ਫੁੱਟਬਾਲ ਕਲੱਬ ਇੰਤੇਰਨਾਜ਼ੀਓਨਾਲੇ ਮਿਲਾਨੋ (ਇਤਾਲਵੀ: Internazionale Milano),ਜਿਸ ਨੂੰ ਇੰਟਰ ਮਿਲਾਨ ਜਾਂ ਸਿਰਫ਼ ਇੰਟਰ ਵੀ ਕਿਹਾ ਜਾਂਦਾ ਹੈ, ਇੱਕ ਮਸ਼ਹੂਰ ਇਤਾਲਵੀ ਫੁੱਟਬਾਲ ਕਲੱਬ ਹੈ, ਇਹ ਮਿਲਾਨ, ਇਟਲੀ ਵਿਖੇ ਸਥਿਤ ਹੈ। ਇਹ ਕਲੱਬ ਇਟਲੀ ਦੀ ਸਭ ਤੋਂ ਉੱਚੀ ਲੀਗ ਸੈਰੀ-ਆ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਪੂਰਾ ਨਾਮ | ਫੁੱਟਬਾਲ ਕਲੱਬ ਇੰਤੇਰਨਾਜ਼ੀਓਨਾਲੇ ਮਿਲਾਨੋ | |||
---|---|---|---|---|
ਸੰਖੇਪ | ਨੈਰਾਜ਼ੂਰੀ (ਇਤਾਲਵੀ : ਕਾਲੇ ਅਤੇ ਨੀਲੇ) | |||
ਛੋਟਾ ਨਾਮ | ਇੰਟਰ, ਇੰਟਰ ਮਿਲਾਨ | |||
ਸਥਾਪਨਾ | 09 ਮਾਰਚ 1908 | |||
ਮੈਦਾਨ | ਸਨ ਸੀਰੋ, ਮਿਲਣ | |||
ਸਮਰੱਥਾ | 80,018 | |||
ਮਾਲਕ | ਇੰਟਰਨੈਸ਼ਨਲ ਸਪੋਰਟਸ ਕੈਪੀਟਲ | |||
ਪ੍ਰਧਾਨ | ਸਟੀਵਨ ਝਾਂਗ | |||
ਪ੍ਰਬੰਧਕ | ਸਿਮੋਨੇ ਇੰਜ਼ਾਗੀ | |||
ਲੀਗ | ਸੇਰੀ ਏ_inter1819H | |||
ਵੈੱਬਸਾਈਟ | Club website | |||
|
This article uses material from the Wikipedia ਪੰਜਾਬੀ article ਇੰਟਰ ਮਿਲਣ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.