ਖ਼ਾਕਾਨੀ: ਫ਼ਾਰਸੀ ਕਵੀ

ਖ਼ਾਕਾਨੀ ਜਾਂ ਖ਼ਾਗ਼ਾਨੀ (1121/1122 - 1190) (Persian: خاقانی) ਫ਼ਾਰਸੀ ਕਵੀ ਸੀ। ਉਹ ਇਤਹਾਸਕ ਖੇਤਰ ਸ਼ਿਰਵਾਨ (ਅੱਜ ਦੇ ਅਜਰਬਾਈਜਾਨ ਵਿੱਚ), ਸ਼ਿਰਵਾਨਸ਼ਾਹ ਦੇ ਦੀ ਹਕੂਮਤ ਦੇ ਤਹਿਤ ਹੋਇਆ। ਅਤੇ ਤਬਰੇਜ਼, ਇਰਾਨ ਵਿੱਚ ਇਸ ਦੀ ਮੌਤ ਹੋਈ। ਉਸਨੇ ਆਪਣੇ ਚਾਚਾ ਉਮਰ ਦੀ ਮਦਦ ਨਾਲ ਮੁਖਤਲਿਫ਼ ਸਾਹਿਤ, ਵਿਗਿਆਨ ਅਤੇ ਕਲਾ ਦੇ ਖੇਤਰਾਂ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਹੱਸਾਨ ਅਲਾਜਮ ਦਾ ਲਕਬ ਪਾਇਆ। ਅਬਵਾਲਾਲਾ ਗੰਜਵੀ ਦੇ ਵੀ ਸ਼ਾਗਿਰਦੀ ਕੀਤੀ ਅਤੇ ਉਹਨਾਂ ਦੀ ਧੀ ਨਾਲ ਸ਼ਾਦੀ ਕੀਤੀ।

ਖ਼ਾਕਾਨੀ
خاقانی
ਖ਼ਾਕਾਨੀ: ਫ਼ਾਰਸੀ ਕਵੀ
ਖ਼ਾਕਾਨੀ ਦਾ ਬੁੱਤ ਤਬਰੇਜ਼
ਜਨਮ1121/1122
ਸਮਾਖੀ
ਮੌਤ1190
ਪੇਸ਼ਾਕਵੀ

ਹਵਾਲੇ

Tags:

ਅਜਰਬਾਈਜਾਨਇਰਾਨਤਬਰੇਜ਼

🔥 Trending searches on Wiki ਪੰਜਾਬੀ:

ਬਲਵੰਤ ਗਾਰਗੀਪੰਜਨਦ ਦਰਿਆਹਾੜੀ ਦੀ ਫ਼ਸਲਅਕਾਲੀ ਫੂਲਾ ਸਿੰਘਵਿਦੇਸ਼ ਮੰਤਰੀ (ਭਾਰਤ)ਰੋਗਹਿੰਦੀ ਭਾਸ਼ਾਪੰਜਾਬੀ ਕੱਪੜੇਛਪਾਰ ਦਾ ਮੇਲਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਗੁਰੂ ਰਾਮਦਾਸਤਖ਼ਤ ਸ੍ਰੀ ਹਜ਼ੂਰ ਸਾਹਿਬਦਲੀਪ ਕੌਰ ਟਿਵਾਣਾਸ਼ਨੀ (ਗ੍ਰਹਿ)ਉਪਭਾਸ਼ਾਭਾਈ ਸੰਤੋਖ ਸਿੰਘਡਾ. ਜਸਵਿੰਦਰ ਸਿੰਘਨਾਰੀਅਲਸਾਹਿਬਜ਼ਾਦਾ ਜੁਝਾਰ ਸਿੰਘਸਿਰ ਦੇ ਗਹਿਣੇਭਾਰਤੀ ਪੰਜਾਬੀ ਨਾਟਕਅਫ਼ਜ਼ਲ ਅਹਿਸਨ ਰੰਧਾਵਾਭਾਬੀ ਮੈਨਾਗੁਰੂ ਹਰਿਕ੍ਰਿਸ਼ਨਸੰਰਚਨਾਵਾਦਗਿੱਧਾਪੰਜਾਬੀ ਸੂਫ਼ੀ ਕਵੀਬਠਿੰਡਾ (ਲੋਕ ਸਭਾ ਚੋਣ-ਹਲਕਾ)ਪਾਣੀਛਾਤੀ ਗੰਢਆਤਮਾਅਲੋਪ ਹੋ ਰਿਹਾ ਪੰਜਾਬੀ ਵਿਰਸਾਸੁਰਿੰਦਰ ਕੌਰਗੁਲਾਬਖਜੂਰਜਨੇਊ ਰੋਗਬਿਸਮਾਰਕਬਾਲ ਮਜ਼ਦੂਰੀਸੂਚਨਾ ਦਾ ਅਧਿਕਾਰ ਐਕਟਭਗਤ ਧੰਨਾ ਜੀਭੱਟਾਂ ਦੇ ਸਵੱਈਏਭਾਈ ਗੁਰਦਾਸਸਕੂਲਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਕਾਰੋਬਾਰਕਲਪਨਾ ਚਾਵਲਾਪੰਛੀਜਸਬੀਰ ਸਿੰਘ ਆਹਲੂਵਾਲੀਆਵਿਆਹ ਦੀਆਂ ਕਿਸਮਾਂਗੌਤਮ ਬੁੱਧਸਜਦਾਦਿਵਾਲੀਚਰਨ ਦਾਸ ਸਿੱਧੂਸ਼ੁਰੂਆਤੀ ਮੁਗ਼ਲ-ਸਿੱਖ ਯੁੱਧਸਰੀਰ ਦੀਆਂ ਇੰਦਰੀਆਂਸ਼ਿਸ਼ਨਰਾਣੀ ਤੱਤਫੁੱਟਬਾਲਮੈਟਾ ਆਲੋਚਨਾਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਲਾਲ ਚੰਦ ਯਮਲਾ ਜੱਟਫੁੱਟ (ਇਕਾਈ)ਆਨੰਦਪੁਰ ਸਾਹਿਬਸਾਮਾਜਕ ਮੀਡੀਆਅਲ ਨੀਨੋਰੁੱਖਅਕਾਲ ਤਖ਼ਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਬਰਤਾਨਵੀ ਰਾਜਅੰਬਭਾਰਤ ਰਤਨਅਲਬਰਟ ਆਈਨਸਟਾਈਨਅਰਦਾਸਇੰਡੋਨੇਸ਼ੀਆਸੁਰ (ਭਾਸ਼ਾ ਵਿਗਿਆਨ)ਪੰਜਾਬੀ ਲੋਕ ਨਾਟਕ🡆 More