ਇਗੋਰ ਸਟਰਾਵਿੰਸਕੀ

ਇਗੋਰ ਫ਼ਿਓਦਰੋਵਿੱਚ ਸਟਰਾਵਿੰਸਕੀ ( ਰੂਸੀ: И́горь Фёдорович Страви́нский, tr.

5 ਜੂਨ] 1882 – 6 ਅਪਰੈਲ 1971) ਇੱਕ ਰੂਸੀ (ਅਤੇ ਬਾਅਦ ਵਿੱਚ, ਇੱਕ ਨੈਚਰਲਾਈਜ਼ਡ ਫਰਾਂਸੀਸੀ ਅਤੇ ਫਿਰ ਅਮਰੀਕੀ) ਕੰਪੋਜ਼ਰ, ਪਿਆਨੋਵਾਦਕ ਅਤੇ ਕੰਡਕਟਰ ਸੀ। ਉਸ ਨੂੰ 20ਵੀਂ-ਸਦੀ ਦੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਕੰਪੋਜ਼ਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇਗੋਰ ਸਟਰਾਵਿੰਸਕੀ
ਇਗੋਰ ਸਟਰਾਵਿੰਸਕੀ
ਜਨਮ(1882-06-17)17 ਜੂਨ 1882
ਲੋਮੋਨੋਸੋਵ, ਪੀਟਰਜ਼ਬਰਗ ਸੂਬਾ
ਰੂਸੀ ਸਾਮਰਾਜ
ਮੌਤ4 ਜੂਨ 1971(1971-06-04) (ਉਮਰ 88)
ਨਿਊਯਾਰਕ, ਅਮਰੀਕਾ
ਪੇਸ਼ਾਕੰਪੋਜ਼ਰ
ਦਸਤਖ਼ਤ
ਇਗੋਰ ਸਟਰਾਵਿੰਸਕੀ

ਜੀਵਨੀ

ਰੂਸੀ ਸਾਮਰਾਜ ਵਿੱਚ ਮੁੱਢਲੀ ਜ਼ਿੰਦਗੀ

ਇਗੋਰ ਸਟਰਾਵਿੰਸਕੀ 
Igor Stravinsky, 1903

ਸਟਰਾਵਿੰਸਕੀ ਦਾ ਜਨਮ 17 ਜੂਨ 1882 ਰੂਸੀ ਸਾਮਰਾਜ ਦੀ ਰਾਜਧਾਨੀ ਪੀਟਰਜ਼ਬਰਗ ਦੇ ਲੋਮੋਨੋਸੋਵ ਨਗਰ ਵਿੱਚ ਹੋਇਆ ਸੀ ਅਤੇ ਉਸਦਾ ਬਚਪਨ ਪੀਟਰਜ਼ਬਰਗ ਵਿੱਚ ਬੀਤਿਆ। ਉਸਦਾ ਬਾਪ ਫ਼ਿਓਦਰ ਸਟਰਾਵਿੰਸਕੀ, ਪੀਟਰਜ਼ਬਰਗ ਦੇ ਮਾਰਿੰਸਕੀ ਥੀਏਟਰ ਵਿੱਚ ਇੱਕ ਏਕਲ ਗਾਇਕ ਸੀ। ਉਸਦੀ ਮਾਂ ਅੰਨਾ ਵਧੀਆ ਪਿਆਨੋਵਾਦਕ ਅਤੇ ਗਾਇਕਾ ਸੀ। ਉਸ ਦਾ ਪੜਦਾਦਾ, ਸਟਾਨਿਸੌਆਫ਼ ਸਟਰਾਵਿੰਸਕੀ ਪੋਲਿਸ਼ ਕੁਲੀਨ ਘਰਾਣੇ ਦਾ ਸੀ।

ਹਵਾਲੇ

Tags:

ਮਦਦ:ਰੂਸੀ ਲਈ IPAਰੂਸੀ ਭਾਸ਼ਾ

🔥 Trending searches on Wiki ਪੰਜਾਬੀ:

2011ਬੁਗਚੂਅੰਮ੍ਰਿਤਸਰਪੰਜਾਬੀਅਤਸੋਨਾਗੁਰੂ ਹਰਿਰਾਇਹੋਲੀਸਿੰਘਬਿਰਤਾਂਤਕ ਕਵਿਤਾਯੂਨੀਕੋਡਮਾਤਾ ਗੁਜਰੀਦੇਬੀ ਮਖਸੂਸਪੁਰੀਪੰਜਾਬੀ ਭੋਜਨ ਸੱਭਿਆਚਾਰਖ਼ਾਲਿਸਤਾਨ ਲਹਿਰਗੋਆ ਵਿਧਾਨ ਸਭਾ ਚੌਣਾਂ 2022ਮਜ਼੍ਹਬੀ ਸਿੱਖਪੰਜਾਬੀਹਿੰਦੀ ਭਾਸ਼ਾਪਾਲੀ ਭਾਸ਼ਾਹਾਥੀਪੰਜਾਬੀ ਸਾਹਿਤ ਦਾ ਇਤਿਹਾਸਮਾਝੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਅਖਾਣਪੰਜਾਬੀ ਸੱਭਿਆਚਾਰਪੂਰਨ ਭਗਤਕੁਦਰਤੀ ਤਬਾਹੀਗੁਰਦੁਆਰਾ ਅੜੀਸਰ ਸਾਹਿਬਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਮਨੀਕਰਣ ਸਾਹਿਬਪਾਉਂਟਾ ਸਾਹਿਬਸ਼੍ਰੋਮਣੀ ਅਕਾਲੀ ਦਲਵਿਆਕਰਨਪੰਜਾਬੀ ਤਿਓਹਾਰਦਿੱਲੀ ਸਲਤਨਤਜੱਸਾ ਸਿੰਘ ਰਾਮਗੜ੍ਹੀਆਇਕਾਂਗੀਚੰਦ ਕੌਰਕਲਾਭਾਰਤੀ ਪੰਜਾਬੀ ਨਾਟਕਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਪੰਜਾਬੀ ਨਾਟਕ ਦਾ ਦੂਜਾ ਦੌਰਅਜੀਤ ਕੌਰਸਾਉਣੀ ਦੀ ਫ਼ਸਲਸੰਤ ਰਾਮ ਉਦਾਸੀਟਿਕਾਊ ਵਿਕਾਸ ਟੀਚੇਪੰਜਾਬ ਦੇ ਲੋਕ ਸਾਜ਼ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਵਿਗਿਆਨਤਾਜ ਮਹਿਲ27 ਅਪ੍ਰੈਲਰਾਮਗੜ੍ਹੀਆ ਮਿਸਲਏ. ਪੀ. ਜੇ. ਅਬਦੁਲ ਕਲਾਮਜਪੁਜੀ ਸਾਹਿਬਕਣਕਚਾਰ ਸਾਹਿਬਜ਼ਾਦੇਕਾਨ੍ਹ ਸਿੰਘ ਨਾਭਾਉੱਤਰਆਧੁਨਿਕਤਾਵਾਦਕੁਦਰਤਕਿੱਸਾ ਕਾਵਿ ਦੇ ਛੰਦ ਪ੍ਰਬੰਧਦਲੀਪ ਕੌਰ ਟਿਵਾਣਾਰਾਜਪਾਲ (ਭਾਰਤ)ਇੰਗਲੈਂਡਸੰਯੁਕਤ ਪ੍ਰਗਤੀਸ਼ੀਲ ਗਠਜੋੜਰਾਜਨੀਤੀ ਵਿਗਿਆਨਰਾਗਮਾਲਾਗੁਰਦੁਆਰਾਨਾਦਰ ਸ਼ਾਹ ਦੀ ਵਾਰਜਨਮਸਾਖੀ ਪਰੰਪਰਾਸਵਰ ਅਤੇ ਲਗਾਂ ਮਾਤਰਾਵਾਂਜੀਵਨੀਸੀ.ਐਸ.ਐਸਪਾਣੀ ਦੀ ਸੰਭਾਲਫੁਲਕਾਰੀਅਪਰੈਲਹੰਸ ਰਾਜ ਹੰਸ🡆 More