ਖ਼ੈਬਰ ਦੱਰਾ

ਖ਼ੈਬਰ ਦੱਰਾ ਜਾਂ ਦੱਰਾ-ਏ-ਖ਼ੈਬਰ (ਉਰਦੂ:درۂ خیبر) ਇੱਕ ਇਤਿਹਾਸਕ ਪਹਾੜੀ ਦੱਰਾ ਹੈ ਜੋ 1,070 ਮੀਟਰ (3,510 ਫੁੱਟ) ਦੀ ਉੱਚਾਈ ਉੱਤੇ ਸਫ਼ੈਦ ਕੋਹ (ਦਰੀ:کوه‎ سفید) ਲੜੀ ਵਿੱਚ ਇੱਕ ਕੁਦਰਤੀ ਵਾਢ ਹੈ। ਇਹ ਦੱਰਾ ਦੱਖਣੀ ਏਸ਼ੀਆ ਅਤੇ ਮਧ ਏਸ਼ੀਆ ਦੇ ਵਿੱਚਕਾਰ ਮਹੱਤਵਪੂਰਨ ਵਪਾਰਕ ਰੂਟ ਰਿਹਾ ਹੈ ਅਤੇ ਇਸਨੇ ਦੋਨਾਂ ਖੇਤਰਾਂ ਦੇ ਇਤਹਾਸ ਉੱਤੇ ਡੂੰਘੀ ਛਾਪ ਛੱਡੀ ਹੈ। ਵਰਤਮਾਨ ਰਾਜਨੀਤਕ ਪਰਿਸਥਿਤੀ ਵਿੱਚ ਇਹ ਦੱਰਾ ਪਾਕਿਸਤਾਨ ਨੂੰ ਅਫਗਾਨਿਸਤਾਨ ਨਾਲ ਜੋੜਦਾ ਹੈ। ਖੈਬਰ ਦੱਰੇ ਦਾ ਸਭ ਤੋਂ ਉੱਚਾ ਸਥਾਨ (5 ਕਿਲੋਮੀਟਰ ਜਾਂ 3.1 ਮੀਲ ਲੰਬਾ) ਪਾਕਿਸਤਾਨ ਦੇ ਕੇਂਦਰੀ-ਸ਼ਾਸਿਤ ਕਬਾਇਲੀ ਖੇਤਰ ਦੀ ਲੰਡੀ ਕੋਤਲ (لنڈی کوتل) ਨਾਮਕ ਬਸਤੀ ਦੇ ਕੋਲ ਪੈਂਦਾ ਹੈ।

ਖ਼ੈਬਰ ਦੱਰਾ
ਖ਼ੈਬਰ ਦੱਰਾ

ਹਵਾਲੇ

Tags:

ਅਫਗਾਨਿਸਤਾਨਉਰਦੂਦੱਖਣੀ ਏਸ਼ੀਆਪਾਕਿਸਤਾਨਫ਼ਾਰਸੀਲੰਡੀ ਕੋਤਲ

🔥 Trending searches on Wiki ਪੰਜਾਬੀ:

ਪੰਜਾਬੀ ਨਾਵਲ ਦੀ ਇਤਿਹਾਸਕਾਰੀਨਾਟੋਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਆਦਿ ਗ੍ਰੰਥਲ਼ਕਾਰਲ ਮਾਰਕਸਵਿਕੀਪੀਡੀਆਕਾਲੀਦਾਸਚੀਨਹਿੰਦਸਾਪੰਜਾਬੀ ਸੱਭਿਆਚਾਰਪੰਜਾਬੀ ਸਵੈ ਜੀਵਨੀਲਾਲ ਕਿਲ੍ਹਾਝੋਨਾਹਾਰਮੋਨੀਅਮਜਾਪੁ ਸਾਹਿਬਬਾਬਾ ਵਜੀਦਪੰਜਾਬੀ ਸਾਹਿਤ ਦਾ ਇਤਿਹਾਸਫ਼ਾਰਸੀ ਭਾਸ਼ਾਸ਼ਿਵ ਕੁਮਾਰ ਬਟਾਲਵੀਚਾਰ ਸਾਹਿਬਜ਼ਾਦੇਪਿਆਰਖ਼ਾਲਸਾਸ਼੍ਰੋਮਣੀ ਅਕਾਲੀ ਦਲਸ਼ਖ਼ਸੀਅਤਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭਾਸ਼ਾ ਵਿਗਿਆਨਸ੍ਰੀ ਚੰਦਭਾਰਤੀ ਪੁਲਿਸ ਸੇਵਾਵਾਂਮੁਲਤਾਨ ਦੀ ਲੜਾਈਰਾਮਪੁਰਾ ਫੂਲਕ੍ਰਿਸ਼ਨਸਰੀਰ ਦੀਆਂ ਇੰਦਰੀਆਂਅੰਗਰੇਜ਼ੀ ਬੋਲੀਵੀਅਕਬਰਭਾਰਤ ਦੀ ਸੰਸਦਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸ਼ਬਦਕੋਸ਼ਵੀਡੀਓਬਲਵੰਤ ਗਾਰਗੀਇਨਕਲਾਬਸੁਰਿੰਦਰ ਛਿੰਦਾਬਾਬਾ ਦੀਪ ਸਿੰਘਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਭੀਮਰਾਓ ਅੰਬੇਡਕਰਗੁਰਚੇਤ ਚਿੱਤਰਕਾਰਸ਼ਾਹ ਹੁਸੈਨਸੁਰਿੰਦਰ ਕੌਰਛੋਟਾ ਘੱਲੂਘਾਰਾਇੰਦਰਮਹਾਤਮਸੂਚਨਾਆਸਾ ਦੀ ਵਾਰਭਾਰਤ ਦਾ ਇਤਿਹਾਸਵਿਰਾਸਤ-ਏ-ਖ਼ਾਲਸਾਤੁਰਕੀ ਕੌਫੀਲੋਕਰਾਜ15 ਨਵੰਬਰਸਾਕਾ ਨੀਲਾ ਤਾਰਾਸੰਖਿਆਤਮਕ ਨਿਯੰਤਰਣਪੰਜਾਬ, ਭਾਰਤਜਨੇਊ ਰੋਗਭਾਰਤ ਦੀ ਸੁਪਰੀਮ ਕੋਰਟਚਰਖ਼ਾਖੇਤੀਬਾੜੀਅਡੋਲਫ ਹਿਟਲਰਉਪਭਾਸ਼ਾਨਵ-ਮਾਰਕਸਵਾਦਭੂਗੋਲਸਾਰਾਗੜ੍ਹੀ ਦੀ ਲੜਾਈਆਧੁਨਿਕ ਪੰਜਾਬੀ ਵਾਰਤਕਅਭਾਜ ਸੰਖਿਆ2022 ਪੰਜਾਬ ਵਿਧਾਨ ਸਭਾ ਚੋਣਾਂ🡆 More