ਗੁਰਮੀਤ ਸਿੰਘ: ਭਾਰਤੀ ਅਥਲੀਟ

ਗੁਰਮੀਤ ਸਿੰਘ (ਜਨਮ 1 ਜੁਲਾਈ 1985 ਉਤਰਾਖੰਡ, ਭਾਰਤ) ਇੱਕ ਭਾਰਤੀ ਅਥਲੀਟ ਹੈ ਜੋ 20 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ ਵਿੱਚ ਖੇਡਦਾ ਹੈ। 20 ਕਿਲੋਮੀਟਰ ਪੈਦਲ ਚਾਲ ਵਿੱਚ ਉਸਦਾ ਮਰਦ ਵਰਗ ਵਿੱਚ ਉਹ ਮੌਜੂਦਾ ਭਾਰਤੀ ਦਾ ਰਿਕਾਰਡ ਹੋਲਡਰ ਹੈ, ਜੋ ਉਸ ਨੇ ਮਈ 2011 ਵਿੱਚ ਪਟਿਆਲਾ 'ਚ ਭਾਰਤੀ ਗ੍ਰੈਂਡ ਪ੍ਰੀਕਸ, ਮਈ 2011 ਵਿੱਚ ਬਣਾਇਆ। ਗੁਰਮੀਤ ਨੂੰ ਮਿੱਤਲ ਜੇਤੂ ਟਰੱਸਟ, ਜੋ ਕੇ ਸਟੀਲ ਦਾ ਕਾਰੋਬਾਰ ਕਰਨ ਵਾਲੀ ਲਕਸ਼ਮੀ ਐਨ ਮਿੱਤਲ ਵਲੋਂ ਚਲਾਇਆ ਜਾਂਦਾ ਹੈ। ਗੁਰਮੀਤ ਉਹਨਾਂ ਤਿੰਨ ਭਾਰਤੀ ਖਿਡਾਰੀ ਵਿਚੋਂ ਹੈ ਜੋ ਕਿ 'ਏ ਦਰਜੇ' ਦੀ ਕੁਆਲੀਫਿਕੇਸ਼ਨ ਨਾਲ 2012 ਸਮਰ ਓਲੰਪਿਕ ਲਈ ਕੁਆਲੀਫਾਈ ਕੀਤੇ ਸਨ। ਇਹ ਕੁਆਲੀਫਿਕੇਸ਼ਨ ਉਹਨਾਂ ਨੇ 1:22:30 ਸਮੇਂ ਵਿੱਚ ਹਾਸਿਲ ਕੀਤੀ। ਉਸਨੇ ਆਯਰਲੈਂਡ ਡਬ੍ਲਿਨ ਦੀਆਂ 18ਵੀਆਂ ਇੰਟਰਨੈਸ਼ਨਲ ਗ੍ਰੈਂਡ ਪ੍ਰੀਕਸ ਖੇਡਾਂ ਵਿੱਚ 1:22:05 ਦੇ ਸਮਾਂ ਨਾਲ ਪੈਦਲ ਚਾਲ ਪੂਰੀ ਕਰਦਿਆਂ ਛੇਵੇ ਸਥਾਨ ਪ੍ਰਾਪਤ ਕੀਤਾ ਅਤੇ ਇਹ ਕੁਆਲੀਫਿਕੇਸ਼ਨ ਹਾਸਿਲ ਕੀਤੀ।

ਗੁਰਮੀਤ ਸਿੰਘ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤ
ਜਨਮ (1985-07-01) 1 ਜੁਲਾਈ 1985 (ਉਮਰ 38)
ਉਤਰਾਖੰਡ
ਰਿਹਾਇਸ਼ਝਾਰਖੰਡ, ਭਾਰਤ
ਖੇਡ
ਖੇਡਟਰੈਕ ਅਤੇ ਖੇਤਰ
ਈਵੈਂਟ20 ਕਿਲੋਮੀਟਰ ਪੈਦਲ ਚਾਲ

ਪ੍ਰਤੀਯੋਗਿਤਾ ਵਿੱਚ ਉਸ ਨੇ 1:23:34 ਦੇ ਨਾਲ ਆਪਣਾ ਰੰਕ 33rd ਮੁਕੰਮਲ ਦਰਜ ਕੀਤਾ।

ਜ਼ਿੰਦਗੀ ਅਤੇ ਕਰੀਅਰ

ਗੁਰਮੀਤ ਉਤਰਾਖੰਡ ਰਾਜ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ . ਉਸ ਨੇ ਆਪਣੇ ਚਚੇਰੇ ਭਰਾ ਸੁਰਜੀਤ ਸਿੰਘ, ਜੋ ਵੀ ਇੱਕ ਡਿਸਕਸ ਥਰੋਅਰ ਹੈ, ਤੋਂ ਅਥਲੈਟਿਕਸ ਦੀ ਚੋਣ ਕਰਨ ਦੀ ਪ੍ਰੇਰਨਾ ਲਈ। ਉਸ ਨੇ ਕੌਮੀ ਜੂਨੀਅਰ ਖਿਤਾਬ 2000 ਵਿੱਚ ਉਸ ਨੇ ਬ੍ਰੂਨੇਈ ਵਿੱਚ 2001 ਏਸ਼ੀਆਈ ਜੂਨੀਅਰ ਅਥਲੈਟਿਕਸ ਮੁਕਾਬਲੇ ਵਿੱਚ ਪੰਜਵਾਂ ਸਥਾਨ ਹਾਸਿਲ ਕੀਤਾ ਅਤੇ ਸਿਲਵਰ ਤਗਮਾ ਜਿੱਤਿਆ।

