ਫ਼ਿਲਮ ਅਰਦਾਸ

ਅਰਦਾਸ ਇੱਕ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਮਾਤਾ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਹਨ ਅਤੇ ਫ਼ਿਲਮ ਨੂੰ ਲਿਖਣ ਦਾ ਕੰਮ ਰਾਣਾ ਰਣਬੀਰ ਨੇ ਕੀਤਾ ਹੈ। ਇਹ ਫ਼ਿਲਮ 11 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।

ਅਰਦਾਸ
ਫ਼ਿਲਮ ਅਰਦਾਸ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਗਿੱਪੀ ਗਰੇਵਾਲ
ਲੇਖਕਰਾਣਾ ਰਣਬੀਰ
ਕਹਾਣੀਕਾਰਗਿੱਪੀ ਗਰੇਵਾਲ
ਨਿਰਮਾਤਾਸੁਖਜਿੰਦਰ ਭੱਚੂ
ਪੁਸ਼ਪਿੰਦਰ ਹੈਪੀ
ਸਿੱਪੀ ਗਰੇਵਾਲ
ਅਮਨ ਖਟਕਰ
ਬਾਦਸ਼ਾਹ (ਅਦਿਤਯਾ ਸਿੰਘ)
ਸਿਤਾਰੇਐਮੀ ਵਿਰਕ
ਗੁਰਪ੍ਰੀਤ ਘੁੱਗੀ
ਬੀ.ਐੱਨ. ਸ਼ਰਮਾ
ਰਾਣਾ ਰਣਬੀਰ
ਕਰਮਜੀਤ ਅਨਮੋਲ
ਮਾਂਡੀ ਤਾਖਰ
ਇਸ਼ਾ ਰਾਖੀ
ਸਿਨੇਮਾਕਾਰਬਲਜੀਤ ਸਿੰਘ ਦਿਓ
ਸੰਪਾਦਕਬਲਜੀਤ ਸਿੰਘ ਦਿਓ
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਹੰਬਲ ਮੋਸ਼ਨ ਪਿਕਚਰਜ਼
ਸਿੱਪੀ ਗਰੇਵਾਲ ਪ੍ਰੋਡਕਸ਼ਨਜ਼
ਅਮਨ ਖਟਕਰ ਅਰਸਾਰਾ ਫ਼ਿਲਮਜ਼
ਰਿਲੀਜ਼ ਮਿਤੀ
  • 11 ਮਾਰਚ 2016 (2016-03-11)
ਮਿਆਦ
135 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਫ਼ਿਲਮ ਕਾਸਟ

  • ਐਮੀ ਵਿਰਕ, ਆਗਿਆਪਾਲ ਸਿੰਘ ਵਜੋਂ
  • ਗੁਰਪ੍ਰੀਤ ਘੁੱਗੀ, ਗੁਰਮੁੱਖ ਸਿੰਘ "ਮਾਸਟਰ" ਜੀ ਵਜੋਂ
  • ਬੀ.ਐੱਨ. ਸ਼ਰਮਾ, ਸੂਬੇਦਾਰ ਵਜੋਂ
  • ਕਰਮਜੀਤ ਅਨਮੋਲ, ਸ਼ੰਬੂ ਨਾਥ ਵਜੋਂ
  • ਰਾਣਾ ਰਣਬੀਰ, ਲਾਟਰੀ ਅਤੇ ਡਾਕੀਏ ਵਜੋਂ
  • ਮਾਂਡੀ ਤਾਖਰ, ਬਿੰਦਰ ਵਜੋਂ
  • ਸਰਦਾਰ ਸੋਹੀ, ਦਿਲੇਰ ਸਿੰਘ ਸੋਹੀ ਵਜੋਂ
  • ਇਸ਼ਾ ਰਿਖੀ, ਮੰਨਤ ਵਜੋਂ
  • ਮੇਹਰ ਵਿਜ, ਬਾਣੀ ਵਜੋਂ
  • ਅਨਮੋਲ ਵਰਮਾ, ਮਿੱਠੂ ਵਜੋਂ
  • ਹਰਿੰਦਰ ਭੁੱਲਰ, ਮਾਸਟਰ ਫ਼ਰਲੋ ਵਜੋਂ
  • ਗੁਰਪ੍ਰੀਤ ਭੰਗੂ
  • ਪਰਮਿੰਦਰ ਗਿੱਲ ਬਰਨਾਲਾ, ਭਾਨੀ ਮਾਸੀ ਅਤੇ ਕਾਮਲੀ (ਸਕੂਲ ਦਾ ਖਾਣਾ ਬਣਾਉਣ ਵਾਲੀ) ਵਜੋਂ
  • ਹੌਬੀ ਧਾਲੀਵਾਲ, ਸ਼ਮਸ਼ੇਰ ਸਿੰਘ ਬਰਾਡ਼ ਵਜੋਂ
  • ਗਿੱਪੀ ਗਰੇਵਾਲ, ਸੁੱਖੀ ਵਜੋਂ
  • ਪ੍ਰਿੰਸ ਕੇਜੇ ਸਿੰਘ, ਹਾਂਗਰ ਵਜੋਂ
  • ਮਲਕੀਤ ਰਾਉਣੀ, ਰੌਣਕ ਸਿੰਘ ਵਜੋਂ
  • ਰਾਜ ਧਾਲੀਵਾਲ, ਸਕੂਲ ਅਧਿਆਪਕ ਵਜੋਂ
  • ਹਰਬਿਲਾਸ ਸੰਘਾ, ਸਾਪ ਵਜੋਂ
  • ਜ਼ੋਰਾ ਰੰਧਾਵਾ, ਪਿੰਕੂ ਸਿੰਘ ਬਰਾਡ਼ ਵਜੋਂ

