ਖ਼ਾਰੀ ਭੌਂ ਧਾਤ: ਰਸਾਇਣਕ ਤੱਤਾਂ ਦਾ ਇੱਕ ਸਮੂਹ

ਖ਼ਾਰੀ ਭੌਂ ਧਾਤਾਂ ਮਿਆਦੀ ਪਹਾੜਾ ਵਿੱਚ ਬੇਰਿਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸਟ੍ਰੌਂਸ਼ਮ, ਬੇਰੀਅਮ ਅਤੇ ਰੇਡੀਅਮ ਹਨ। ਇਹਨਾਂ ਸਾਰੇ ਤੱਤ s-ਬਲਾਕ ਵਿੱਚ ਹਨ ਜਿਹਨਾਂ ਦਾ ਸਭ ਤੋਂ ਬਾਹਰੀ ਸੈੱਲ ਵਿੱਚ ਦੋ ਇਲੈਕਟ੍ਰਾਨ ਹਨ। ਇਹਨਾਂ ਸਾਰਿਆਂ ਤੱਤਾਂ ਦੇ ਗੁਣ ਸਮਾਨ ਹਨ। ਇਹ ਸਾਰੇ ਆਪਣੇ ਬਾਹਰੀ ਸੈੱਲ ਵਿੱਚੋਂ ਦੋ ਇਲੈਕਟ੍ਰਾਨ ਛੱਡ ਕੇ ਆਇਨ M+2 ਬਣ ਜਾਂਦੇ ਹਨ। ਇਹਨਾਂ ਸਾਰੇ ਤੱਤਾਂ ਨੂੰ ਗਰੁੱਪ 2 ਤੱਤ ਵੀ ਕਿਹਾ ਜਾਂਦਾ ਹੈ। ਇਹ ਸਾਰੇ ਤੱਤ ਕੁਦਰਤ ਵਿੱਚ ਮਿਲਦੇ ਹਨ। ਪ੍ਰਮਾਣੂ ਅੰਕ 120 ਵਾਲੇ ਤੱਤ ਦੀ ਖੋਜ ਹੋਣ ਦੇ ਨੇੜੇ ਹੈ ਪਰ ਅਜੇ ਸਫ਼ਲਤਾ ਨਹੀਂ ਮਿਲੀ।

ਖ਼ਾਰੀ ਭੋਂ ਧਾਤਾਂ
Hydrogen (diatomic nonmetal)
ਹੀਲੀਅਮ (noble gas)
Lithium (alkali metal)
Beryllium (alkaline earth metal)
Boron (metalloid)
Carbon (polyatomic nonmetal)
Nitrogen (diatomic nonmetal)
Oxygen (diatomic nonmetal)
Fluorine (diatomic nonmetal)
Neon (noble gas)
Sodium (alkali metal)
Magnesium (alkaline earth metal)
Aluminium (post-transition metal)
Silicon (metalloid)
Phosphorus (polyatomic nonmetal)
Sulfur (polyatomic nonmetal)
Chlorine (diatomic nonmetal)
Argon (noble gas)
Potassium (alkali metal)
Calcium (alkaline earth metal)
Scandium (transition metal)
Titanium (transition metal)
Vanadium (transition metal)
Chromium (transition metal)
Manganese (transition metal)
Iron (transition metal)
Cobalt (transition metal)
Nickel (transition metal)
Copper (transition metal)
Zinc (transition metal)
Gallium (post-transition metal)
Germanium (metalloid)
Arsenic (metalloid)
Selenium (polyatomic nonmetal)
Bromine (diatomic nonmetal)
Krypton (noble gas)
Rubidium (alkali metal)
Strontium (alkaline earth metal)
Yttrium (transition metal)
Zirconium (transition metal)
Niobium (transition metal)
Molybdenum (transition metal)
Technetium (transition metal)
Ruthenium (transition metal)
Rhodium (transition metal)
Palladium (transition metal)
Silver (transition metal)
Cadmium (transition metal)
Indium (post-transition metal)
Tin (post-transition metal)
Antimony (metalloid)
Tellurium (metalloid)
Iodine (diatomic nonmetal)
Xenon (noble gas)
Caesium (alkali metal)
Barium (alkaline earth metal)
Lanthanum (lanthanide)
Cerium (lanthanide)
Praseodymium (lanthanide)
Neodymium (lanthanide)
Promethium (lanthanide)
Samarium (lanthanide)
Europium (lanthanide)
Gadolinium (lanthanide)
Terbium (lanthanide)
Dysprosium (lanthanide)
Holmium (lanthanide)
Erbium (lanthanide)
Thulium (lanthanide)
Ytterbium (lanthanide)
Lutetium (lanthanide)
Hafnium (transition metal)
Tantalum (transition metal)
Tungsten (transition metal)
Rhenium (transition metal)
Osmium (transition metal)
Iridium (transition metal)
Platinum (transition metal)
Gold (transition metal)
Mercury (transition metal)
Thallium (post-transition metal)
Lead (post-transition metal)
Bismuth (post-transition metal)
Polonium (post-transition metal)
Astatine (metalloid)
Radon (noble gas)
Francium (alkali metal)
Radium (alkaline earth metal)
Actinium (actinide)
Thorium (actinide)
Protactinium (actinide)
Uranium (actinide)
Neptunium (actinide)
Plutonium (actinide)
Americium (actinide)
Curium (actinide)
Berkelium (actinide)
Californium (actinide)
Einsteinium (actinide)
Fermium (actinide)
Mendelevium (actinide)
Nobelium (actinide)
Lawrencium (actinide)
Rutherfordium (transition metal)
Dubnium (transition metal)
Seaborgium (transition metal)
Bohrium (transition metal)
Hassium (transition metal)
Meitnerium (unknown chemical properties)
Darmstadtium (unknown chemical properties)
Roentgenium (unknown chemical properties)
Copernicium (transition metal)
Ununtrium (unknown chemical properties)
Flerovium (post-transition metal)
Ununpentium (unknown chemical properties)
Livermorium (unknown chemical properties)
Ununseptium (unknown chemical properties)
Ununoctium (unknown chemical properties)
ਆਈਯੂਪੈਕ ਸਮੂਹ ਸੰਖਿਆ 2
ਤੱਤ ਪੱਖੋਂ ਨਾਂ ਬੇਰਿਲੀਅਮ ਗਰੁੱਪ
ਥੋਥਾ ਨਾਂ ਮਿਆਦੀ ਪਹਾੜਾ (ਖ਼ਾਰੀ ਭੋਂ ਧਾਤਾਂ)
ਕੈਸ ਸਮੂਹ ਸੰਖਿਆ
(ਯੂ.ਐੱਸ.; pattern A-B-A)
IIA
ਪੁਰਾਣਾ ਆਈਯੂਪੈਕ ਨੰਬਰ
(ਯੂਰਪ; pattern A-B)
IIA

