ਐਂਗੁਲਰ ਮੋਮੈਂਟਮ

ਭੌਤਿਕ ਵਿਗਿਆਨ ਵਿੱਚ, ਐਂਗੁਲਰ ਮੋਮੈਂਟਮ (ਕਦੇ ਕਦੇ ਪਰ ਬਹੁਤ ਘੱਟ ਵਾਰ, ਮੋਮੈਂਟਮ ਦਾ ਮੋਮੈਂਟ ਜਾਂ ਰੋਟੇਸ਼ਨਲ ਮੋਮੈਂਟਮ ਵੀ ਕਿਹਾ ਜਾਂਦਾ ਹੈ) ਲੀਨੀਅਰ (ਰੇਖਿਕ) ਮੋਮੈਂਟਮ ਦਾ ਰੋਟੇਸ਼ਨਲ (ਘੁੰਮਣ ਵਾਲਾ) ਐਨਾਲੌਗ (ਅਨੁਰੂਪ) ਹੈ। ਇਹ ਭੌਤਿਕ ਵਿਗਿਆਨ ਵਿੱਚ ਇੱਕ ਮਹੱਤਵਪੂਰਨ ਮਾਤਰਾ ਹੈ ਕਿਉਂਕਿ ਇਹ ਇੱਕ ਸੁਰੱਖਿਅਤ ਰੱਖੀ ਜਾਣ ਵਾਲੀ ਮਾਤਰਾ ਹੈ- ਯਾਨਿ ਕਿ ਕਿਸੇ ਸਿਸਟਮ ਦਾ ਐਂਗੁਲਰ ਮੋਮੈਂਟਮ ਉਦੋਂ ਤੱਕ ਸਥਿਰ ਰਹਿੰਦਾ ਹੈ ਜਦੋਂ ਤੱਕ ਕਿਸੇ ਬਾਹਰੀ ਟੌਰਕ ਦੁਆਰਾ ਇਸ ਉੱਤੇ ਕ੍ਰਿਆ ਨਹੀਂ ਕੀਤੀ ਜਾਂਦੀ।

ਐਂਗੁਲਰ ਮੋਮੈਂਟਮ ਪਦਾਰਥ ਦੀ ਰੋਟੇਸ਼ਨ ਜਾਂ ਚੱਕਰਾਕਾਰ ਗਤੀ ਨਾਲ ਸਬੰਧਤ ਹੁੰਦਾ ਹੈ। ਇਹ ਅਕਸਰ ਪਦਾਰਥ ਦੇ ਕਿਸੇ ਸਿਸਟਮ ਦੀ ਰੋਟੇਸ਼ਨ ਦੀ ਮਾਤਰਾ ਦੇ ਨਾਪ ਵਜੋਂ ਲਿਆ/ਸਮਝਿਆ ਜਾਂਦਾ ਹੈ, ਜਿਸ ਵਿੱਚ ਉਸ ਪਦਾਰਥ ਦਾ ਪੁੰਜ, ਚੱਕਰ, ਗਤੀਆਂ, ਅਤੇ ਸ਼ਕਲ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਐਂਗੁਲਰ ਮੋਮੈਂਟਮ ਦੀ ਸੁਰੱਖਿਅਤਾ ਬਹੁਤ ਸਾਰੇ ਦੇਖੇ ਗਏ ਘਟਨਾਕ੍ਰਮ ਸਮਝਾਉਂਦੀ ਹੈ। ਉਦਾਹਰਨ ਦੇ ਤੌਰ 'ਤੇ, ਕਿਸੇ ਘੁੰਮ ਰਹੇ ਫਿਗਰ ਸਕੇਟਰ ਦੀ ਚੱਕਰਾਕਾਰ ਸਪੀਡ ਵਿੱਚ ਓਸ ਵਕਤ ਵਾਧਾ ਹੋ ਜਾਣਾ ਜਦੋਂ ਸਕੇਟਰ ਦੀਆਂ ਬਾਹਾਂ ਸੁੰਗੇੜ ਲਈਆਂ ਜਾਂਦੀਆਂ ਹਨ, ਨਿਊਟ੍ਰੌਨ ਸਟਾਰਾਂ ਦਾ ਉੱਚ ਰੋਟੇਸ਼ਨਲ ਰੇਟ/ਦਰ, ਡਿੱਗ ਰਹੀ ਬਿੱਲੀ ਵਾਲੀ ਸਮੱਸਿਆ ਅਤੇ ਪ੍ਰੀਸੈਸ਼ਨ, ਸਭ ਨੂੰ ਐਂਗੁਲਰ ਮੋਮੈਂਟਮ ਸੁਰੱਖਿਅਤਾ ਦੀ ਭਾਸ਼ਾ ਵਿੱਚ ਸਮਝਾਇਆ ਜਾ ਸਕਦਾ ਹੈ। ਇਸਦੇ ਭੌਤਿਕ ਵਿਗਿਆਨ, ਇੰਜੀਨੀਅਰਿੰਗ ਅਤੇ ਰੋਜ਼ਾਨਾ ਜਿੰਦਗੀ ਵਿੱਚ ਅਨੇਕਾਂ ਉਪਯੋਗ ਹਨ, ਉਦਾਹਰਨ ਦੇ ਤੌਰ 'ਤੇ, ਜਾਇਰੋਕੰਪਾਸ, ਕੰਟਰੋਲ ਮੋਮੈਂਟ ਜਾਇਰੋਸਕੋਪ, ਇਨ੍ਰਸ਼ੀਅਲ ਗਾਈਡੈਂਸ ਸਿਸਟਮ, ਰੀਐਕਸ਼ਨ ਵੀਲ, ਟੌਪਸ, ਫਲਾਇੰਗ ਡਿਸਕਾਂ ਜਾਂ ਫ੍ਰਿਸਬੀਸ ਅਤੇ ਧਰਤੀ ਦੀ ਰੋਟੇਸ਼ਨ।