ਫ਼ਿਲਮ ਦੇ ਗੀਤ

ਨੰਬਰ ਗੀਤ ਗਾਇਕ ਗੀਤਕਾਰ ਸੰਗੀਤ ਸਮਾਂ
1. ਦਾਤਾ ਜੀ ਨਛੱਤਰ ਗਿੱਲ ਹੈਪੀ ਰਾਏਕੋਟੀ ਜਤਿੰਦਰ ਸ਼ਾਹ 4:18
2. ਕਾਵਾ ਵਾਲੀ ਪੰਚਾਇਤ ਐਮੀ ਵਿਰਕ ਗਿੱਲ ਰਾਉਂਤਾ ਜਤਿੰਦਰ ਸ਼ਾਹ 2:23
3. ਜਾਨ ਤੋਂ ਪਿਆਰਿਆ ਤਾਰਾਨੁਮ ਮਲਿਕ ਅਤੇ ਹੈਪੀ ਰਾਏਕੋਟੀ ਹੈਪੀ ਰਾਏਕੋਟੀ ਜਤਿੰਦਰ ਸ਼ਾਹ 4:01
4. ਮੇਰੇ ਸਾਹਿਬ ਗਿੱਪੀ ਗਰੇਵਾਲ ਅਤੇ ਸੁਨਿਧੀ ਚੌਹਾਨ ਹੈਪੀ ਰਾਏਕੋਟੀ ਜਤਿੰਦਰ ਸ਼ਾਹ 3:38
5. ਨੈਨ ਐਮੀ ਵਿਰਕ ਅਤੇ ਗੁਰਲੇਜ਼ ਅਖ਼ਤਰ ਅੰਮ੍ਰਿਤ ਮਾਨ ਜਤਿੰਦਰ ਸ਼ਾਹ 2:45
6. ਫ਼ਕੀਰਾ ਕੰਵਰ ਗਰੇਵਾਲ ਹੈਪੀ ਰਾਏਕੋਟੀ ਜਤਿੰਦਰ ਸ਼ਾਹ 4:00

ਹਵਾਲੇ

ਬਾਹਰੀ ਲਿੰਕ

Tags:

ਫ਼ਿਲਮ ਅਰਦਾਸ ਫ਼ਿਲਮ ਕਾਸਟਫ਼ਿਲਮ ਅਰਦਾਸ ਫ਼ਿਲਮ ਦੇ ਗੀਤਫ਼ਿਲਮ ਅਰਦਾਸ ਹਵਾਲੇਫ਼ਿਲਮ ਅਰਦਾਸ ਬਾਹਰੀ ਲਿੰਕਫ਼ਿਲਮ ਅਰਦਾਸਗਿੱਪੀ ਗਰੇਵਾਲਪੰਜਾਬੀ ਭਾਸ਼ਾਫ਼ਿਲਮਰਾਣਾ ਰਣਬੀਰ

