mio. (2016)
ਚਾਂਸਲਰਅਲਬਰੇਟ ਫੈਸਟਰ
ਪ੍ਰਧਾਨਬਿਰਗੀਟਾ ਵੋਲਫ
ਉਪ-ਪ੍ਰਧਾਨਤਾਨਜਾ ਬਰੂਲ, ਬ੍ਰਿਗੇਟ ਹਾਅਰ, ਐਰਿਕੋ ਸ਼ਲੇਫ, ਮਾਨਫ੍ਰੇਡ ਸਕੱਬਰਟ-ਜ਼ਸੀਲੇਵਕਜ਼
ਵਿੱਦਿਅਕ ਅਮਲਾ
3,397.29 (2016)
ਪ੍ਰਬੰਧਕੀ ਅਮਲਾ
1,895.97 (2016)
ਵਿਦਿਆਰਥੀ48,075 (2017)
ਅੰਡਰਗ੍ਰੈਜੂਏਟ]]22,066 (2017)
ਪੋਸਟ ਗ੍ਰੈਜੂਏਟ]]6,610 (2017)
ਡਾਕਟੋਰਲ ਵਿਦਿਆਰਥੀ
2,220 (2017)
ਹੋਰ ਵਿਦਿਆਰਥੀ
6,629 (ਅਧਿਆਪਕ ਸਿੱਖਿਆ) (2017)
ਪਤਾ
ਕੈਂਪਸ ਵੈਸਟੇਂਡ:
Theodor-W.-Adorno-Platz 1
,
ਫ਼ਰਾਂਫ਼ੁਰਟ ਆਮ ਮਾਈਨ
,
Hesse
,
60323
,
ਜਰਮਨੀ

50°7′40″N 8°40′00″E / 50.12778°N 8.66667°E / 50.12778; 8.66667
ਕੈਂਪਸmultiple sites
ਭਾਸ਼ਾਜਰਮਨ
ਵੈੱਬਸਾਈਟwww.goethe-university-frankfurt.de
ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ

ਯੂਨੀਵਰਸਿਟੀ ਨੇ 2014 ਵਿੱਚ ਆਪਣੀ 100 ਵੀਂ ਵਰ੍ਹੇਗੰਢ ਮਨਾਈ। ਯੂਨੀਵਰਸਿਟੀ ਦੀ ਪਹਿਲੀ ਮਹਿਲਾ ਪ੍ਰਧਾਨ, ਬੀਰਗੀਟਾ ਵਾਲਫ, ਨੂੰ 2015 ਵਿੱਚ ਆਪਣੇ ਅਹੁਦੇ ਦੀ ਸਹੁੰ ਚੁਕਾਈ ਗਈ ਸੀ। 18 ਨੋਬਲ ਪੁਰਸਕਾਰ ਜੇਤੂ ਯੂਨੀਵਰਸਿਟੀ ਨਾਲ ਸੰਬੰਧਿਤ ਰਹੇ ਹਨ, ਜਿਹਨਾਂ ਵਿੱਚ ਮੈਕਸ ਵਾਨ ਲਾਉ ਅਤੇ ਮੈਕਸ ਬੋਰਨ ਵੀ ਸ਼ਾਮਲ ਹਨ।  ਯੂਨੀਵਰਸਿਟੀ ਉੱਘੇ ਗੋਤਫ੍ਰਿਡ ਵਿਲਹੈਲਮ ਲੇਬਨਿਜ਼ ਇਨਾਮ ਦੇ 11 ਜੇਤੂਆਂ ਨਾਲ ਵੀ ਜੁੜੀ ਹੋਈ ਹੈ।

ਇਤਿਹਾਸ

ਯੂਨੀਵਰਸਿਟੀ ਦੀਆਂ ਜੜ੍ਹਾਂ 1484 ਤੱਕ ਪਿਛੇ ਚਲੀਆਂ ਜਾਂਦੀਆਂ ਹਨ ਜਿੱਥੇ ਯੂਨੀਵਰਸਿਟਾਈਟਸ ਬਿਬੇਲੀਓਥੋਕ ਜੋਹਾਨ ਕ੍ਰਿਸ਼ਚੀਅਨ ਸੈਨਕੈਨਬਰਗ ਦੀ ਸਥਾਪਨਾ ਕੀਤੀ ਗਈ ਸੀ ਜੋ ਹੁਣ ਯੂਨੀਵਰਸਿਟੀ ਦਾ ਹਿੱਸਾ ਹੈ।.