↓ ਮਿਆਦੀ ਪਹਾੜਾ
2
Image: Lump of beryllium
ਬੇਰਿਲੀਅਮ (Be)
4
3
Image: Magnesium crystals
ਮੈਗਨੀਸ਼ੀਅਮ (Mg)
12
4
Image: Calcium stored under argon atmosphere
ਕੈਲਸ਼ੀਅਮ (Ca)
20
5
Image: Strontium floating in paraffin oil
ਸਟ੍ਰੌਂਸ਼ਮ (Sr)
38
6
Image: Barium stored under argon atmosphere
ਬੇਰੀਅਮ (Ba)
56
7
Image: Radium electroplated on copper foil and covered with polyurethane to prevent reaction with air
ਰੇਡੀਅਮ (Ra)
88

Legend
ਪ੍ਰਾਈਮੋਰਡੀਅਲ ਤੱਤ
ਰੇਡੀਓ ਐਕਟਿਵ ਖੈਅ
ਪ੍ਰਮਾਣੂ ਅੰਕ ਦਾ ਰੰਗ:
ਕਾਲਾ=ਠੋਸ

ਰਸਾਇਣਿਕ ਗੁਣ

ਜਿਵੇ ਕਿ ਇਸ ਗਰੁੱਪ ਦੇ ਸਾਰੇ ਤੱਤ ਇੱਕ ਖ਼ਾਸ ਇਲੈਕਟ੍ਰਾਨਿਕ ਤਰਤੀਬ ਰੱਖਦੇ ਹਨ ਖ਼ਾਸ ਕਰ ਕੇ ਸਭ ਤੋਂ ਬਾਹਰੀ ਸੈੱਲ।

Z ਤੱਤ ਸੈੱਲ ਦੀ ਗਿਣਤੀ ਇਲੈਕਟ੍ਰਾਨ ਤਰਤੀਬ
ਨੇੜੇ ਦੀ ਨੋਬਲ ਗੈਸ
4 ਬੇਰਿਲੀਅਮ 2, 2 [He] 2s2
12 ਮੈਗਨੀਸ਼ੀਅਮ 2, 8, 2 [Ne] 3s2
20 ਕੈਲਸ਼ੀਅਮ 2, 8, 8, 2 [Ar] 4s2
38 ਸਟ੍ਰੌਂਸ਼ਮ 2, 8, 18, 8, 2 [Kr] 5s2
56 ਬੇਰੀਅਮ 2, 8, 18, 18, 8, 2 [Xe] 6s2
88 ਰੇਡੀਅਮ 2, 8, 18, 32, 18, 8, 2 [Rn] 7s2

