ਆਸਟਰੀਆਈ ਸਲਤਨਤ

ਆਸਟਰੀਆਈ ਸਲਤਨਤ (ਆਸਟਰੀਆਈ ਜਰਮਨ: Error: }: text has italic markup (help), ਅਜੋਕੇ ਹਿੱਜੇ Kaisertum Österreich) ਨੂੰ 1804 ਦੇ ਸ਼ਾਹੀ ਫ਼ਰਮਾਨ ਰਾਹੀਂ ਹਾਬਸਬੁਰਕ ਦੀਆਂ ਬਾਦਸ਼ਾਹਤਾਂ ਤੋਂ ਉਲੀਕਿਆ ਗਿਆ ਸੀ। ਇਹ ਇੱਕ ਬਹੁ-ਕੌਮੀ ਸਲਤਨਤ ਸੀ ਅਤੇ ਦੁਨੀਆ ਦੀਆਂ ਮਹਾਨ ਤਾਕਤਾਂ 'ਚੋਂ ਇੱਕ ਸੀ। ਭੂਗੋਲਕ ਤੌਰ ਉੱਤੇ ਇਹ ਰੂਸੀ ਸਲਤਨਤ ਮਗਰੋਂ ਯੂਰਪ ਦਾ ਦੂਜਾ ਸਭ ਤੋਂ ਵੱਡਾ ਮੁਲਕ ਸੀ। ਰੂਸ ਮਗਰੋਂ ਇਹ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਮੁਲਕ ਵੀ ਸੀ ਅਤੇ ਜਰਮਨ ਮਹਾਂਸੰਘ ਵਿਚਲਾ ਸਭ ਤੋਂ ਵੱਡਾ ਅਤੇ ਤਾਕਤਵਰ ਦੇਸ਼ ਸੀ। ਇਹਦਾ ਐਲਾਨ ਪਹਿਲੀ ਫ਼ਰਾਂਸੀਸੀ ਸਲਤਨਤ ਦੇ ਜੁਆਬ ਵਜੋਂ ਕੀਤਾ ਗਿਆ ਸੀ ਅਤੇ ਪਵਿੱਤਰ ਰੋਮਨ ਸਲਤਨਤ ਦੇ ਖ਼ਾਤਮੇ ਤੱਕ ਇਹ ਇੱਕ-ਦੂਜੇ ਨੂੰ ਢਕਦੇ ਸਨ। 1867 ਦੇ ਆਊਸਗਲਾਈਸ਼ ਨੇ ਆਸਟਰੀਆਈ ਸਲਤਨਤ ਵਿੱਚ ਹੰਗਰੀ ਦੇ ਦਰਜੇ ਨੂੰ ਉਤਾਂਹ ਚੁੱਕ ਦਿੱਤਾ ਜਿਹਦੇ ਕਰ ਕੇ ਆਸਟਰੀਆ-ਹੰਗਰੀ ਦੀ ਦੂਹਰੀ ਬਾਦਸ਼ਾਹੀ ਹੋਂਦ ਵਿੱਚ ਆਈ।