Tags:

ਟੌਰਕਭੌਤਿਕ ਵਿਗਿਆਨਮੋਮੈਂਟਮ

🔥 Trending searches on Wiki ਪੰਜਾਬੀ:

ਪੰਜਾਬੀ ਸੱਭਿਆਚਾਰਏਡਜ਼2023 ਓਡੀਸ਼ਾ ਟਰੇਨ ਟੱਕਰਸੂਫ਼ੀ ਕਾਵਿ ਦਾ ਇਤਿਹਾਸਰੋਵਨ ਐਟਕਿਨਸਨਤਖ਼ਤ ਸ੍ਰੀ ਹਜ਼ੂਰ ਸਾਹਿਬ1912ਗੁਰੂ ਤੇਗ ਬਹਾਦਰਜਣਨ ਸਮਰੱਥਾਕੇ. ਕਵਿਤਾਸ਼ਿਵਾ ਜੀਬੁੱਧ ਧਰਮਚਮਕੌਰ ਦੀ ਲੜਾਈਫ਼ੀਨਿਕਸਵਿਰਾਸਤ-ਏ-ਖ਼ਾਲਸਾਜਰਗ ਦਾ ਮੇਲਾਆਗਰਾ ਫੋਰਟ ਰੇਲਵੇ ਸਟੇਸ਼ਨਬੁਨਿਆਦੀ ਢਾਂਚਾਹਿਪ ਹੌਪ ਸੰਗੀਤਪੰਜਾਬੀ ਜੰਗਨਾਮਾਸ਼ਬਦ-ਜੋੜਜਾਪੁ ਸਾਹਿਬਰਾਮਕੁਮਾਰ ਰਾਮਾਨਾਥਨਪਾਣੀਪਤ ਦੀ ਪਹਿਲੀ ਲੜਾਈਬਲਵੰਤ ਗਾਰਗੀਭਾਈ ਬਚਿੱਤਰ ਸਿੰਘ10 ਅਗਸਤਦਾਰਸ਼ਨਕ ਯਥਾਰਥਵਾਦਇੰਗਲੈਂਡ ਕ੍ਰਿਕਟ ਟੀਮਅਲੰਕਾਰ (ਸਾਹਿਤ)ਕ੍ਰਿਸਟੋਫ਼ਰ ਕੋਲੰਬਸਵਾਲੀਬਾਲਮਸੰਦਹਿੰਦੂ ਧਰਮਕਰਜ਼ਮਨੁੱਖੀ ਸਰੀਰਪੋਕੀਮੌਨ ਦੇ ਪਾਤਰਵੱਡਾ ਘੱਲੂਘਾਰਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਅਰਦਾਸਅੱਬਾ (ਸੰਗੀਤਕ ਗਰੁੱਪ)ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰੂ ਰਾਮਦਾਸਪਿੰਜਰ (ਨਾਵਲ)ਨਿਰਵੈਰ ਪੰਨੂ2024 ਵਿੱਚ ਮੌਤਾਂਤੇਲਗੌਤਮ ਬੁੱਧਭਾਸ਼ਾਕੰਪਿਊਟਰ8 ਦਸੰਬਰਸ਼ਿਵਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਕੋਰੋਨਾਵਾਇਰਸ ਮਹਾਮਾਰੀ 2019ਸਰਵਿਸ ਵਾਲੀ ਬਹੂਕਰਤਾਰ ਸਿੰਘ ਦੁੱਗਲਡੇਂਗੂ ਬੁਖਾਰਆਲਮੇਰੀਆ ਵੱਡਾ ਗਿਰਜਾਘਰਰਸ਼ਮੀ ਦੇਸਾਈਵਿਅੰਜਨਸਿੱਖ ਧਰਮਚੰਡੀ ਦੀ ਵਾਰਗੁਰੂ ਗੋਬਿੰਦ ਸਿੰਘਮਨੁੱਖੀ ਦੰਦਪੁਨਾਤਿਲ ਕੁੰਣਾਬਦੁੱਲਾਅਲਵਲ ਝੀਲਸ਼ਰੀਅਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੈਂਸਰਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਆਵੀਲਾ ਦੀਆਂ ਕੰਧਾਂਬੰਦਾ ਸਿੰਘ ਬਹਾਦਰਜਲੰਧਰ🡆 More