ਖਿੱਦੋ-ਛਿੱਕਾ ਜਾਂ ਗੇਂਦ-ਛਿੱਕਾ ਜਾਂ ਟੈਨਿਸ ਇੱਕ ਛਿੱਕਾ ਖੇਡ ਹੈ ਜੋ ਕਿ ਇੱਕ ਵਿਰੋਧੀ ਖ਼ਿਲਾਫ਼ ਇਕੱਲਿਆਂ ਜਾਂ ਦੋ ਖਿਡਾਰੀਆਂ ਦੇ ਦੋ ਜੁੱਟਾਂ ਵਿਚਕਾਰ ਖੇਡੀ ਜਾ ਸਕਦੀ ਹੈ। ਹਰੇਕ ਖਿਡਾਰੀ ਤਾਰਾਂ ਨਾਲ਼ ਬਣਿਆ ਇੱਕ ਛਿੱਕਾ ਵਰਤ ਕੇ ਨਮਦੇ ਨਾਲ਼ ਢਕੀ ਹੋਈ ਖੋਖਲੀ ਰਬੜ ਦੀ ਗੇਂਦ ਨੂੰ ਜਾਲ ਦੇ ਪਾਰ ਵਿਰੋਧੀਆਂ ਦੇ ਪਾਸੇ ਮਾਰਦਾ ਹੈ। ਖੇਡ ਦਾ ਮਕਸਦ ਗੇਂਦ ਨਾਲ਼ ਇੰਞ ਖੇਡਣਾ ਹੁੰਦਾ ਹੈ ਕਿ ਵਿਰੋਧੀ ਚੰਗੀ ਤਰਾਂ ਗੇਂਦ ਨੂੰ ਵਾਪਸ ਨਾ ਭੇਜ ਸਕੇ। ਜਿਹੜਾ ਵਿਰੋਧੀ ਗੇਂਦ ਨੂੰ ਵਾਪਸ ਨਾ ਭੇਜ ਸਕਿਆ, ਉਹਨੂੰ ਅੰਕ ਨਹੀਂ ਮਿਲਣਗੇ ਸਗੋਂ ਦੂਜੇ ਪਾਸੇ ਦੇ ਵਿਰੋਧੀ ਨੂੰ ਅੰਕ ਹਾਸਲ ਹੋਣਗੇ।
ਸਰਬ-ਉੱਚ ਅਦਾਰਾ | ਕੌਮਾਂਤਰੀ ਗੇਂਦ-ਛਿੱਕਾ ਸੰਘ |
---|---|
ਪਹਿਲੋਂ ਖੇਡੀ ਗਈ | 1859 ਅਤੇ 1865 ਦਰਮਿਆਨ (ਬਰਮਿੰਘਮ, ਇੰਗਲੈਂਡ) |
ਗੁਣ | |
ਛੋਹ | ਨਹੀਂ |
ਜੁੱਟ ਵਿੱਚ ਜੀਅ | ਇਕਹਿਰੀ ਜਾਂ ਦੂਹਰੀ |
ਰਲ਼ਵਾਂ ਲਿੰਗ | ਹਾਂ, ਵੱਖਰੇ ਟੂਰ & ਰਲ਼ਵੇਂ ਦੂਹਰੇ |
ਕਿਸਮ | ਛਿੱਕਾ ਖੇਡ |
ਸਾਜ਼ੋ-ਸਮਾਨ | ਗੇਂਦ ਅਤੇ ਛਿੱਕਾ |
ਟਿਕਾਣਾ | ਅੰਦਰ ਜਾਂ ਬਾਹਰਲਾ ਗੇਂਦ-ਛਿੱਕਾ ਮੈਦਾਨ |
ਮੌਜੂਦਗੀ | |
ਦੇਸ਼ ਜਾਂ ਇਲਾਕਾ | ਸਰਬ-ਵਿਆਪੀ |
ਓਲੰਪਿਕ | Part of Summer Olympic programme from 1896 to 1924 Demonstration sport in the 1968 and 1984 Summer Olympics Part of Summer Olympic programme since 1988 |
ਪੈਰਾਲੰਪਿਕ | 1992 ਤੋਂ ਗਰਮੀਆਂ ਦੇ ਪੈਰਾਲੰਪਿਕ ਪ੍ਰੋਗਰਾਮ ਦਾ ਹਿੱਸਾ |
This article uses material from the Wikipedia ਪੰਜਾਬੀ article ਗੇਂਦ-ਛਿੱਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.