ਆਸਟਰੀਆਈ ਸਲਤਨਤ
Kaiserthum Österreich (German)
1804–1867
Flag of ਆਸਟਰੀਆ
ਸ਼ਾਹੀ ਕੁੱਲ-ਚਿੰਨ of ਆਸਟਰੀਆ
ਝੰਡਾ ਸ਼ਾਹੀ ਕੁੱਲ-ਚਿੰਨ
ਮਾਟੋ: Alles Erdreich ist Österreich untertan
"ਸਾਰਾ ਜਗਤ ਆਸਟਰੀਆ ਅਧੀਨ ਹੈ"
ਐਨਥਮ: Gott erhalte Franz den Kaiser
"ਰੱਬ ਬਾਦਸ਼ਾਹ ਫ਼ਰਾਂਸਿਸ ਦੀ ਰੱਖਿਆ ਕਰੇ"
1815 ਵਿੱਚ ਆਸਟਰੀਆਈ ਸਲਤਨਤ
1815 ਵਿੱਚ ਆਸਟਰੀਆਈ ਸਲਤਨਤ
ਸਥਿਤੀਜਰਮਨ ਮਹਾਂਸੰਘ ਦਾ ਮੁਲਕ
(ਅੰਸ਼ਕ, 1815–1866)
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਵੀਏਨਾ
ਆਮ ਭਾਸ਼ਾਵਾਂਜਰਮਨ, ਹੰਗਰੀਆਈ, ਚੈੱਕ, ਸਲੋਵਾਕ, ਪੋਲੈਂਡੀ, ਰੂਥੀਨੀ, ਸਲੋਵੇਨੀ, ਕ੍ਰੋਏਸ਼ੀਆਈ, ਸਰਬੀ, ਰੋਮਾਨੀਆਈ, ਇਤਾਲਵੀ
ਧਰਮ
ਰੋਮਨ ਕੈਥੋਲਿਕ
ਸਰਕਾਰਨਿਰੋਲ ਬਾਦਸ਼ਾਹੀ
ਬਾਦਸ਼ਾਹ 
• 1804–1835
ਫ਼ਰਾਂਸਿਸ ਪਹਿਲਾ
• 1835–1848
ਫ਼ਰਡੀਨਾਂਡ ਪਹਿਲਾ
• 1848–1867
ਫ਼ਰਾਂਸਿਸ ਜੋਜ਼ਫ਼ ਪਹਿਲਾ
ਮੰਤਰੀ-ਰਾਸ਼ਟਰਪਤੀ 
• 1821–1848
ਕਲੈਮਨਜ਼ ਵੈਨਸਲ (ਪਹਿਲਾ)
• 1867
ਫ਼ਰਾਈਡਰਿਸ਼ ਫ਼ਰਡੀਨਾਂਡ (ਆਖ਼ਰੀ)
ਵਿਧਾਨਪਾਲਿਕਾਸ਼ਾਹੀ ਕੌਂਸਲ
ਹੈਰਨਹਾਊਸ
ਆਬਗਿਓਰਡਨੇਤਨਹਾਊਸ
Historical eraਅਜੋਕਾ ਜੁੱਗ
• ਸ਼ਾਹੀ ਫ਼ਰਮਾਨ
11 ਅਗਸਤ 1804
• ਵੀਏਨਾ ਕਾਂਗਰਸ
8 ਜੂਨ 1815
• ਸੰਵਿਧਾਨ ਮਕਬੂਲੀ
20 ਅਕਤੂਬਰ 1860
• ਆਸਟਰੋ-ਪਰੂਸੀ ਜੰਗ
14 ਜੂਨ 1866
• ਪਰਾਗ ਦਾ ਅਮਨ
23 ਅਗਸਤ 1866
• 1867 ਦਾ ਸਮਝੌਤਾ
30 ਮਾਰਚ 1867
ਖੇਤਰ
1804698,700 km2 (269,800 sq mi)
ਆਬਾਦੀ
• 1804
21200000
ਮੁਦਰਾਥਾਲਰ,
(1804–1857)
ਫ਼ਰਾਈਨਜ਼ਥਾਲਰ
(1857–1867)
ਤੋਂ ਪਹਿਲਾਂ
ਤੋਂ ਬਾਅਦ
ਆਸਟਰੀਆਈ ਸਲਤਨਤ Archduchy of Austria
ਆਸਟਰੀਆਈ ਸਲਤਨਤ Kingdom of Bohemia
ਆਸਟਰੀਆਈ ਸਲਤਨਤ Kingdom of Croatia (Habsburg)
ਆਸਟਰੀਆਈ ਸਲਤਨਤ Kingdom of Hungary (1526–1867)
Austria-Hungary ਆਸਟਰੀਆਈ ਸਲਤਨਤ
Kingdom of Italy ਆਸਟਰੀਆਈ ਸਲਤਨਤ
ਅੱਜ ਹਿੱਸਾ ਹੈ
  • ਆਸਟਰੀਆਈ ਸਲਤਨਤ ਆਸਟਰੀਆ
  • ਫਰਮਾ:Country data ਕ੍ਰੋਏਸ਼ੀਆ
  • ਫਰਮਾ:Country data ਚੈੱਕ ਗਣਰਾਜ
  • ਫਰਮਾ:Country data ਹੰਗਰੀ
  • ਆਸਟਰੀਆਈ ਸਲਤਨਤ ਇਟਲੀ
  • ਫਰਮਾ:Country data ਮੋਂਟੇਨੇਗਰੋ
  • ਫਰਮਾ:Country data ਪੋਲੈਂਡ
  • ਫਰਮਾ:Country data ਰੋਮਾਨੀਆ
  • ਫਰਮਾ:Country data ਸਰਬੀਆ
  • ਫਰਮਾ:Country data ਸਲੋਵਾਕੀਆ
  • ਫਰਮਾ:Country data ਸਲੋਵੇਨੀਆ
  • ਆਸਟਰੀਆਈ ਸਲਤਨਤ ਯੂਕਰੇਨ

