ਆਰਕੀਆ (/ɑːrˈkiːə/ ( ਸੁਣੋ) or /ɑːrˈkeɪə/) ਇੱਕ ਸੈੱਲੀ ਸੂਖਮਜੀਵਾਂ ਦੀ ਇੱਕ ਡੋਮੇਨ ਜਾਂ ਕਿੰਗਡਮ ਹੈ। ਇਹ ਸੂਖਮਜੀਵ ਪ੍ਰੋਕੀਰੀਓਟਸ ਹਨ, ਭਾਵ ਇਨ੍ਹਾਂ ਦੇ ਸੈੱਲਾਂ ਵਿੱਚ ਸੈੱਲ ਨਿਊਕਲੀ ਜਾਂ ਹੋਰ ਕੋਈ ਝਿਲੀ-ਘਿਰੇ ਆਰਗਨੈੱਲ ਨਹੀਂ ਹੁੰਦੇ।
ਆਰਕੀਆ ਸ਼ੁਰੂ ਵਿੱਚ ਬੈਕਟੀਰੀਆ ਵਰਗ ਵਿੱਚ ਗਿਣੇ ਜਾਂਦੇ ਸਨ, ਅਤੇ ਇਨ੍ਹਾਂ ਨੂੰ ਆਰਕੀਆਬੈਕਟੀਰੀਆ (ਆਰਕੀਆਬੈਕਟੀਰੀਆ ਕਿੰਗਡਮ ਵਿੱਚ) ਨਾਮ ਪ੍ਰਾਪਤ ਸੀ, ਲੇਕਿਨ ਇਹ ਵਰਗੀਕਰਨ ਹੁਣ ਵੇਲਾ ਵਿਹਾ ਚੁੱਕਾ ਹੈ।
This article uses material from the Wikipedia ਪੰਜਾਬੀ article ਆਰਕੀਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.