ਖਲੀਫਾ ਰਾਸ਼ੀਦਾ

ਖਲੀਫਾ ਰਾਸ਼ੀਦਾ (ਅਰਬੀ: اَلْخِلَافَةُ ٱلرَّاشِدَةُ‎, ਅਲ-ਖਲੀਫਾ ਅਰ-ਰਾਸ਼ੀਦਾ) ਉਹਨਾਂ ਚਾਰ ਮੁੱਖ ਖਲੀਫਿਆਂ 'ਚੋਂ ਸਭ ਤੋਂ ਪਹਿਲਾ ਖਲੀਫਾ ਸੀ ਜੋ ਕਿ ਇਸਲਾਮੀ ਪੈਗੰਬਰ ਮੁਹੰਮਦ ਦੇ ਅਕਾਲ ਚਲਾਣੇ ਤੋਂ ਬਾਅਦ ਹੋਂਦ ਵਿੱਚ ਆਏ ਸਨ। 632 ਈਃ (ਹਿਜ਼ਰੀ 11) ਵਿੱਚ ਮੁਹੰਮਦ ਦੇ ਅਕਾਲ ਚਲਾਣੇ ਮਗਰੋਂ ਇਸਦਾ ਸ਼ਾਸਨ ਚਾਰ ਖਲੀਫਿਆਂ (ਉੱਤਰਾਧਿਕਾਰੀਆਂ) ਵੱਲੋਂ ਚਲਾਇਆ ਗਿਆ ਸੀ। ਇਹਨਾਂ ਖਲੀਫਿਆਂ ਨੂੰ ਸੁੰਨੀ ਇਸਲਾਮ ਵਿੱਚ ਰਾਸ਼ੀਦੂਨ ਵਜੋਂ ਜਾਣਿਆ ਜਾਂਦਾ ਹੈ ਜਿਸਦਾ ਅਰਥ ਸਹੀ ਮਾਰਗ 'ਤੇ ਚੱਲਣ ਵਾਲੇ ਖਲੀਫੇ (اَلْخُلَفَاءُ ٱلرَّاشِدُونَ ਅਲ-ਖੁਲਫਾ ਅਰ-ਰਾਸ਼ੀਦਾ) ਹੈ।

Tags:

ਅਰਬੀ ਬੋਲੀਮੁਹੰਮਦ

🔥 Trending searches on Wiki ਪੰਜਾਬੀ:

ਲਾਲ ਹਵੇਲੀਰਸ (ਕਾਵਿ ਸ਼ਾਸਤਰ)ਪੰਜਾਬੀ ਆਲੋਚਨਾਸਿੰਘ ਸਭਾ ਲਹਿਰਆਨੰਦਪੁਰ ਸਾਹਿਬਕਨ੍ਹੱਈਆ ਮਿਸਲਰਤਨ ਸਿੰਘ ਜੱਗੀਕਲਾਪੰਜਾਬ ਵਿਧਾਨ ਸਭਾ ਚੋਣਾਂ 1997ਡੈਡੀ (ਕਵਿਤਾ)ਦੂਜੀ ਸੰਸਾਰ ਜੰਗਈਸ਼ਵਰ ਚੰਦਰ ਨੰਦਾਜੈਵਿਕ ਖੇਤੀਅਨੁਵਾਦ9 ਨਵੰਬਰਆਧੁਨਿਕਤਾਗੱਤਕਾਧਿਆਨਸਾਮਾਜਕ ਮੀਡੀਆਗੁਰਦੁਆਰਾਮਿਸ਼ੇਲ ਓਬਾਮਾਛੋਟਾ ਘੱਲੂਘਾਰਾਸੱਭਿਆਚਾਰਡਾ. ਹਰਿਭਜਨ ਸਿੰਘਤਰਕ ਸ਼ਾਸਤਰਰੂਸਮੱਸਾ ਰੰਘੜਪੁੰਨ ਦਾ ਵਿਆਹਝੰਡਾ ਅਮਲੀਪੰਜ ਕਕਾਰਧੁਨੀ ਵਿਗਿਆਨਭਾਈ ਬਚਿੱਤਰ ਸਿੰਘਐਚਆਈਵੀਹੈਦਰਾਬਾਦ ਜ਼ਿਲ੍ਹਾ, ਸਿੰਧਸਿਕੰਦਰ ਮਹਾਨਬਾਬਾ ਬੁੱਢਾ ਜੀਓਡੀਸ਼ਾਤਾਜ ਮਹਿਲਪਟਿਆਲਾਨਿੱਜਵਾਚਕ ਪੜਨਾਂਵਸੰਤ ਸਿੰਘ ਸੇਖੋਂਗ਼ੁਲਾਮ ਰਸੂਲ ਆਲਮਪੁਰੀਆਦਮ8 ਅਗਸਤਹਵਾ ਪ੍ਰਦੂਸ਼ਣਸਵਰਾਜਬੀਰਪੀਏਮੋਂਤੇਮੱਕੀਪੰਜਾਬੀ ਸਾਹਿਤ ਦਾ ਇਤਿਹਾਸਵਿਧੀ ਵਿਗਿਆਨਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ23 ਦਸੰਬਰਸੰਯੁਕਤ ਰਾਜਗੋਇੰਦਵਾਲ ਸਾਹਿਬਏ.ਸੀ. ਮਿਲਾਨਪਹਿਲੀ ਐਂਗਲੋ-ਸਿੱਖ ਜੰਗਔਰੰਗਜ਼ੇਬਲੋਕ ਸਾਹਿਤਜਾਤਵਲਾਦੀਮੀਰ ਪੁਤਿਨਨਰਿੰਦਰ ਮੋਦੀਪੰਜਾਬ ਦੇ ਲੋਕ-ਨਾਚਸਿੱਖਿਆ (ਭਾਰਤ)ਦਿੱਲੀ ਸਲਤਨਤਲਿੰਗਓਸ਼ੋਵਾਯੂਮੰਡਲਪਾਸ਼ਵਿਸ਼ਵ ਰੰਗਮੰਚ ਦਿਵਸਮੀਰਾ ਬਾਈਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ🡆 More