ਨਿੱਜੀ ਜ਼ਿੰਦਗੀ

ਗੁਰਮੀਤ ਸਿੰਘ ਦਾ ਜਨਮ 1 ਜੁਲਾਈ 1985 ਨੂੰ ਉਤਰਾਖੰਡ, ਭਾਰਤ ਵਿੱਚ ਹੋਇਆ।  ਗੁਰਮੀਤ ਇੱਕ ਭਾਰਤੀ ਅਥਲੀਟ ਹੈ ਜੋ 20 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ ਵਿੱਚ ਭਾਗ ਲੈਂਦਾ ਹੈ। ਉਸ ਨੇ ਇੱਕ 20 ਕਿਲੋਮੀਟਰ ਪੈਦਲ ਚਾਲ ਦੀ ਐਥਲੀਟ ਦੀਪਮਾਲਾ ਦੇਵੀ ਨਾਲ ਵਿਆਹ ਕਰਵਾਇਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਚੀਨਕੰਪਨੀਫ਼ਰੀਦਕੋਟ ਸ਼ਹਿਰਹੀਰ ਰਾਂਝਾਹਰਜੀਤ ਬਰਾੜ ਬਾਜਾਖਾਨਾh1694ਭਗਤ ਪੂਰਨ ਸਿੰਘਬੁਗਚੂਕੀਰਤਪੁਰ ਸਾਹਿਬਯਥਾਰਥਵਾਦ (ਸਾਹਿਤ)ਆਧੁਨਿਕ ਪੰਜਾਬੀ ਵਾਰਤਕਗੁਰਦੁਆਰਾ ਪੰਜਾ ਸਾਹਿਬਆਨੰਦਪੁਰ ਸਾਹਿਬਕਿੱਕਲੀਆਦਿ-ਧਰਮੀਭਾਈਚਾਰਾਕੱਪੜੇ ਧੋਣ ਵਾਲੀ ਮਸ਼ੀਨਪਰਕਾਸ਼ ਸਿੰਘ ਬਾਦਲਸੰਯੁਕਤ ਪ੍ਰਗਤੀਸ਼ੀਲ ਗਠਜੋੜਸੁਕਰਾਤਗਿੱਦੜਬਾਹਾਪ੍ਰਗਤੀਵਾਦਵਿਕੀਪੀਡੀਆਦਸਮ ਗ੍ਰੰਥਪ੍ਰਸ਼ਾਂਤ ਮਹਾਂਸਾਗਰਪੰਜਾਬੀ ਕੱਪੜੇਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਆਧੁਨਿਕ ਪੰਜਾਬੀ ਕਵਿਤਾਅਰਥ ਅਲੰਕਾਰਵੋਟ ਦਾ ਹੱਕਔਰਤਾਂ ਦੇ ਹੱਕਬੇਬੇ ਨਾਨਕੀਗਣਤੰਤਰ ਦਿਵਸ (ਭਾਰਤ)ਕਣਕਅਰਸਤੂ ਦਾ ਅਨੁਕਰਨ ਸਿਧਾਂਤਅਨੁਪ੍ਰਾਸ ਅਲੰਕਾਰਅਧਿਆਪਕਪੰਜਾਬੀ ਲੋਕਗੀਤਨਿਰਵੈਰ ਪੰਨੂਪੰਜਾਬੀ ਕਿੱਸਾ ਕਾਵਿ (1850-1950)ਪੰਜਾਬ ਲੋਕ ਸਭਾ ਚੋਣਾਂ 2024ਮਾਤਾ ਸਾਹਿਬ ਕੌਰਚਮਕੌਰ ਦੀ ਲੜਾਈਬੁੱਲ੍ਹੇ ਸ਼ਾਹਅਲ ਨੀਨੋਹਰਪਾਲ ਸਿੰਘ ਪੰਨੂਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਜਪਾਨਮਨੁੱਖੀ ਦਿਮਾਗਨਿਰਮਲ ਰਿਸ਼ੀ (ਅਭਿਨੇਤਰੀ)ਅਡਵੈਂਚਰ ਟਾਈਮਕਲਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਦੰਤ ਕਥਾਕਿਰਿਆ-ਵਿਸ਼ੇਸ਼ਣਸਦੀਪੰਜਾਬੀ ਭੋਜਨ ਸੱਭਿਆਚਾਰਖਿਦਰਾਣਾ ਦੀ ਲੜਾਈਦਮਦਮੀ ਟਕਸਾਲਸਕੂਲ ਲਾਇਬ੍ਰੇਰੀ2005ਸੋਹਣੀ ਮਹੀਂਵਾਲਫਲਭਾਈ ਲਾਲੋਰੂਸੋ-ਯੂਕਰੇਨੀ ਯੁੱਧਫ਼ਜ਼ਲ ਸ਼ਾਹਸੇਵਾਭਾਈ ਨਿਰਮਲ ਸਿੰਘ ਖ਼ਾਲਸਾਸੂਚਨਾ ਤਕਨਾਲੋਜੀਭਾਰਤ ਦਾ ਪ੍ਰਧਾਨ ਮੰਤਰੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਵਿਆਕਰਨਿਕ ਸ਼੍ਰੇਣੀਸੁਰਜੀਤ ਪਾਤਰਕਿੱਸਾ ਕਾਵਿ ਦੇ ਛੰਦ ਪ੍ਰਬੰਧਬੰਦਾ ਸਿੰਘ ਬਹਾਦਰਇਸ਼ਤਿਹਾਰਬਾਜ਼ੀਲੋਕਗੀਤਬਿਧੀ ਚੰਦ🡆 More