ਅਲਾਬਾਮਾ

ਅਲਾਬਾਮਾ (/ˌæləˈbæmə/ ( ਸੁਣੋ)) ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਟੇਨੈਸੀ, ਪੂਰਬ ਵੱਲ ਜਾਰਜੀਆ, ਦੱਖਣ ਵੱਲ ਫ਼ਲਾਰਿਡਾ ਅਤੇ ਮੈਕਸੀਕੋ ਦੀ ਖਾੜੀ ਅਤੇ ਪੱਛਮ ਵੱਲ ਮਿੱਸੀਸਿੱਪੀ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਅਮਰੀਕੀ ਰਾਜਾਂ ਵਿੱਚੋਂ ਖੇਤਰਫਲ ਪੱਖੋਂ 30ਵੇਂ ਅਤੇ ਅਬਾਦੀ ਪੱਖੋਂ 23ਵੇਂ ਦਰਜੇ ਉੱਤੇ ਹੈ। ਇਸ ਵਿੱਚ ਦੇਸ਼ ਦੇ ਸਭ ਤੋਂ ਲੰਮੇ ਅੰਦਰੂਨੀ ਗਾਹਣਯੋਗ ਦਰਿਆਈ ਰਾਹਾਂ ਵਿੱਚੋਂ ਇੱਕ ਹੈ ਜਿਸਦੀ ਲੰਬਾਈ 1,300 ਕਿ.ਮੀ.

ਹੈ।

ਅਲਾਬਾਮਾ ਦਾ ਰਾਜ
State of Alabama
Flag of ਅਲਾਬਾਮਾ State seal of ਅਲਾਬਾਮਾ
ਝੰਡਾ ਮੋਹਰ
ਉੱਪ-ਨਾਂ: ਯੈਲੋਹੈਮਰ ਰਾਜ; ਡਿਕਸੀ ਦਾ ਦਿਲ; ਕਪਾਹ ਰਾਜ
ਮਾਟੋ: Audemus jura nostra defendere (ਲਾਤੀਨੀ)
Map of the United States with ਅਲਾਬਾਮਾ highlighted
Map of the United States with ਅਲਾਬਾਮਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਬੋਲੀਆਂ ਅੰਗਰੇਜ਼ੀ (96.17%)
ਸਪੇਨੀ (2.12%)
ਵਸਨੀਕੀ ਨਾਂ ਆਲਾਬਾਮੀ
ਰਾਜਧਾਨੀ ਮੋਂਟਗੋਮਰੀ
ਸਭ ਤੋਂ ਵੱਡਾ ਸ਼ਹਿਰ ਬਰਮਿੰਘਮ
212,237 (2010 ਮਰਦਮਸ਼ੁਮਾਰੀ)
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵਡੇਰਾ ਬਰਮਿੰਘਮ ਖੇਤਰ
ਰਕਬਾ  ਸੰਯੁਕਤ ਰਾਜ ਵਿੱਚ 30ਵਾਂ ਦਰਜਾ
 - ਕੁੱਲ 52,419 sq mi
(135,765 ਕਿ.ਮੀ.)
 - ਚੁੜਾਈ 190 ਮੀਲ (305 ਕਿ.ਮੀ.)
 - ਲੰਬਾਈ 330 ਮੀਲ (531 ਕਿ.ਮੀ.)
 - % ਪਾਣੀ 3.20
 - ਵਿਥਕਾਰ 30° 11′ N to 35° N
 - ਲੰਬਕਾਰ 84° 53′ W to 88° 28′ W
ਅਬਾਦੀ  ਸੰਯੁਕਤ ਰਾਜ ਵਿੱਚ 23ਵਾਂ ਦਰਜਾ
 - ਕੁੱਲ 4,822,023 (2012 est.)
 - ਘਣਤਾ 94.7 (2011 est.)/sq mi  (36.5 (2011 est.)/km2)
ਸੰਯੁਕਤ ਰਾਜ ਵਿੱਚ 27ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਚੀਹਾ ਪਹਾੜ
2,413 ft (735.5 m)
 - ਔਸਤ 500 ft  (150 m)
 - ਸਭ ਤੋਂ ਨੀਵੀਂ ਥਾਂ ਮੈਕਸੀਕੋ ਦੀ ਖਾੜੀ
sea level
ਸੰਘ ਵਿੱਚ ਪ੍ਰਵੇਸ਼  14 ਦਸੰਬਰ 1819 (22ਵਾਂ)
ਰਾਜਪਾਲ ਰਾਬਰਟ ਜ. ਬੈਂਟਲੀ (R)
ਲੈਫਟੀਨੈਂਟ ਰਾਜਪਾਲ ਕੇ ਆਇਵੀ (R)
ਵਿਧਾਨ ਸਭਾ ਅਲਾਬਾਮਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਰਿਚਰਡ ਸ਼ੈਲਬੀ (R)
ਜੈਫ਼ ਸੈਸ਼ਨਜ਼ (R)
ਸੰਯੁਕਤ ਰਾਜ ਸਦਨ ਵਫ਼ਦ 6 ਗਣਤੰਤਰੀ, 1 ਲੋਕਤੰਤਰੀ (list)
ਸਮਾਂ ਜੋਨਾਂ  
 - ਜ਼ਿਆਦਾਤਰ ਰਾਜ ਕੇਂਦਰੀ: UTC-6/-5
 - ਫ਼ੀਨਿਕਸ ਸ਼ਹਿਰ ਇਲਾਕਾ ਪੂਰਬੀ: UTC−5/−4
ਛੋਟੇ ਰੂਪ AL Ala. US-AL
ਵੈੱਬਸਾਈਟ www.alabama.gov