ਯੂਨੀਵਰਸਿਟੀ ਇਤਿਹਾਸਿਕ ਤੌਰ 'ਤੇ ਸਭ ਤੋਂ ਵਧੀਆ ਸਮਾਜਿਕ ਖੋਜ ਸੰਸਥਾ (1924 ਦੀ ਸਥਾਪਨਾ) ਫ਼ਰਾਂਕਫ਼ੁਰਟ ਸਕੂਲ ਦਾ ਸੰਸਥਾਈ ਘਰ, ਦਰਸ਼ਨ ਸ਼ਾਸਤਰ ਅਤੇ ਸਮਾਜਿਕ ਚਿੰਤਨ ਦੇ 20 ਵੀਂ ਸਦੀ ਦੇ ਇੱਕ ਪ੍ਰਮੁੱਖ ਸਕੂਲ ਲਈ ਜਾਣੀ ਜਾਂਦੀ ਹੈ। ਇਸ ਸਕੂਲ ਨਾਲ ਜੁੜੇ ਕੁਝ ਜਾਣੇ-ਪਛਾਣੇ ਵਿਦਵਾਨ ਥੀਓਡੋਰ ਐਡੋਰਨੋ, ਮੈਕਸ ਹਾਰਕਹੀਮਰ ਅਤੇ ਯੁਰਗਨ ਹੈਬਰਮਾਸ ਦੇ ਨਾਲ-ਨਾਲ ਹਰਬਰਟ ਮਾਰਕਿਊਜ਼, ਐਰਿਕ ਫਰੌਮ ਅਤੇ ਵਾਲਟਰ ਬਿਨਯਾਮੀਨ ਸ਼ਾਮਲ ਹਨ। ਫ਼ਰਾਂਕਫ਼ੁਰਟ ਦੀ ਯੂਨੀਵਰਸਿਟੀ ਦੇ ਹੋਰ ਮਸ਼ਹੂਰ ਵਿਦਵਾਨਾਂ ਵਿੱਚ ਸਮਾਜ ਸ਼ਾਸਤਰੀ ਕਾਰਲ ਮੈਨਹੈਮ, ਦਾਰਸ਼ਨਿਕ ਹਾਨਸ-ਜੋਰਜ ਗੱਦਮੇਰ, ਫ਼ਿਲਾਸਫ਼ਰ ਫਾਰੰਜ਼ ਰੋਜੇਨਜ਼ਵੇਗ, ਮਾਰਟਿਨ ਬੂਬਰ ਅਤੇ ਪਾਲ ਟਿਲਿਚ, ਮਨੋਵਿਗਿਆਨਕ ਮੈਕਸ ਵੇਟਰਹੀਮਰ ਅਤੇ ਸਮਾਜ-ਸ਼ਾਸਤਰੀ ਨੋਬਰਟ ਏਲੀਅਸ ਸ਼ਾਮਲ ਹਨ। ਫ਼ਰਾਂਕਫ਼ੁਰਟ ਦੀ ਯੂਨੀਵਰਸਿਟੀ ਨੂੰ ਕਈ ਵਾਰ ਉਦਾਰਵਾਦੀ ਜਾਂ ਖੱਬੇ-ਪੱਖੀ ਸਮਝਿਆ ਜਾਂਦਾ ਹੈ ਅਤੇ ਇਹ ਯਹੂਦੀ ਅਤੇ ਮਾਰਕਸਵਾਦੀ (ਜਾਂ ਯਹੂਦੀ-ਮਾਰਕਸਵਾਦੀ) ਸਕਾਲਰਸ਼ਿਪ ਲਈ ਮਸ਼ਹੂਰ ਹੈ। ਨਾਜ਼ੀ ਦੌਰ ਦੇ ਦੌਰਾਨ, "ਇਸਦੇ ਅਕਾਦਮਿਕਾਂ ਦਾ ਤਕਰੀਬਨ ਇੱਕ ਤਿਹਾਈ ਹਿੱਸਾ ਅਤੇ ਇਸ ਦੇ ਬਹੁਤ ਸਾਰੇ ਵਿਦਿਆਰਥੀ—ਕਿਸੇ ਵੀ ਹੋਰ ਜਰਮਨ ਯੂਨੀਵਰਸਿਟੀ ਨਾਲੋਂ ਵੱਧ" ਨਸਲੀ ਅਤੇ/ਜਾਂ ਰਾਜਨੀਤਿਕ ਕਾਰਨਾਂ ਕਰਕੇ ਬਰਖਾਸਤ ਕੀਤੇ ਗਏ ਸਨ। ਯੂਨੀਵਰਸਿਟੀ ਨੇ 1968 ਦੇ ਜਰਮਨ ਵਿਦਿਆਰਥੀ ਅੰਦੋਲਨ ਵਿੱਚ ਵੀ ਵੱਡਾ ਹਿੱਸਾ ਪਾਇਆ। 

