ਨਿਊਟਰਾਨ ਜਾਂ ਅਬਿਜਲਕਣ ਇੱਕ ਉਪ-ਪਰਮਾਣੂ ਹੈਡਰਾਨ ਕਣ ਹੈ ਜਿਹਦਾ ਨਿਸ਼ਾਨ n ਜਾਂ n0 ਹੈ, ਜਿਹਦੇ ਉੱਤੇ ਕੋਈ ਚਾਰਜ ਨਹੀਂ ਹੈ ਅਤੇ ਜਿਹਦਾ ਭਾਰ ਪ੍ਰੋਟੋਨ ਦੇ ਭਾਰ ਨਾਲ਼ੋਂ ਥੋੜ੍ਹਾ ਵੱਧ ਹੈ।
Classification | ਬੈਰੀਆਨ |
---|---|
ਬਣਤਰ | 1 ਉਤਾਂਹ ਕਵਾਰਕ, 2 ਨਿਵਾਣ ਕਵਾਰਕ |
ਅੰਕੜੇ | ਫ਼ਰਮੀਆਈ |
ਪਰਸਪਰ ਪ੍ਰਭਾਵ | ਗੁਰੂਤਾ, ਕਮਜ਼ੋਰ, ਤਾਕਤਵਰ, ਬਿਜਲੀ-ਚੁੰਬਕੀ |
ਚਿੰਨ੍ਹ | n, n0, N0 |
ਵਿਰੋਧੀ-ਕਣ | ਐਂਟੀਨਿਊਟਰਾਨ |
ਮੱਤ ਸਥਾਪਤ | ਅਰਨਸਟ ਰਦਰਫ਼ੋਰਡ (1920) |
ਖੋਜਿਆ ਗਿਆ | ਜੇਮਜ਼ ਚਾਡਵਿਕ (1932) |
ਭਾਰ | 1.674927351(74)×10−27 kg 939.565378(21) MeV/c2 1.00866491600(43) u |
ਔਸਤ ਉਮਰ | 881.5(15) s (free) |
ਬਿਜਲਈ ਚਾਰਜ | 0 e 0 C |
Electric dipole moment | <2.9×10−26 e·cm |
Electric polarizability | 1.16(15)×10−3 fm3 |
ਚੁੰਬਕੀ ਸੰਵੇਗ | −0.96623647(23)×10−26J·T−1 −1.04187563(25)×10−3 μB −1.91304272(45) μN |
Magnetic polarizability | 3.7(20)×10−4 fm3 |
ਘੁਮਾਈ ਚੱਕਰ | 1⁄2 |
Isospin | 1⁄2 |
Parity | +1 |
Condensed | I(JP)= 1⁄2( 1⁄2+) |
This article uses material from the Wikipedia ਪੰਜਾਬੀ article ਅਬਿਜਲਕਣ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.