🔥 Trending searches on Wiki ਪੰਜਾਬੀ:

ਮਾਰਕਸਵਾਦਭਾਰਤ ਦੀ ਸੁਪਰੀਮ ਕੋਰਟਬਲੇਅਰ ਪੀਚ ਦੀ ਮੌਤਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਮੌਲਿਕ ਅਧਿਕਾਰਪੰਜਾਬੀ ਭਾਸ਼ਾਬੱਲਰਾਂਸੁਸ਼ਮਿਤਾ ਸੇਨਵਰਚੁਅਲ ਪ੍ਰਾਈਵੇਟ ਨੈਟਵਰਕਅਸਾਮਪਾਉਂਟਾ ਸਾਹਿਬਨਿਰਮਲ ਰਿਸ਼ੀ (ਅਭਿਨੇਤਰੀ)ਰਾਜ ਸਭਾਸੁਭਾਸ਼ ਚੰਦਰ ਬੋਸਭੂਮੀਭਾਰਤ ਦੀ ਵੰਡਪੰਜਾਬੀ ਨਾਟਕਵਰਿਆਮ ਸਿੰਘ ਸੰਧੂਗੁਣਕਾਨ੍ਹ ਸਿੰਘ ਨਾਭਾਪੰਜਾਬੀ ਇਕਾਂਗੀ ਦਾ ਇਤਿਹਾਸਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਸਫ਼ਰਨਾਮਾਰਾਜਾ ਸਾਹਿਬ ਸਿੰਘ2024 ਭਾਰਤ ਦੀਆਂ ਆਮ ਚੋਣਾਂਮੋਰਚਾ ਜੈਤੋ ਗੁਰਦਵਾਰਾ ਗੰਗਸਰਨਿਓਲਾਭਾਰਤ ਦਾ ਪ੍ਰਧਾਨ ਮੰਤਰੀਕਣਕ ਦੀ ਬੱਲੀਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਗਰਭ ਅਵਸਥਾਪੀਲੂਬਾਬਾ ਵਜੀਦਕੀਰਤਪੁਰ ਸਾਹਿਬਸੂਰਲਿਪੀਚਲੂਣੇਸਾਹਿਬਜ਼ਾਦਾ ਅਜੀਤ ਸਿੰਘਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਲੇਖਕਰਾਜਨੀਤੀ ਵਿਗਿਆਨਭੱਟਾਂ ਦੇ ਸਵੱਈਏਸ਼੍ਰੋਮਣੀ ਅਕਾਲੀ ਦਲਪਿਸ਼ਾਬ ਨਾਲੀ ਦੀ ਲਾਗਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਗੁਰੂ ਗ੍ਰੰਥ ਸਾਹਿਬਜਾਮਣਮਾਰੀ ਐਂਤੂਆਨੈਤਮਾਤਾ ਸੁੰਦਰੀਮੱਧ ਪ੍ਰਦੇਸ਼ਡੂੰਘੀਆਂ ਸਿਖਰਾਂਤਖ਼ਤ ਸ੍ਰੀ ਪਟਨਾ ਸਾਹਿਬਸ਼ਬਦ-ਜੋੜਫੌਂਟਸੱਟਾ ਬਜ਼ਾਰਅੰਗਰੇਜ਼ੀ ਬੋਲੀਸੰਗਰੂਰ ਜ਼ਿਲ੍ਹਾਵਿਆਹ ਦੀਆਂ ਰਸਮਾਂਧਾਤਹਰਿਮੰਦਰ ਸਾਹਿਬ24 ਅਪ੍ਰੈਲਭਾਈ ਮਨੀ ਸਿੰਘਪੱਤਰਕਾਰੀਗੁਰੂ ਰਾਮਦਾਸਮੁਲਤਾਨ ਦੀ ਲੜਾਈਅਭਾਜ ਸੰਖਿਆਪੰਜਾਬ ਰਾਜ ਚੋਣ ਕਮਿਸ਼ਨਗੁੱਲੀ ਡੰਡਾਵਿਸ਼ਵਕੋਸ਼ਪੰਜਾਬ, ਭਾਰਤ ਦੇ ਜ਼ਿਲ੍ਹੇਬੰਗਲਾਦੇਸ਼ਲੋਕ ਕਾਵਿ🡆 More