ਹਵਾਲੇ

Tags:

ਫ਼ਰਾਂਕਫ਼ੁਰਟਯੂਨੀਵਰਸਿਟੀਯੋਹਾਨ ਵੁਲਫਗੰਗ ਫਾਨ ਗੇਟੇ

🔥 Trending searches on Wiki ਪੰਜਾਬੀ:

ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸ਼ਬਦਅਕਬਰਸਿਕੰਦਰ ਮਹਾਨਮਦਰੱਸਾਰੋਮਾਂਸਵਾਦੀ ਪੰਜਾਬੀ ਕਵਿਤਾ2005ਧਰਮਗਿਆਨ ਮੀਮਾਂਸਾਮਨੁੱਖੀ ਦਿਮਾਗਚਾਰ ਸਾਹਿਬਜ਼ਾਦੇਹਰਪਾਲ ਸਿੰਘ ਪੰਨੂਹਿਮਾਲਿਆਪਪੀਹਾਵੱਲਭਭਾਈ ਪਟੇਲਮਦਰ ਟਰੇਸਾਸਾਹਿਤ ਅਤੇ ਮਨੋਵਿਗਿਆਨਅਨੁਸ਼ਕਾ ਸ਼ਰਮਾਬਲਾਗਰਾਮਗੜ੍ਹੀਆ ਬੁੰਗਾਪੰਜਾਬੀ ਆਲੋਚਨਾਸਾਉਣੀ ਦੀ ਫ਼ਸਲਪੰਜਾਬੀ ਕੈਲੰਡਰਸੰਤ ਰਾਮ ਉਦਾਸੀਬਾਸਕਟਬਾਲਦੰਤ ਕਥਾਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਮਨੁੱਖ ਦਾ ਵਿਕਾਸਰੇਲਗੱਡੀਬਿਰਤਾਂਤਕ ਕਵਿਤਾਨਿਬੰਧ ਦੇ ਤੱਤਮਨੋਵਿਸ਼ਲੇਸ਼ਣਵਾਦਜਲੰਧਰਰਾਜਾ ਹਰੀਸ਼ ਚੰਦਰਗੁਰੂ ਨਾਨਕਭਾਸ਼ਾਸਰਸੀਣੀਅੰਮ੍ਰਿਤਪਾਲ ਸਿੰਘ ਖ਼ਾਲਸਾਭਾਰਤ ਦਾ ਸੰਵਿਧਾਨਝੋਨੇ ਦੀ ਸਿੱਧੀ ਬਿਜਾਈਭਾਖੜਾ ਡੈਮਮਹਾਨ ਕੋਸ਼ਪੰਛੀਰਾਤਪੁਰਾਤਨ ਜਨਮ ਸਾਖੀ ਅਤੇ ਇਤਿਹਾਸਕਬੱਡੀਕਮਲ ਮੰਦਿਰਚੀਨਕਿਤਾਬਸਰਬਲੋਹ ਦੀ ਵਹੁਟੀਪੀ ਵੀ ਨਰਸਿਮਾ ਰਾਓ26 ਅਪ੍ਰੈਲਪਹਿਲੀ ਸੰਸਾਰ ਜੰਗਰਾਜ ਸਭਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਕਿਸਮਤਬੁਝਾਰਤਾਂਮੁਦਰਾਸ਼ਬਦਕੋਸ਼ਚੋਣ ਜ਼ਾਬਤਾਸਤਿ ਸ੍ਰੀ ਅਕਾਲਭਾਜਯੋਗਤਾ ਦੇ ਨਿਯਮਦਸਮ ਗ੍ਰੰਥਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਅਨੰਦ ਕਾਰਜਚਰਖ਼ਾਸਰਬੱਤ ਦਾ ਭਲਾਰੱਬਖ਼ਲੀਲ ਜਿਬਰਾਨਉਪਭਾਸ਼ਾਗੁਰੂ ਗ੍ਰੰਥ ਸਾਹਿਬਭਾਰਤ ਦਾ ਰਾਸ਼ਟਰਪਤੀਵਿਸ਼ਵ ਪੁਸਤਕ ਦਿਵਸਗੁਰੂ ਹਰਿਰਾਇਮਹੀਨਾ🡆 More