ਇਨਸਾਈਕਲੋਪੀਡੀਆ ਬ੍ਰਿਟੈਨਿਕਾ

ਐੱਨਸਾਈਕਲੋਪੀਡੀਆ ਬ੍ਰਿਟੈਨਿਕਾ (English: Encyclopædia Britannica) ਅੰਗਰੇਜ਼ੀ ਦਾ ਇੱਕ ਆਮ ਜਾਣਕਾਰੀ ਗਿਆਨਕੋਸ਼ ਹੈ ਜੋ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਦੁਆਰਾ ਛਾਪਿਆ ਜਾਂਦਾ ਰਿਹਾ। ਇਹ ਤਕਰੀਬਨ ਇੱਕ ਸੌ ਸੰਪਾਦਕਾਂ ਅਤੇ 4,411 ਯੋਗਦਾਨੀਆਂ ਦੁਆਰਾ ਲਿਖਿਆ ਅਤੇ ਲਗਾਤਾਰ ਸੋਧਿਆ ਜਾਂਦਾ ਹੈ।

ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਗਿਆਨਕੋਸ਼ ਹੈ ਜੋ ਅੱਜ ਵੀ ਜਾਰੀ ਹੈ। ਪਹਿਲੀ ਵਾਰ ਇਹ 1768 ਤੋਂ 1771 ਦੇ ਵਿਚਕਾਰ ਈਡਨਬਰਗ, ਸਕੌਟਲੈਂਡ ਵਿਖੇ ਤਿੰਨ ਜਿਲਦਾਂ ਵਿੱਚ ਛਪ ਕੇ ਜਾਰੀ ਹੋਇਆ। ਇਸ ਦਾ ਅਕਾਰ ਵਧਦਾ ਗਿਆ; ਦੂਜਾ ਐਡੀਸ਼ਨ ਦਸ ਜਿਲਦਾਂ ਦਾ ਅਤੇ ਚੌਥਾ (1801–1809) ਵੀਹ ਜਿਲਦਾਂ ਦਾ ਸੀ।

ਮਾਰਚ 2012 ਵਿੱਚ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਨੇ ਇਸ ਦੇ ਹੋਰ ਨਾ ਛਪਣ ਅਤੇ ਇਸ ਦੇ ਔਨਲਾਈਨ ਐਡੀਸ਼ਨ ਵੱਲ ਧਿਆਨ ਦੇਣ ਦਾ ਐਲਾਨ ਕੀਤਾ। ਇਸ ਦਾ ਆਖ਼ਰੀ ਐਡੀਸ਼ਨ 2010 ਵਿੱਚ ਛਪਿਆ ਜੋ 32 ਜਿਲਦਾਂ ਦਾ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਚਿੱਟਾ ਲਹੂਪੰਜਾਬੀ ਸਾਹਿਤਨਿਬੰਧਮਨੁੱਖਬੋਲਣ ਦੀ ਆਜ਼ਾਦੀਬੋਹੜਸੋਨਾਸ਼ਿਵਾ ਜੀਆਸਟਰੇਲੀਆਭਾਰਤ ਸਰਕਾਰਪੰਜਾਬੀ ਪਰਿਵਾਰ ਪ੍ਰਬੰਧਸਿੱਧੂ ਮੂਸੇ ਵਾਲਾਪੰਜਾਬੀ ਲੋਕ ਗੀਤਸੁਖਮਨੀ ਸਾਹਿਬਸੁਕਰਾਤਦਸਤਾਰਰੇਲਗੱਡੀਮੁਕਾਮੀ ਇਲਾਕਾ ਜਾਲਭਾਈ ਤਾਰੂ ਸਿੰਘਕੁਲਫ਼ੀ (ਕਹਾਣੀ)ਭਾਰਤਰੂਸਗਾਡੀਆ ਲੋਹਾਰਪ੍ਰੋਟੀਨਬਿਰਤਾਂਤਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਵਿਅੰਜਨਰਾਜਨੀਤੀ ਵਿਗਿਆਨਪਵਿੱਤਰ ਪਾਪੀ (ਨਾਵਲ)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਯਥਾਰਥਵਾਦ (ਸਾਹਿਤ)ਰਾਸ਼ਟਰੀ ਖੇਡ ਦਿਵਸਧਾਰਮਿਕ ਪਰਿਵਰਤਨਜ਼ੋਮਾਟੋਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਨਿਹੰਗ ਸਿੰਘਪੰਜਾਬੀ ਵਿਕੀਪੀਡੀਆਹਾੜੀ ਦੀ ਫ਼ਸਲਰਾਜ (ਰਾਜ ਪ੍ਰਬੰਧ)ਗੁਰੂ ਹਰਿਗੋਬਿੰਦ9 ਅਪ੍ਰੈਲਬੱਬੂ ਮਾਨਮਨੁੱਖੀ ਦਿਮਾਗਭਾਰਤੀ ਲੋਕ ਸੰਗੀਤਮੌਲਿਕ ਅਧਿਕਾਰਇਲੋਕਾਨੋ ਭਾਸ਼ਾਕ੍ਰਿਕਟਰਹੂੜਾਥੋਹਰਪਿਆਰਮੌਤ ਦੀਆਂ ਰਸਮਾਂਵੈੱਬਸਾਈਟਮਈ ਦਿਨਸਵੈ-ਜੀਵਨੀਅਰਸਤੂ ਦਾ ਤ੍ਰਾਸਦੀ ਸਿਧਾਂਤਮਹਾਂਨਗਰਦੇਵੀ ਫ਼ਿਲਮਮਨਮੋਹਨ ਬਾਵਾਪੁਆਧਮਾਤਾ ਸਾਹਿਬ ਕੌਰਵਿਆਹ ਦੀਆਂ ਰਸਮਾਂਰੋਲਾਂ ਬਾਰਥਇਲਤੁਤਮਿਸ਼ਭਾਈ ਮਰਦਾਨਾਫਲਿੱਪਡ ਕਲਾਸਰੂਮਤਾਪਮਾਨਹੀਰ ਰਾਂਝਾਔਲਾ (ਪੌਦਾ)ਪੂਰਨ ਸਿੰਘਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਕਾਮਾਗਾਟਾਮਾਰੂ ਬਿਰਤਾਂਤਜਜਮਾਨੀ ਪ੍ਰਬੰਧਗ਼ਦਰ ਲਹਿਰਵਾਰਤਕਰਾਮਗੜ੍ਹੀਆ ਮਿਸਲਕਰਤਾਰ ਸਿੰਘ ਸਰਾਭਾਮਹਿਮੂਦ ਗਜ਼ਨਵੀਹਦਵਾਣਾ🡆 More