ਕਾਰਟੇਜ਼ੀ ਗੁਣਕ ਪ੍ਰਬੰਧ

ਕਾਰਟੇਜ਼ੀਅਨ ਕੋਆਰਡੀਨੇਟ ਸਿਸਟਮ (cartesian coordinate system) ਹਿਸਾਬ ਵਿੱਚ ਸਮਤਲ ਤੇ ਕਿਸੇ ਬਿੰਦੂ ਦੀ ਸਥਿਤੀ ਨੂੰ ਦੋ ਅੰਕਾਂ ਦੁਆਰਾ ਅੱਡਰੇ ਤੌਰ 'ਤੇ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਦੋ ਅੰਕਾਂ ਨੂੰ ਉਸ ਬਿੰਦੁ ਦੇ ਕ੍ਰਮਵਾਰ X-ਕੋਆਰਡੀਨੇਟ ਅਤੇ Y-ਕੋਆਰਡੀਨੇਟ ਕਿਹਾ ਜਾਂਦਾ ਹੈ। ਇਸ ਦੇ ਲਈ ਦੋ ਲੰਬ ਰੇਖਾਵਾਂ ਉਲੀਕੀਆਂ ਜਾਂਦੀਆਂ ਹਨ ਜਿਹਨਾਂ ਨੂੰ X-ਅਕਸ਼ ਅਤੇ Y-ਅਕਸ਼ ਕਹਿੰਦੇ ਹਨ। ਇਨ੍ਹਾਂ ਦੇ ਕਾਟ ਬਿੰਦੁ ਨੂੰ ਮੂਲ ਬਿੰਦੂ ਕਹਿੰਦੇ ਹਨ। ਜਿਸ ਬਿੰਦੂ ਦੀ ਸਥਿਤੀ ਦਰਸਾਉਣੀ ਹੁੰਦੀ ਹੈ, ਉਸ ਬਿੰਦੁ ਤੋਂ ਇਨ੍ਹਾਂ ਅਕਸ਼ਾਂ ਤੇ ਲੰਬ ਪਾਏ ਜਾਂਦੇ ਹਨ। ਇਸ ਬਿੰਦੁ ਤੋਂ Y-ਅਕਸ਼ ਦੀ ਦੂਰੀ ਨੂੰ ਉਸ ਬਿੰਦੁ ਦਾ X-ਕੋਆਰਡੀਨੇਟ ਕਹਿੰਦੇ ਹਨ। ਇਸ ਪ੍ਰਕਾਰ ਇਸ ਬਿੰਦੁ ਦੀ X-ਅਕਸ਼ ਤੋਂ ਦੂਰੀ ਨੂੰ ਉਸ ਬਿੰਦੁ ਦਾ Y-ਕੋਆਰਡੀਨੇਟ ਕਹਿੰਦੇ ਹਨ।

ਕਾਰਟੇਜ਼ੀ ਗੁਣਕ ਪ੍ਰਬੰਧ
ਕਾਰਟੇਜ਼ੀਅਨ ਕੋਆਰਡੀਨੇਟ ਸਿਸਟਮ ਦਾ ਚਿੱਤਰਰੂਪ। ਚਾਰ ਬਿੰਦੂ ਮਾਰਕ ਕੀਤੇ ਹਨ ਅਤੇ ਆਪਣੇ ਕੋਆਰਡੀਨੇਟਾਂ ਸਹਿਤ ਲੇਬਲ ਕੀਤੇ ਹਨ:: (2, 3) ਹਰੇ, (−3, 1) ਲਾਲ, (−1.5, −2.5) ਨੀਲੇ, ਅਤੇ ਮੂਲ-ਬਿੰਦੂ (0, 0) ਜਾਮਨੀ

Tags:

ਗਣਿਤ

🔥 Trending searches on Wiki ਪੰਜਾਬੀ:

ਕੌਨਸਟੈਨਟੀਨੋਪਲ ਦੀ ਹਾਰਪੰਜਾਬੀਗੁਰੂ ਅੰਗਦਉਕਾਈ ਡੈਮਫੁੱਟਬਾਲਅਕਬਰਪੁਰ ਲੋਕ ਸਭਾ ਹਲਕਾਅਨੁਵਾਦ14 ਅਗਸਤਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜਗਾ ਰਾਮ ਤੀਰਥਸੋਮਾਲੀ ਖ਼ਾਨਾਜੰਗੀਦ ਸਿਮਪਸਨਸਪਰਜੀਵੀਪੁਣਾਲੋਧੀ ਵੰਸ਼ਦਰਸ਼ਨ ਬੁੱਟਰਲਾਲ ਚੰਦ ਯਮਲਾ ਜੱਟ5 ਅਗਸਤਸੋਹਿੰਦਰ ਸਿੰਘ ਵਣਜਾਰਾ ਬੇਦੀਦੁਨੀਆ ਮੀਖ਼ਾਈਲਫ਼ੇਸਬੁੱਕਲੀ ਸ਼ੈਂਗਯਿਨਜੂਲੀ ਐਂਡਰਿਊਜ਼ਰਿਆਧਮਾਈਕਲ ਜੈਕਸਨਕੋਟਲਾ ਨਿਹੰਗ ਖਾਨਗੁਰੂ ਗ੍ਰੰਥ ਸਾਹਿਬਹੀਰ ਰਾਂਝਾਦਮਸ਼ਕਲੋਕ ਸਭਾ ਹਲਕਿਆਂ ਦੀ ਸੂਚੀਵਿਅੰਜਨਸੰਯੋਜਤ ਵਿਆਪਕ ਸਮਾਂਮਿੱਟੀਪਿੰਜਰ (ਨਾਵਲ)ਹੱਡੀਛਪਾਰ ਦਾ ਮੇਲਾ2015 ਹਿੰਦੂ ਕੁਸ਼ ਭੂਚਾਲਪੰਜਾਬ ਦੀ ਰਾਜਨੀਤੀਅਮੀਰਾਤ ਸਟੇਡੀਅਮਫ਼ਲਾਂ ਦੀ ਸੂਚੀਅਲੀ ਤਾਲ (ਡਡੇਲਧੂਰਾ)ਫ਼ਾਜ਼ਿਲਕਾਦਸਤਾਰਵਿਟਾਮਿਨਸੰਰਚਨਾਵਾਦਵਾਕਰੂਆਮੀਂਹਚਰਨ ਦਾਸ ਸਿੱਧੂਕੈਨੇਡਾਆਤਮਜੀਤਸੰਯੁਕਤ ਰਾਜਇੰਗਲੈਂਡ ਕ੍ਰਿਕਟ ਟੀਮਮਦਰ ਟਰੇਸਾਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਅਰੀਫ਼ ਦੀ ਜੰਨਤਪੰਜਾਬੀ ਕੈਲੰਡਰਅਦਿਤੀ ਮਹਾਵਿਦਿਆਲਿਆਟੌਮ ਹੈਂਕਸਕਪਾਹਲਾਉਸਤੇਲਹਿੰਦੀ ਭਾਸ਼ਾਇੰਡੋਨੇਸ਼ੀਆਬਹੁਲੀਦਿਲਜੀਤ ਦੁਸਾਂਝਜਾਪਾਨ18 ਸਤੰਬਰਅੱਬਾ (ਸੰਗੀਤਕ ਗਰੁੱਪ)ਸਾਹਿਤ2006ਜਸਵੰਤ ਸਿੰਘ ਕੰਵਲਲੁਧਿਆਣਾਖੋਜਆਨੰਦਪੁਰ ਸਾਹਿਬਪੰਜਾਬ, ਭਾਰਤ🡆 More