ਓਸਲੋ: ਨਾਰਵੇ ਦੀ ਰਾਜਧਾਨੀ

ਓਸਲੋ ਯੂਰਪ ਮਹਾਂਦੀਪ ਵਿੱਚ ਸਥਿਤ ਨਾਰਵੇ ਦੇਸ਼ ਦੀ ਰਾਜਧਾਨੀ ਅਤੇ ਉੱਥੋਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਸਨੂੰ ਸੰਨ 1624 ਤੋਂ 1879 ਤੱਕ ਕਰਿਸਤਾਨੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਆਧੁਨਿਕ ਓਸਲੋ ਦੀ ਸਥਾਪਨਾ 3 ਜਨਵਰੀ 1838 ਨੂੰ ਇੱਕ ਨਗਰ ਨਿਗਮ ਦੇ ਰੂਪ ਵਿੱਚ ਕੀਤੀ ਗਈ ਸੀ।

ਓਸਲੋ: ਨਾਰਵੇ ਦੀ ਰਾਜਧਾਨੀ
ਓਸਲੋ ਦਾ ਨਿਸ਼ਾਨ
ਓਸਲੋ: ਨਾਰਵੇ ਦੀ ਰਾਜਧਾਨੀ
ਓਸਲੋ ਦਾ ਨਕਸ਼ਾ
ਤਸਵੀਰ:Bygdøy lovely.jpg
ਬਿਗਦੋਈ
ਓਸਲੋ: ਨਾਰਵੇ ਦੀ ਰਾਜਧਾਨੀ
ਨਾਰਵੇ ਦੀ ਸੰਸਦ

ਸ਼ਹਿਰੀ ਖੇਤਰ

1 ਜਨਵਰੀ 2016 ਤਕ, ਓਸਲੋ ਦੀ ਨਗਰਪਾਲਿਕਾ ਦੀ ਅਬਾਦੀ 658,390 ਸੀ। ਸ਼ਹਿਰੀ ਖੇਤਰ ਨਗਰਪਾਲਿਕਾ ਦੀਆਂ ਹੱਦਾਂ ਤੋਂ ਅੱਗੇ ਆਲੇ ਦੁਆਲੇ ਵਾਲੀ ਅਕੇਸਰਹਸ ਦੀ ਕਾਊਂਟੀ ਤੱਕ ਫੈਲ ਗਿਆ ਹੈ; ਇਸ ਸਾਰੇ ਪਾਸਾਰ ਦੀ ਕੁੱਲ ਆਬਾਦੀ 942,084 ਹੈ।

ਹਵਾਲੇ

Tags:

ਨਾਰਵੇਯੂਰਪ

🔥 Trending searches on Wiki ਪੰਜਾਬੀ:

ਕਾਵਿ ਸ਼ਾਸਤਰਪਾਣੀਪਤ ਦੀ ਤੀਜੀ ਲੜਾਈਪੰਚਕਰਮਪਪੀਹਾਗੁਰਦਾਸ ਮਾਨਬੀ ਸ਼ਿਆਮ ਸੁੰਦਰਤਕਸ਼ਿਲਾਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਆਲੋਚਨਾਸਰਪੰਚਕਣਕ ਦੀ ਬੱਲੀਧਰਮਵਿਕੀਪੰਜ ਬਾਣੀਆਂਟਕਸਾਲੀ ਭਾਸ਼ਾਮਾਂਪੰਜਾਬ ਦੇ ਜ਼ਿਲ੍ਹੇਭਾਈ ਤਾਰੂ ਸਿੰਘਕਵਿਤਾਜੇਠਹੰਸ ਰਾਜ ਹੰਸਭਾਰਤ ਦਾ ਇਤਿਹਾਸਅੰਬਾਲਾਨਾਟਕ (ਥੀਏਟਰ)ਮਹਾਤਮਾ ਗਾਂਧੀਸਿਹਤ ਸੰਭਾਲਕੋਟਾਨਿੱਜੀ ਕੰਪਿਊਟਰਇਨਕਲਾਬਚੀਨਰੋਮਾਂਸਵਾਦੀ ਪੰਜਾਬੀ ਕਵਿਤਾਜਨਤਕ ਛੁੱਟੀਸਿੰਘ ਸਭਾ ਲਹਿਰਵਿਕੀਪੀਡੀਆਗੋਇੰਦਵਾਲ ਸਾਹਿਬਅਕਬਰਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਪਵਨ ਕੁਮਾਰ ਟੀਨੂੰਅੱਕਅਕਾਸ਼ਚੜ੍ਹਦੀ ਕਲਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸ਼ਿਵਰਾਮ ਰਾਜਗੁਰੂਏਅਰ ਕੈਨੇਡਾਆਂਧਰਾ ਪ੍ਰਦੇਸ਼ਭਾਰਤੀ ਫੌਜਆਯੁਰਵੇਦਜਰਮਨੀਗੁਰਚੇਤ ਚਿੱਤਰਕਾਰਕਾਰੋਬਾਰਅਰਜਨ ਢਿੱਲੋਂਘੋੜਾਵੇਦਬਿਕਰਮੀ ਸੰਮਤਹਵਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਵਤੇਜ ਸਿੰਘ ਪ੍ਰੀਤਲੜੀਅਸਾਮਪੋਲੀਓਦੁਰਗਾ ਪੂਜਾਪੰਜਾਬੀ ਲੋਕ ਬੋਲੀਆਂਮਾਰਕਸਵਾਦ ਅਤੇ ਸਾਹਿਤ ਆਲੋਚਨਾਕਰਮਜੀਤ ਅਨਮੋਲਮਹਾਂਭਾਰਤਬਾਬਾ ਵਜੀਦਸੁਰਿੰਦਰ ਛਿੰਦਾਗੁਰੂ ਅਰਜਨਸ਼੍ਰੋਮਣੀ ਅਕਾਲੀ ਦਲਪੰਜ ਕਕਾਰਫਿਲੀਪੀਨਜ਼ਪਿਆਜ਼ਪਾਣੀਬਾਬਾ ਬੁੱਢਾ ਜੀ🡆 More