ਹਵਾਲੇ

Tags:

ਇਲੈਕਟ੍ਰਾਨਕੈਲਸ਼ੀਅਮਬੇਰਿਲੀਅਮਬੇਰੀਅਮਮਿਆਦੀ ਪਹਾੜਾਮੈਗਨੀਸ਼ੀਅਮਰੇਡੀਅਮਸਟ੍ਰੌਂਸ਼ਮ

🔥 Trending searches on Wiki ਪੰਜਾਬੀ:

ਰਹਿਰਾਸਸਵੀਡਿਸ਼ ਭਾਸ਼ਾਐਨਾ ਮੱਲੇਸਰਪੇਚਟਰੌਏ23 ਦਸੰਬਰਗਠੀਆਭਗਤ ਸਿੰਘਅਕਾਲੀ ਕੌਰ ਸਿੰਘ ਨਿਹੰਗਝਾਰਖੰਡਸਵਿਤਰੀਬਾਈ ਫੂਲੇਕਰਨਾਟਕ ਪ੍ਰੀਮੀਅਰ ਲੀਗਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਅਨੀਮੀਆਕ੍ਰਿਸਟੀਆਨੋ ਰੋਨਾਲਡੋ5 ਸਤੰਬਰਭੰਗ ਪੌਦਾਇਟਲੀਪਾਸ਼ ਦੀ ਕਾਵਿ ਚੇਤਨਾਡਾ. ਸੁਰਜੀਤ ਸਿੰਘਚਰਨ ਦਾਸ ਸਿੱਧੂਸਦਾਮ ਹੁਸੈਨਗੁਲਾਬਾਸੀ (ਅੱਕ)ਪੁੰਨ ਦਾ ਵਿਆਹਬਾਬਰਹਲਫੀਆ ਬਿਆਨਊਧਮ ਸਿੰਘਓਡੀਸ਼ਾਮਾਤਾ ਸਾਹਿਬ ਕੌਰਦੁੱਲਾ ਭੱਟੀਬਾਸਕਟਬਾਲਰਣਜੀਤ ਸਿੰਘਭਾਨੂਮਤੀ ਦੇਵੀਪੰਜਾਬੀ ਨਾਵਲ ਦਾ ਇਤਿਹਾਸਪੰਜਾਬ ਦੇ ਮੇੇਲੇਇਟਲੀ ਦਾ ਪ੍ਰਧਾਨ ਮੰਤਰੀਭਾਰਤ ਦਾ ਇਤਿਹਾਸਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਔਰੰਗਜ਼ੇਬਨਿਰਵੈਰ ਪੰਨੂਟੋਰਾਂਟੋ ਰੈਪਟਰਸਟੈਕਸਸਸੰਗਰੂਰ (ਲੋਕ ਸਭਾ ਚੋਣ-ਹਲਕਾ)ਭਾਈ ਮਰਦਾਨਾਮਹਾਨ ਕੋਸ਼ਰੂਪਵਾਦ (ਸਾਹਿਤ)ਬਿਰਤਾਂਤ-ਸ਼ਾਸਤਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸੁਖਵੰਤ ਕੌਰ ਮਾਨਹੈਦਰਾਬਾਦ ਜ਼ਿਲ੍ਹਾ, ਸਿੰਧਹਾਰੂਕੀ ਮੁਰਾਕਾਮੀਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬੀ ਮੁਹਾਵਰੇ ਅਤੇ ਅਖਾਣਪਹਿਲੀ ਐਂਗਲੋ-ਸਿੱਖ ਜੰਗਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਉਸਮਾਨੀ ਸਾਮਰਾਜਅੰਮ੍ਰਿਤਾ ਪ੍ਰੀਤਮਚੌਪਈ ਸਾਹਿਬਕਰਤਾਰ ਸਿੰਘ ਦੁੱਗਲਚਾਦਰ ਹੇਠਲਾ ਬੰਦਾਵਲਾਦੀਮੀਰ ਪੁਤਿਨਮਿਆ ਖ਼ਲੀਫ਼ਾਜੀ ਆਇਆਂ ਨੂੰ (ਫ਼ਿਲਮ)ਪੰਜਾਬੀ ਕੱਪੜੇਮਿਰਜ਼ਾ ਸਾਹਿਬਾਂਵਹਿਮ ਭਰਮਹਾਸ਼ਮ ਸ਼ਾਹਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਅੰਕੀ ਵਿਸ਼ਲੇਸ਼ਣਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ🡆 More