ਜੂਲ

ਜੂਲ (/ˈdʒuːl/ ਜਾਂ ਕਈ ਵਾਰ ਜਾਊਲ /ˈdʒaʊl/), ਨਿਸ਼ਾਨ J, ਕੌਮਾਂਤਰੀ ਇਕਾਈ ਢਾਂਚੇ ਵਿੱਚ ਊਰਜਾ, ਕੰਮ ਜਾਂ ਤਾਪ ਦੀ ਮਾਤਰਾ ਦੀ ਇੱਕ ਇਕਾਈ ਹੈ। ਇਹ ਉਸ ਕੀਤੇ ਹੋਏ ਕੰਮ (ਜਾਂ ਵਟਾਈ ਹੋਈ ਊਰਜਾ) ਦੇ ਬਰਾਬਰ ਹੈ ਜਦੋਂ ਇੱਕ ਨਿਊਟਨ ਦਾ ਬਲ 1 ਮੀਟਰ ਦੇ ਪੈਂਡੇ ਤੱਕ ਲਾਇਆ ਜਾਵੇ (1 ਨਿਊਟਨ ਮੀਟਰ ਜਾਂ N·m), ਜਾਂ ਇੱਕ ਸਕਿੰਟ ਲਈ ਇੱਕ ਓਮ ਦੇ [[ਅੜਿੰਗਾ (ਬਿਜਲੀ)|ਅੜਿੰਗੇ) ਵਿੱਚੋਂ ਇੱਕ ਅੰਪੀਅਰ ਦਾ ਬਿਜਲਈ ਕਰੰਟ ਲੰਘਾਇਆ ਜਾਵੇ। ਇਹਦਾ ਨਾਂ ਅੰਗਰੇਜ਼ੀ ਭੌਤਿਕ ਵਿਗਿਆਨੀ ਜੇਮਜ਼ ਪ੍ਰੈਸਕਟ ਜੂਲ (1818-1889) ਮਗਰੋਂ ਪਿਆ ਹੈ।

ਜੂਲ
Joule
ਦੀ ਇਕਾਈ ਹੈਊਰਜਾ
ਚਿੰਨ੍ਹJ
ਨਾਮ 'ਤੇ ਰੱਖਿਆ ਗਿਆਜੇਮਜ਼ ਪ੍ਰੈਸਕਟ ਜੂਲ
ਪਰਿਵਰਤਨ
1 J ਵਿੱਚ ...... ਦੇ ਬਰਾਬਰ ਹੈ ...
   SI base units   1 kg·m2/s2
   CGS units   1×107 ਅਰਗ
   ਕਿੱਲੋਵਾਟ ਘੰਟੇ   2.78×10−7 kW·h
   ਕਿੱਲੋਕੈਲਰੀਆਂ   2.39×10−4 ਕਿ.ਕੈਲ.
   ਬਰਤਾਨਵੀ ਤਾਪ ਇਕਾਈਆਂ   9.48×10−4 BTU
   ਇਲੈਕਟਰਾਨ ਵੋਲਟ   6.24×1018 eV

ਹਵਾਲੇ

Tags:

ਊਰਜਾਓਮਕੌਮਾਂਤਰੀ ਇਕਾਈ ਢਾਂਚਾਕੰਮ (ਭੌਤਿਕ ਵਿਗਿਆਨ)ਤਾਪਬਲ

🔥 Trending searches on Wiki ਪੰਜਾਬੀ:

ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਗੁਰਦਾਸ ਮਾਨਭਾਰਤ ਦਾ ਰਾਸ਼ਟਰਪਤੀਜਰਗ ਦਾ ਮੇਲਾਅਜੀਤ ਕੌਰਜਨਮਸਾਖੀ ਪਰੰਪਰਾਜ਼ਮੀਨੀ ਪਾਣੀਆਧੁਨਿਕ ਪੰਜਾਬੀ ਵਾਰਤਕਕਰਮਜੀਤ ਕੁੱਸਾਧਿਆਨ ਚੰਦਅਸਤਿਤ੍ਵਵਾਦ18 ਅਪਰੈਲਜੀਵਨੀਮਾਨਸਿਕ ਵਿਕਾਰਧੂਰੀਸੱਪ (ਸਾਜ਼)ਉਪਭਾਸ਼ਾਬੋਹੜਦਿੱਲੀ ਸਲਤਨਤਅਰਸਤੂ ਦਾ ਅਨੁਕਰਨ ਸਿਧਾਂਤਮਾਈ ਭਾਗੋਰੋਹਿਤ ਸ਼ਰਮਾਪੰਜਾਬੀ ਜੀਵਨੀ ਦਾ ਇਤਿਹਾਸਫੁਲਕਾਰੀਭਾਰਤੀ ਕਾਵਿ ਸ਼ਾਸਤਰੀਸਿਮਰਨਜੀਤ ਸਿੰਘ ਮਾਨਵਾਕੰਸ਼ਬਲਵੰਤ ਗਾਰਗੀਰਬਿੰਦਰਨਾਥ ਟੈਗੋਰਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਸੂਬਾ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਵੀਭਾਰਤੀ ਉਪਮਹਾਂਦੀਪਰਣਜੀਤ ਸਿੰਘ ਕੁੱਕੀ ਗਿੱਲਅਮਰ ਸਿੰਘ ਚਮਕੀਲਾਗੈਟਰਾਵਣਭਗਤ ਸਿੰਘਦਲੀਪ ਸਿੰਘਛਪਾਰ ਦਾ ਮੇਲਾਬੰਗਲੌਰਕਾਰੋਬਾਰਅੰਮ੍ਰਿਤਘਰਸੰਯੁਕਤ ਅਰਬ ਇਮਰਾਤੀ ਦਿਰਹਾਮਸੂਚਨਾ ਦਾ ਅਧਿਕਾਰ ਐਕਟਲਿੰਗ (ਵਿਆਕਰਨ)ਇਸ਼ਤਿਹਾਰਬਾਜ਼ੀਦਿਲਰੁਬਾਫ਼ਾਰਸੀ ਭਾਸ਼ਾਦੁਸਹਿਰਾਨੀਰਜ ਚੋਪੜਾਈਸਾ ਮਸੀਹਮਟਕ ਹੁਲਾਰੇਬਰਨਾਲਾ ਜ਼ਿਲ੍ਹਾਆਮਦਨ ਕਰਲਾਲ ਕਿਲ੍ਹਾਗੁਰੂ ਗ੍ਰੰਥ ਸਾਹਿਬਸ਼ਿਮਲਾਪੱਤਰਕਾਰੀਆਸਟਰੇਲੀਆਲੋਕਧਾਰਾ ਅਤੇ ਸਾਹਿਤਸੁਖਵੰਤ ਕੌਰ ਮਾਨਭਾਈ ਗੁਰਦਾਸਪਾਣੀ ਦੀ ਸੰਭਾਲਭਗਵਾਨ ਸਿੰਘਗੁਰੂ ਅੰਗਦਕਾਦਰਯਾਰਵਿਰਾਟ ਕੋਹਲੀਗ਼ਜ਼ਲਚੋਣਭਾਈ ਤਾਰੂ ਸਿੰਘਬਲਾਗਘਰੇਲੂ ਚਿੜੀ🡆 More