ਹਵਾਲੇ

Tags:

ਆਸਟਰੀਆ-ਹੰਗਰੀਰੂਸਰੂਸੀ ਸਲਤਨਤਸਲਤਨਤ

🔥 Trending searches on Wiki ਪੰਜਾਬੀ:

ਲੰਗਰ (ਸਿੱਖ ਧਰਮ)ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਡਾਟਾਬੇਸਵੇਅਬੈਕ ਮਸ਼ੀਨਸਿੱਖ ਧਰਮਅਹਿੱਲਿਆਪੰਜਾਬੀ ਲੋਕ ਕਲਾਵਾਂਸ਼ਾਹ ਹੁਸੈਨਨੀਰਜ ਚੋਪੜਾਜੱਸਾ ਸਿੰਘ ਰਾਮਗੜ੍ਹੀਆਹੇਮਕੁੰਟ ਸਾਹਿਬਜੁਗਨੀਡਿਸਕਸਕਲਪਨਾ ਚਾਵਲਾਅਲੰਕਾਰ (ਸਾਹਿਤ)ਕਾਗ਼ਜ਼ਪੰਜਾਬ ਦੇ ਲੋਕ ਸਾਜ਼ਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਲੋਕ ਕਲਾਵਾਂਕੁੜੀਟਕਸਾਲੀ ਭਾਸ਼ਾਹਿਮਾਲਿਆਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਗੁਰਮੁਖੀ ਲਿਪੀਉਪਮਾ ਅਲੰਕਾਰਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਸੁਜਾਨ ਸਿੰਘਭੁਚਾਲ2024 ਭਾਰਤ ਦੀਆਂ ਆਮ ਚੋਣਾਂਹੁਸਤਿੰਦਰਜਹਾਂਗੀਰਕਿੱਸਾ ਕਾਵਿ ਦੇ ਛੰਦ ਪ੍ਰਬੰਧਸਿੱਖ ਧਰਮ ਦਾ ਇਤਿਹਾਸਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਟੀਵੀ ਚੈਨਲਇੰਸਟਾਗਰਾਮਸਭਿਆਚਾਰੀਕਰਨਅੰਮ੍ਰਿਤਸਰਮਿਆ ਖ਼ਲੀਫ਼ਾਨਿਊਜ਼ੀਲੈਂਡਵਾਕੰਸ਼ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਬਰਨਾਲਾ ਜ਼ਿਲ੍ਹਾਪੰਜਾਬੀ ਰੀਤੀ ਰਿਵਾਜਇੰਡੋਨੇਸ਼ੀਆਮਹਾਂਰਾਣਾ ਪ੍ਰਤਾਪਨਾਨਕ ਸਿੰਘਹਰੀ ਸਿੰਘ ਨਲੂਆਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਤਜੱਮੁਲ ਕਲੀਮਪੈਰਿਸਭਾਈ ਧਰਮ ਸਿੰਘ ਜੀਸਾਉਣੀ ਦੀ ਫ਼ਸਲਦੁਸਹਿਰਾਤਖ਼ਤ ਸ੍ਰੀ ਪਟਨਾ ਸਾਹਿਬਮਿਰਜ਼ਾ ਸਾਹਿਬਾਂਪੰਜਾਬ ਦੀ ਕਬੱਡੀਧਰਤੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਬੇਅੰਤ ਸਿੰਘ.acਮਿਲਖਾ ਸਿੰਘਮਨੁੱਖ ਦਾ ਵਿਕਾਸਸਵਰ ਅਤੇ ਲਗਾਂ ਮਾਤਰਾਵਾਂਨਾਨਕ ਕਾਲ ਦੀ ਵਾਰਤਕਧੁਨੀ ਵਿਉਂਤਪੰਜਾਬੀ ਕੱਪੜੇਸਿੱਖ ਧਰਮਗ੍ਰੰਥਮਾਲਵਾ (ਪੰਜਾਬ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਵਰਚੁਅਲ ਪ੍ਰਾਈਵੇਟ ਨੈਟਵਰਕਪੰਜਾਬੀ ਭਾਸ਼ਾਸਿੱਖ ਸਾਮਰਾਜਝਨਾਂ ਨਦੀ🡆 More