ਗਰੇਟ ਬੈਰੀਅਰ ਰੀਫ਼

ਗਰੇਟ ਰੀਫ ਬੈਰੀਅਰ ਤੋਂ ਭਾਵ ਹੈ ਸ਼ੈਲ-ਪਥਰਾਂ ਜਾਂ ਮੋਂਗਿਆਂ ਤੋਂ ਸਮੁੰਦਰ ਤਲ ਤੇ ਬਣਿਆ ਹਹੋਇਆ ਵਿਸ਼ਾਲ ਦੀਵਾਰ ਨੁਮਾ ਢਾਂਚਾ। ਗਰੇਟ ਰੀਫ ਬੈਰੀਅਰ ਅਸਟਰੇਲੀਆ ਦੇ ਕੁਇਨਸਲੈਂਡ ਸੂਬੇ ਵਿੱਚ ਤਟੀ ਖੇਤਰ ਵਿੱਚ ਸਥਿਤ ਹੈ ਜੋ ਸ਼ੈਲ-ਪਥਰਾਂ ਜਾਂ ਮੋਂਗਿਆਂ ਨਾਲ ਬਣਿਆ ਹੋਇਆ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਬੰਧ ਹੈ। ਜੋ 2900 ਸ਼ੈਲ-ਪੱਥਰਾਂ/ਮੋਂਗਿਆਂ ਦੀਆਂ ਬਸਤੀਆਂ ਨੂੰ ਜੋੜ ਕੇ ਬਣਿਆ ਹੈ। ਅਤੇ 900 ਦੇ ਕਰੀਬ ਦੀਪ-ਸਮੂਹਾਂ ਵਿੱਚ 2300 ਕਿਲੋਮੀਟਰ ਦੀ ਲੰਬਾਈ ਅਤੇ 344400 ਵਰਗ ਕਿਲੋਮੀਟਰ ਦੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਯੂਨੇਸਕੋਵਲੋਂ ਵਿਸ਼ਵ ਵਿਰਸਤ ਦਾ ਦਰਜਾ ਪ੍ਰਾਪਤ ਹੈ।

ਗਰੇਟ ਬੈਰੀਅਰ ਰੀਫ਼
ਕੁਇੰਸਲੈੰਡ ਦੇ ਤਟੀ ਖੇਤਰ ਦੇ ਕੋਲ ਗਰੇਟ ਰੀਫ ਬੈਰੀਅਰ ਦਾ ਅਰਸ਼ੋਂ ਡਿਠਾ ਦ੍ਰਿਸ਼ ਏਅਰਲਾਈਨ ਬੀਚ ਅਤੇ ਮੈਕੀ.
The Great Barrier Reef
UNESCO World Heritage Site
Criteriaਕੁਦਰਤੀ: vii, viii, ix, x
Inscription1981 (5th Session)

ਹਵਾਲੇ

Tags:

ਯੂਨੇਸਕੋ

🔥 Trending searches on Wiki ਪੰਜਾਬੀ:

ਸੰਯੁਕਤ ਰਾਜਭਾਰਤਜਹਾਂਗੀਰਹੇਮਕੁੰਟ ਸਾਹਿਬਗੋਇੰਦਵਾਲ ਸਾਹਿਬਜ਼ਕਰੀਆ ਖ਼ਾਨਕਾਰਕਕਣਕ ਦੀ ਬੱਲੀਸਕੂਲਹੜ੍ਹਜ਼ੋਮਾਟੋਮਾਰਕਸਵਾਦਨਾਟਕ (ਥੀਏਟਰ)ਉਪਵਾਕਗੁਰੂ ਗ੍ਰੰਥ ਸਾਹਿਬਇਜ਼ਰਾਇਲ–ਹਮਾਸ ਯੁੱਧਰਾਜਨੀਤੀ ਵਿਗਿਆਨਕੋਟਲਾ ਛਪਾਕੀਫਗਵਾੜਾਬੀ ਸ਼ਿਆਮ ਸੁੰਦਰਡਾ. ਦੀਵਾਨ ਸਿੰਘਜਨਤਕ ਛੁੱਟੀਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਸਾਕਾ ਨੀਲਾ ਤਾਰਾਦਿਲਜੀਤ ਦੋਸਾਂਝਪ੍ਰੋਫ਼ੈਸਰ ਮੋਹਨ ਸਿੰਘਮੇਰਾ ਦਾਗ਼ਿਸਤਾਨਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਨਿਊਜ਼ੀਲੈਂਡਦਲ ਖ਼ਾਲਸਾਅਧਿਆਪਕਲੋਕ ਸਭਾਪੱਤਰਕਾਰੀਬਸ ਕੰਡਕਟਰ (ਕਹਾਣੀ)ਅਕਬਰਸਮਾਰਟਫ਼ੋਨਪੰਜਾਬੀ ਵਾਰ ਕਾਵਿ ਦਾ ਇਤਿਹਾਸਛੋਟਾ ਘੱਲੂਘਾਰਾਪੈਰਸ ਅਮਨ ਕਾਨਫਰੰਸ 1919ਕਬੀਰਸੁਖਮਨੀ ਸਾਹਿਬਪੰਥ ਪ੍ਰਕਾਸ਼ਪੰਜਾਬੀਪੰਜਾਬੀ ਟ੍ਰਿਬਿਊਨਗੂਗਲਦਿਲਗਰੀਨਲੈਂਡਗਿਆਨੀ ਦਿੱਤ ਸਿੰਘਜੋਤਿਸ਼ਬੁੱਲ੍ਹੇ ਸ਼ਾਹਸਾਕਾ ਗੁਰਦੁਆਰਾ ਪਾਉਂਟਾ ਸਾਹਿਬਸ਼ਬਦ-ਜੋੜਭਗਤ ਰਵਿਦਾਸਅੰਤਰਰਾਸ਼ਟਰੀ ਮਜ਼ਦੂਰ ਦਿਵਸਗੁਰੂ ਅਮਰਦਾਸਮਿਆ ਖ਼ਲੀਫ਼ਾਸੂਰਜਸੂਫ਼ੀ ਕਾਵਿ ਦਾ ਇਤਿਹਾਸਸਰਪੰਚਕਲਾਮਾਂ ਬੋਲੀਮਿੱਕੀ ਮਾਉਸਪੰਜਾਬੀ ਮੁਹਾਵਰੇ ਅਤੇ ਅਖਾਣਤਖ਼ਤ ਸ੍ਰੀ ਹਜ਼ੂਰ ਸਾਹਿਬਡੇਰਾ ਬਾਬਾ ਨਾਨਕਸਿਮਰਨਜੀਤ ਸਿੰਘ ਮਾਨਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸਾਰਾਗੜ੍ਹੀ ਦੀ ਲੜਾਈਸੁਖਵਿੰਦਰ ਅੰਮ੍ਰਿਤਜਲੰਧਰਸੱਸੀ ਪੁੰਨੂੰਏਅਰ ਕੈਨੇਡਾਖੇਤੀਬਾੜੀਐਵਰੈਸਟ ਪਹਾੜਲੋਕਧਾਰਾਸਵਰ ਅਤੇ ਲਗਾਂ ਮਾਤਰਾਵਾਂਯੂਟਿਊਬ🡆 More