ਕਾਰਾ ਸਮੁੰਦਰ: ਸਮੁੰਦਰ

ਕਾਰਾ ਸਮੁੰਦਰ (ਰੂਸੀ: Ка́рское мо́ре, Karskoe More) ਸਾਈਬੇਰੀਆ ਦੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਦਾ ਹਿੱਸਾ ਹੈ। ਇਹ ਪੱਛਮ ਵੱਲ ਬਰੰਟਸ ਸਮੁੰਦਰ ਤੋਂ ਕਾਰਾ ਪਣਜੋੜ ਅਤੇ ਨੋਵਾਇਆ ਜ਼ੇਮਲਿਆ ਰਾਹੀਂ ਅਤੇ ਪੂਰਬ ਵੱਲ ਲਾਪਤੇਵ ਸਮੁੰਦਰ ਤੋਂ ਸੇਵਰਨਾਇਆ ਜ਼ੇਮਲਿਆ ਰਾਹੀਂ ਨਿਖੜਿਆ ਹੋਇਆ ਹੈ। ਇਜਦਾ ਨਾਂ ਕਾਰਾ ਦਰਿਆ ਤੋਂ ਪਿਆ ਹੈ ਜੋ ਹੁਣ ਇੰਨੀ ਮਹੱਤਵਪੂਰਨ ਨਹੀਂ ਹੈ ਪਰ ਜਿਹਨੇ ਰੂਸ ਦੇ ਉੱਤਰੀ ਸਾਈਬੇਰੀਆ ਉਤਲੇ ਧਾਵੇ ਵਿੱਚ ਕਾਫ਼ੀ ਅਹਿਮ ਰੋਲ ਅਦਾ ਕੀਤਾ ਸੀ।

ਕਾਰਾ ਸਮੁੰਦਰ: ਸਮੁੰਦਰ
ਕਾਰਾ ਸਮੁੰਦਰ ਦੀ ਸਥਿਤੀ ਦਰਸਾਉਂਦਾ ਨਕਸ਼ਾ

ਹਵਾਲੇ

Tags:

ਆਰਕਟਿਕ ਮਹਾਂਸਾਗਰਕਾਰਾ ਪਣਜੋੜਬਰੰਟਸ ਸਮੁੰਦਰਰੂਸੀ ਭਾਸ਼ਾਲਾਪਤੇਵ ਸਮੁੰਦਰਸਾਈਬੇਰੀਆ

🔥 Trending searches on Wiki ਪੰਜਾਬੀ:

ਬੇਬੇ ਨਾਨਕੀਸੁਖਪਾਲ ਸਿੰਘ ਖਹਿਰਾਭਾਈ ਵੀਰ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਾਣੀ ਦੀ ਸੰਭਾਲਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਮੈਟਾ ਆਲੋਚਨਾਭਰਿੰਡਲੰਮੀ ਛਾਲਭੋਤਨਾਪੰਜਾਬੀ ਵਿਕੀਪੀਡੀਆਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਹੇਮਕੁੰਟ ਸਾਹਿਬਨਿਸ਼ਾਨ ਸਾਹਿਬਕਰਚਰਨ ਦਾਸ ਸਿੱਧੂਬਠਿੰਡਾਸਿੱਖ ਲੁਬਾਣਾਪਰਨੀਤ ਕੌਰਪਹਿਲੀ ਸੰਸਾਰ ਜੰਗਭਾਰਤਰਬਿੰਦਰਨਾਥ ਟੈਗੋਰਛੰਦਵਿਦੇਸ਼ ਮੰਤਰੀ (ਭਾਰਤ)ਪੰਜ ਪਿਆਰੇਅਰਥ ਅਲੰਕਾਰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਪੂਰਨ ਸਿੰਘਮੌਤ ਅਲੀ ਬਾਬੇ ਦੀ (ਕਹਾਣੀ)ਸੰਸਦੀ ਪ੍ਰਣਾਲੀਮਨੁੱਖ ਦਾ ਵਿਕਾਸਉੱਚੀ ਛਾਲਸੱਭਿਆਚਾਰ ਅਤੇ ਸਾਹਿਤਵਾਲਮੀਕਸੂਰਜ ਮੰਡਲਗੁਰਦੁਆਰਿਆਂ ਦੀ ਸੂਚੀਦੁਸਹਿਰਾਹਰਿਆਣਾਅਫ਼ਗ਼ਾਨਿਸਤਾਨ ਦੇ ਸੂਬੇਬੰਦਰਗਾਹਉਚਾਰਨ ਸਥਾਨਅਰਵਿੰਦ ਕੇਜਰੀਵਾਲਗਿੱਦੜ ਸਿੰਗੀਪੰਜਾਬ ਵਿੱਚ ਕਬੱਡੀਨਰਾਇਣ ਸਿੰਘ ਲਹੁਕੇਧਰਮ ਸਿੰਘ ਨਿਹੰਗ ਸਿੰਘਮਾਸਕੋਮਹਾਨ ਕੋਸ਼ਸਾਹਿਬਜ਼ਾਦਾ ਅਜੀਤ ਸਿੰਘਪ੍ਰਹਿਲਾਦਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਭਾਬੀ ਮੈਨਾ (ਕਹਾਣੀ ਸੰਗ੍ਰਿਹ)ਭਾਈ ਗੁਰਦਾਸ ਦੀਆਂ ਵਾਰਾਂਛਾਤੀ ਦਾ ਕੈਂਸਰਮਹਾਂਭਾਰਤਆਰਥਿਕ ਵਿਕਾਸਪੰਜਾਬੀ ਸੂਫ਼ੀ ਕਵੀਪੰਜਾਬੀ ਕਹਾਣੀਸੂਚਨਾ ਦਾ ਅਧਿਕਾਰ ਐਕਟਆਤਮਜੀਤਪੰਜਾਬੀ ਰੀਤੀ ਰਿਵਾਜਇਸਲਾਮਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਬਿਸਮਾਰਕਮੱਧ ਪ੍ਰਦੇਸ਼ਰਾਜਾ ਸਲਵਾਨਸ਼੍ਰੋਮਣੀ ਅਕਾਲੀ ਦਲਅਲਾਉੱਦੀਨ ਖ਼ਿਲਜੀਗੁਰੂ ਨਾਨਕਮਨੀਕਰਣ ਸਾਹਿਬਪੰਜਾਬ (ਭਾਰਤ) ਵਿੱਚ ਖੇਡਾਂਮੱਧਕਾਲੀਨ ਪੰਜਾਬੀ ਸਾਹਿਤਰਾਜਪਾਲ (ਭਾਰਤ)ਗੁਰੂ ਰਾਮਦਾਸਕੁਲਵੰਤ ਸਿੰਘ ਵਿਰਕ🡆 More