ਹਵਾਲੇ

Tags:

En-us-Alabama.oggਜਾਰਜੀਆ (ਅਮਰੀਕੀ ਰਾਜ)ਟੇਨੈਸੀਤਸਵੀਰ:En-us-Alabama.oggਫ਼ਲਾਰਿਡਾਮਿੱਸੀਸਿੱਪੀਮੈਕਸੀਕੋ ਦੀ ਖਾੜੀਸੰਯੁਕਤ ਰਾਜ

🔥 Trending searches on Wiki ਪੰਜਾਬੀ:

ਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਹੁਮਾਯੂੰਸਾਹਿਤ ਅਤੇ ਮਨੋਵਿਗਿਆਨਭਾਰਤੀ ਪੁਲਿਸ ਸੇਵਾਵਾਂਪਾਣੀਪਤ ਦੀ ਪਹਿਲੀ ਲੜਾਈਪੁਆਧੀ ਉਪਭਾਸ਼ਾਲਸੂੜਾਊਧਮ ਸਿੰਘਬਾਬਾ ਫ਼ਰੀਦਨੀਲਕਮਲ ਪੁਰੀਹੌਂਡਾਲੋਕਧਾਰਾਪ੍ਰਿੰਸੀਪਲ ਤੇਜਾ ਸਿੰਘਅੱਡੀ ਛੜੱਪਾਪੂਰਨ ਸਿੰਘਭਾਈ ਗੁਰਦਾਸ ਦੀਆਂ ਵਾਰਾਂਜਮਰੌਦ ਦੀ ਲੜਾਈਵਿਆਕਰਨਸੈਣੀਬਲੇਅਰ ਪੀਚ ਦੀ ਮੌਤਵਾਰਗਿਆਨੀ ਦਿੱਤ ਸਿੰਘਜਾਮਨੀਪੁਆਧਮੱਸਾ ਰੰਘੜਜਹਾਂਗੀਰਭੰਗਾਣੀ ਦੀ ਜੰਗ24 ਅਪ੍ਰੈਲਲੰਮੀ ਛਾਲਗੁਰੂ ਹਰਿਰਾਇਪੋਸਤਭਗਤੀ ਲਹਿਰਪ੍ਰਯੋਗਸ਼ੀਲ ਪੰਜਾਬੀ ਕਵਿਤਾਇੰਡੋਨੇਸ਼ੀਆਜਾਦੂ-ਟੂਣਾਬੱਬੂ ਮਾਨਇੰਟਰਸਟੈਲਰ (ਫ਼ਿਲਮ)ਗੁਰੂ ਅੰਗਦਸਤਿੰਦਰ ਸਰਤਾਜਸੂਫ਼ੀ ਕਾਵਿ ਦਾ ਇਤਿਹਾਸਫਗਵਾੜਾਮਿਲਖਾ ਸਿੰਘਗਿੱਧਾਪਾਣੀ ਦੀ ਸੰਭਾਲਚੌਪਈ ਸਾਹਿਬਹਲਫੀਆ ਬਿਆਨਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਪਿਆਜ਼ਨਿਓਲਾਨਿੱਜਵਾਚਕ ਪੜਨਾਂਵਰਾਜ ਸਭਾਹਿੰਦੀ ਭਾਸ਼ਾਗੁਰੂ ਗੋਬਿੰਦ ਸਿੰਘਜਨੇਊ ਰੋਗਭਾਰਤ ਦੀ ਸੰਵਿਧਾਨ ਸਭਾਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਵੈਦਿਕ ਕਾਲ2020ਪੰਜਾਬੀ ਨਾਵਲ ਦਾ ਇਤਿਹਾਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਕੁਲਦੀਪ ਮਾਣਕਭਗਵਦ ਗੀਤਾਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਲੋਕ ਸਾਹਿਤਲੋਕ ਸਭਾ ਹਲਕਿਆਂ ਦੀ ਸੂਚੀਪੰਜਾਬੀ ਅਖ਼ਬਾਰਨਾਟੋਸਿਮਰਨਜੀਤ ਸਿੰਘ ਮਾਨਚਾਰ ਸਾਹਿਬਜ਼ਾਦੇਸਦਾਮ ਹੁਸੈਨਵਕ੍ਰੋਕਤੀ ਸੰਪਰਦਾਇਭਾਸ਼ਾਵਿਗਿਆਨ ਦਾ ਇਤਿਹਾਸਕਿੱਸਾ ਕਾਵਿਸਾਉਣੀ ਦੀ ਫ਼ਸਲਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਬਾਈਬਲ🡆 More